à¨à¨¾à¨°à¨¤ ਖ਼ਿਲਾਫ਼ ਪਾਕਿ ਦੀ ਵੱਡੀ ਸਾਜਿਸ਼ ਦਾ à©™à©à¨²à¨¾à¨¸à¨¾, ISI ਨੇ ਡਰੱਗਜ਼ ਤੇ ਹਥਿਆਰ à¨à©‡à¨œà¨£ ਲਈ ਬਣਾਠਡਰੋਨ ਸੈਂਟਰਸ |
ਇਸਲਾਮਾਬਾਦ --12ਮਈ-(MDP)-- ਪਾਕਿਸਤਾਨ ਦੀ à¨à¨¾à¨°à¨¤ ਖ਼ਿਲਾਫ਼ ਨਵੀਂ ਸਾਜਿਸ਼ ਦਾ à©™à©à¨²à¨¾à¨¸à¨¾ ਹੋਇਆ ਹੈ। ਇਕ
à©™à©à©žà©€à¨† ਰਿਪੋਰਟ ਮà©à¨¤à¨¾à¨¬à¨• ਪਾਕਿਸਤਾਨ à©™à©à©žà©€à¨† à¨à¨œà©°à¨¸à©€ (ਆਈ. à¨à©±à¨¸. ਆਈ) à¨à¨¾à¨°à¨¤ ’ਚ ਨਸ਼ੇ ਅਤੇ
ਹਥਿਆਰਾਂ ਦੀ ਤਸਕਰੀ ਵਧਾਉਣ ਲਈ ਡਰੋਨ ਸੈਂਟਰ ਤਿਆਰ ਕਰ ਰਿਹਾ ਹੈ। ਅੰਕੜੇ ਦੱਸਦੇ ਹਨ ਕਿ
ਸਰਹੱਦ ਸà©à¨°à©±à¨–ਿਆ ਬਲ (ਬੀ. à¨à©±à¨¸. à¨à©±à©ž) ਨੇ ਕਥਿਤ ਤੌਰ ’ਤੇ ਬੀਤੇ ਤਿੰਨ ਸਾਲਾਂ ’ਚ ਪੰਜਾਬ
ਦੀ ਸਰਹੱਦ ’ਤੇ 1150 ਕਿਲੋ
ਡਰੱਗਜ਼ ਜ਼ਬਤ ਕੀਤੀ ਹੈ। ਇਕ ਮੀਡੀਆ ਰਿਪੋਰਟ ’ਚ à©™à©à©žà©€à¨† ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ à¨à¨¾à¨°à¨¤ ’ਚ ਹਥਿਆਰਾਂ ਅਤੇ ਡਰੱਗਜ਼ ਦੀ ਤਸਕਰੀ ਲਈ ਡਰੋਨ ਸੈਂਟਰ ਤਿਆਰ ਕਰ ਰਹੀ ਹੈ। ਇੰਨਾ ਹੀ ਨਹੀਂ à¨à¨œà©°à¨¸à©€ ਨੇ ਪਾਕਿਸਤਾਨ ਰੇਂਜਰਸ ਨਾਲ ਮਿਲ ਕੇ ਹà©à¨£ ਤੱਕ 6 ਕੇਂਦਰ ਵੀ ਤਿਆਰ ਕਰ ਲਠਹਨ। ਰਿਪੋਰਟ ਮà©à¨¤à¨¾à¨¬à¨• ਪੰਜਾਬ ’ਚ ਕੌਂਮਾਂਤਰੀ ਸਰਹੱਦ ਦੇ ਦੂਜੇ ਪਾਸੇ ਆਈ. à¨à©±à¨¸. ਆਈ. ਨੇ ਡਰੋਨ ਕੇਂਦਰਾਂ ’ਤੇ ਤਸਕਰਾਂ ਅਤੇ ਅੱਤਵਾਦੀਆਂ ਦੀ ਮਦਦ ਨਾਲ ਕੰਮ ਕਰ ਦਿੱਤਾ ਹੈ। ਰਿਪੋਰਟ ਮà©à¨¤à¨¾à¨¬à¨• ਬੀ. à¨à©±à¨¸. à¨à©±à©ž