ਸà©à¨–ਪਾਲ ਖਹਿਰਾ ਨੇ ‘ਆਪ’ ਆਗੂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ |
ਕਪੂਰਥਲਾ --12ਮਈ-(MDP)-- ਕਪੂਰਥਲਾ ਦੇ ਹਲਕਾ à¨à©à¨²à©±à¨¥ ਤੋਂ ਵਿਧਾਇਕ ਸà©à¨–ਪਾਲ ਖਹਿਰਾ ਨੇ ‘ਆਪ’ ਦੇ
ਉਮੀਦਵਾਰ ਰਾਣਾ ਰਣਜੀਤ ਖ਼ਿਲਾਫ਼ ਮà©à©±à¨– ਮੰਤਰੀ à¨à¨—ਵੰਤ ਮਾਨ ਦੇ à¨à¨‚ਟੀ ਕà©à¨°à©±à¨ªà¨¶à¨¨ ਹੈਲਪਲਾਈਨ
ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਖਹਿਰਾ ਨੇ ਰਾਣਾ ਰਣਜੀਤ ’ਤੇ ਸਰਕਾਰੀ
ਕਣਕ ਚੋਰੀ ਕਰਨ ਦੇ ਦੋਸ਼ ਲਗਾਠਹਨ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਮਾਮਲਾ ਦਰਜ ਕਰਕੇ ਸਖ਼ਤ
ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ à¨à©à¨²à©±à¨¥ ਦੀਆਂ ਮੰਡੀਆਂ ’ਚੋਂ ਕਣਕ ਦੀ ਢà©à¨†à¨ˆ ਦਾ ਟੈਂਡਰ ਰਾਣਾ ਰਣਜੀਤ ਦੇ ਕੋਲ ਹੈ ਅਤੇ ਅਕਸਰ ਹੀ ਟਰੱਕਾਂ ’ਚੋਂ ਚੋਰੀਆਂ ਹà©à©°à¨¦à©€à¨†à¨‚ ਰਹੀਆਂ ਹਨ। ਇਸੇ ਤਰਾਂ ਹੀ ਪਿਛਲੇ ਦਿਨੀਂ ਉਸ ਦੇ ਟਰੱਕ RJ-14 GC- 4088 ਵਿੱਚੋਂ ਸਰਕਾਰੀ ਕਣਕ ਚੋਰੀ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਸੋਸ਼ਲ ਮੀਡੀਆ ’ਤੇ ਖਹਿਰਾ ਨੇ ਸ਼ੇਅਰ ਕੀਤੀ ਸੀ ਹà©à¨£ ਇਸ ਦੀ ਸ਼ਿਕਾਇਤ ਮà©à©±à¨– ਮੰਤਰੀ à¨à¨—ਵੰਤ ਮਾਨ ਵੱਲੋਂ ਜਾਰੀ ਕੀਤੇ ਗਠਹੈਲਪਲਾਈਨ ਨੰਬਰ 'ਤੇ ਵੀ ਕਰ ਦਿੱਤੀ ਗਈ ਹੈ। ਖਹਿਰਾ ਨੇ ਕਿਹਾ ਹੈ ਕਿ ਇਹ ਕੋਈ ਪਹਿਲਾਂ ਮੋਕਾ ਨਹੀਂ ਜਦ ਉਕਤ ਆਪ ਆਗੂ ਵੱਲੋਂ ਅਜਿਹੀ ਗੈਰਕਾਨੂੰਨੀ ਗਤੀਵਿਧੀ ਕੀਤੀ ਗਈ ਹੋਵੇ। ਪਿਛਲੇ 2021 ਦੇ ਕਣਕ ਸੀਜਨ ਦੋਰਾਨ ਵੀ ਇਸ ਆਪ ਆਗੂ ਦੀ ਫਰਮ ਨੂੰ ਡੀ. à¨à©±à¨«à¨¼. à¨à©±à¨¸. ਸੀ. ਕਪੂਰਥਲਾ ਵੱਲੋਂ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਖਹਿਰਾ ਨੇ ਕਿਹਾ ਕਿ à¨à¨—ਵੰਤ ਮਾਨ ਸਰਕਾਰ à¨à©à¨°à¨¿à¨¶à¨Ÿà¨¾à¨šà¨¾à¨° ’ਤੇ ਨਕੇਲ ਕੱਸਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਹà©à¨£ ਵੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਚੋਰੀ ਅਤੇ ਠੱਗੀ ਕਰਨ ਵਾਲੇ ਨੇਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ। ਉਨà©à¨¹à¨¾à¨‚ ਨੇ ਮੰਗ ਕਰਦੇ ਹੋਠਹਿਾ ਕਿ ਸਰਕਾਰੀ ਕਣਕ ਚੋਰੀ ਕਨ ਵਾਲੇ ਇਸ ਨੇਤਾ ਅਤੇ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂਕਿ à¨à¨µà¨¿à©±à¨– ’ਚ ਕੋਈ ਵੀ ਸਰਕਾਰੀ ਖ਼ਜ਼ਾਨੇ ਨੂੰ ਨà©à¨•à¨¸à¨¾à¨¨ ਪਹੰà©à¨šà¨¾à¨‰à¨£ ਦੀ ਕੋਸ਼ਿਸ਼ ਨਾ ਕਰੇ। |