ਯੂਕà©à¨°à©‡à¨¨ ਨੇ ਜੀ-7 ਨੂੰ ਹਥਿਆਰਾਂ ਦੀ ਸਪਲਾਈ ਤੇ ਰੂਸ ਤੇ ਦਬਾਅ ਵਧਾਉਣ ਦੀ ਕੀਤੀ ਅਪੀਲ |
ਵੀਸੇਨਹਾਸ --13ਮਈ-(MDP)-- ਯੂਕà©à¨°à©‡à¨¨ ਦੇ ਵਿਦੇਸ਼ ਮੰਤਰੀ ਦਮਿਤਰੀ ਕà©à¨²à©‡à¨¬à¨¾ ਨੇ
ਸ਼à©à©±à¨•à¨°à¨µà¨¾à¨° ਨੂੰ ਜੀ-7 ਦੇਸ਼ਾਂ ਤੋਂ ਯੂਕà©à¨°à©‡à¨¨ 'ਚ ਹਥਿਆਰ ਸਪਲਾਈ ਵਧਾਉਣ ਅਤੇ ਰੂਸ 'ਤੇ
ਦਬਾਅ ਵਧਾਉਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਕਿਹਾ ਕਿ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੋਂ
ਉਨà©à¨¹à¨¾à¨‚ ਦੀ ਗੱਲਬਾਤ ਬਹà©à¨¤ ਮਦਦਗਾਰ, ਲਾà¨à¨¦à¨¾à¨‡à¨•, ਵਾਸਤਵਿਕ ਅਤੇ ਨਤੀਜਾ ਕੇਂਦਰਿਤ ਰਹੀ।
ਉਨà©à¨¹à¨¾à¨‚ ਨੇ ਹà©à¨£ ਤੱਕ ਯੂਕà©à¨°à©‡à¨¨ ਨੂੰ ਮਿਲੀ ਵਿੱਤੀ ਅਤੇ ਫੌਜੀ ਮਦਦ ਲਈ ਇਨà©à¨¹à¨¾à¨‚ ਦੇਸ਼ਾਂ ਦੀ ਤਾਰੀਫ਼ ਕੀਤੀ ਪਰ ਉਨà©à¨¹à¨¾à¨‚ ਨੇ ਯੂਕà©à¨°à©‡à¨¨ ਦੇ ਸਮਰਥਕ ਦੇਸ਼ਾਂ ਤੋਂ ਲੜਾਕੂ ਜਹਾਜ਼ ਅਤੇ 'ਮਲਟੀਪਲ ਲਾਂਚ ਰਾਕੇਟ' ਸਮੇਤ ਹੋਰ ਜ਼ਿਆਦਾ ਹਥਿਆਰਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ। ਕà©à¨²à©‡à¨¬à¨¾ ਨੇ ਜੀ-7 ਦੇ ਦੇਸ਼ਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਰੂਸ 'ਤੇ ਦਬਾਅ ਬਣਾਉਣ ਲਈ ਪਾਬੰਦੀਆਂ ਹੋਰ ਵਧਾਉਣ। ਉਨà©à¨¹à¨¾à¨‚ ਨੇ ਯੂਕà©à¨°à©‡à¨¨ 'ਚ ਪà©à¨¨à¨° ਨਿਰਮਾਣ ਲਈ ਰੂਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਕੈਨੇਡਾ ਦੇ ਕਦਮ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। |