ਦੇ ਸੂਤਰਾਂ ਨੇ ਦੱਸਿਆ ਕਿ ਉਨà©à¨¹à¨¾à¨‚ ਨੂੰ à©™à©à©žà©€à¨† ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪà©à¨° ਅਤੇ ਅੰਮà©à¨°à¨¿à¨¤à¨¸à¨° ’ਚ ਆਈ. ਬੀ. ’ਤੇ ਪਾਕਿਸਤਾਨ ਸਰਹੱਦ ਚੌਂਕੀਆਂ ਦੇ ਕੋਲ ਡਰੋਨ ਨਾਲ ਜà©à©œà©€à¨†à¨‚ ਗਤੀਵਿਧੀਆਂ ’ਚ ਵਾਧਾ ਹੋਇਆ ਹੈ। ਸੂਤਰਾਂ ਮà©à¨¤à¨¾à¨¬à¨• ਪਾਕਿਸਤਾਨ ਹਥਿਆਰਾਂ, ਡਰਗੱਜ਼ ਅਤੇ ਧਮਾਕਿਆਂ ਲਈ ਡਮੀ ਡਰੋਨਜ਼ ਦੀ ਵਰਤੋਂ ਕਰ ਰਿਹਾ ਹੈ। ਖੇਮਕਰਨ ਦੇ ਕੋਲ ਤਸਕਰ ਪਾਕਿਸਤਾਨ ਰੇਂਜਰਸ ਦੀ ਮਦਦ ਨਾਲ ਡਰੋਨ ਉਡਾ ਰਹੇ ਹਨ। ਰਿਪੋਰਟ ਮà©à¨¤à¨¾à¨¬à¨• ਅੱਤਵਾਦੀ ਅਤੇ ਤਸਕਰ à¨à¨¾à¨°à¨¤à©€ ਸà©à¨°à©±à¨–ਿਆ ਫ਼ੋਰਸ ਨੂੰ ਚਕਮਾ ਦੇਣ ਅਤੇ ਪੰਜਾਬ ਵਰਗੇ ਸਰਹੱਦੀ ਸੂਬਿਆਂ ’ਚ ਪਾਬੰਦੀਸ਼à©à¨¦à¨¾ ਪਦਾਰਥਾਂ ਨੂੰ ਪਹà©à©°à¨šà¨¾à¨‰à¨£ ਲਈ ਇਨà©à¨¹à¨¾à¨‚ ਡਮੀ ਡਰੋਨਜ਼ ’ਚ ਧਮਾਕੇਦਾਰ ਸਮੱਗਰੀ ਅਤੇ ਹਥਿਆਰ ਲੋਡ ਕਰ ਰਹੇ ਹਨ। ਉਹ ਇਸ ਕੰਮ ’ਚ ਵੱਡੇ ਪੱਧਰ ’ਤੇ ਜੀ. ਪੀ. à¨à©±à¨¸. ਨਾਲ ਕੰਟਰੋਲ ਹੋਣ ਵਾਲੇ ਡਰੋਨਜ਼ ਦੀ ਵਰਤੋਂ ਕਰ ਰਹੇ ਹਨ। ਇਸ ਜੋਖ਼ਮ ਦੇ ਮੱਦੇਨਜ਼ਰ ਬੀ. à¨à©±à¨¸. à¨à©±à©ž. ਵੀ ਅਲਰਟ ਮੋਡ ’ਤੇ ਹੈ। ਫ਼ੋਰਸ ਪੰਜਾਬ ਸਰਹੱਦ ’ਤੇ ਖ਼ਾਸ ਅਤੇ ਸੰਵੇਦਨਸ਼ੀਲ ਥਾਵਾਂ ’ਤੇ à¨à¨‚ਟੀ-ਡਰੋਨ ਸਿਸਟਮ ਲਗਾ ਰਹੀ ਹੈ। ਰਿਪੋਰਟ ਅਨà©à¨¸à¨¾à¨° ਯੂ. à¨. ਵੀ. ਨੂੰ ਖ਼ਤਮ ਕਰਨ ਲਈ ਡਰੋਨ ਹੰਟਿੰਗ ਟੀਮ ਵੀ ਤਾਇਨਾਤ ਕੀਤੀ ਗਈ ਹੈ। |