ਚੀਨ ਦੀ ਸਰਹੱਦ ’ਤੇ à¨à¨¾à¨°à¨¤à©€ ਫ਼ੌਜ ਦੀ ਤਾਕਤ ਵਧੇਗੀ, ਖਰੀਦੇ ਜਾਣਗੇ 12 ਹੋਰ ਸਵਾਤੀ ਰਾਡਾਰ |
ਨਵੀਂ ਦਿੱਲੀੀ--13ਮਈ-(MDP)-- ਚੀਨ ਦੀ ਸਰਹੱਦ ’ਤੇ à¨à¨¾à¨°à¨¤à©€ ਫ਼ੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ
ਜਾਵੇਗਾ। ਫੌਜ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਵਲੋਂ ਵਿਕਸਤ 12
ਸਵਾਤੀ ਰਾਡਾਰ ਦੀ ਖਰੀਦ ਲਈ ਰੱਖਿਆ ਮੰਤਰਾਲੇ ਨੂੰ ਪà©à¨°à¨¸à¨¤à¨¾à¨µ à¨à©‡à¨œà¨¿à¨† ਹੈ। ਸਰਕਾਰੀ ਸੂਤਰਾਂ
ਨੇ ਵੀਰਵਾਰ ਦੱਸਿਆ ਕਿ à¨à¨¾à¨°à¨¤à©€ ਫ਼ੌਜ ਨੇ ਕਰੀਬ 1000 ਕਰੋੜ ਰà©à¨ªà¨ ਦੇ ਸਵਾਤੀ
ਡਬਲਿਯੂ.à¨à©±à¨².ਆਰ. ਖਰੀਦਣ ਲਈ ਪà©à¨°à¨¸à¨¤à¨¾à¨µ ਰੱਖਿਆ ਹੈ। ਇਸ ਨੂੰ ਰੱਖਿਆ ਮੰਤਰਾਲਾ ਦੀ ਉੱਚ
ਪੱਧਰੀ ਮੀਟਿੰਗ 'ਚ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।
ਡੀ. ਆਰ. ਡੀ. ਓ. à¨à¨¾à¨µ à¨à¨¾à¨°à¨¤ ਇਲੈਕਟà©à¨°à¨¾à¨¨à¨¿à¨•à¨¸ ਲਿਮਟਿਡ ਵਲੋਂ ਵਿਕਸਤ ਅਤੇ ਨਿਰਮਿਤ ਹਥਿਆਰਾਂ ਦਾ ਪਤਾ ਲਾਉਣ ਵਾਲੇ ਰਾਡਾਰ ਅਰਮੇਨੀਆ ਨੂੰ ਵੀ ਸਪਲਾਈ ਕੀਤੇ ਗਠਸਨ। ਸਵਾਤੀ ਰਾਡਾਰ 50 ਕਿਲੋਮੀਟਰ ਦੇ ਘੇਰੇ ਵਿੱਚ ਦà©à¨¸à¨¼à¨®à¨£ ਦੇ ਹਥਿਆਰਾਂ ਜਿਵੇਂ ਮੋਰਟਾਰ, ਗੋਲੇ ਅਤੇ ਰਾਕੇਟ ਦੀ ਸਹੀ ਸਥਿਤੀ ਦਸਦਾ ਹੈ। ਇਹ ਰਾਡਾਰ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਹਥਿਆਰਾਂ ਤੋਂ ਫਾਇਰ ਕੀਤੇ ਗਠਕਈ ਪà©à¨°à©‹à¨œà©ˆà¨•à¨Ÿà¨¾à¨ˆà¨²à¨¾à¨‚ ਦਾ ਪਤਾ ਲਾ ਸਕਦਾ ਹੈ। à¨à¨¾à¨°à¨¤à©€ ਫ਼ੌਜ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਆਪਣੀਆਂ ਕਾਰਵਾਈਆਂ ਲਈ ਰਾਡਾਰ ਦੀ ਵਰਤੋਂ ਕਰ ਰਹੀ ਹੈ। ਇਹ ਪà©à¨°à¨£à¨¾à¨²à©€ 2018 'ਚ ਫ਼ੌਜ 'ਚ ਟਰਾਇਲ ਲਈ ਦਿੱਤੀ ਗਈ ਸੀ। ਇਹ ਧਿਆਨ ਦੇਣ ਯੋਗ ਹੈ ਕਿ ਫ਼ੌਜ ਦੇ ਨਵੇਂ ਮà©à¨–à©€ ਜਨਰਲ ਮਨੋਜ ਪਾਂਡੇ ਸਵਦੇਸ਼ੀਕਰਨ ਦੇ ਪà©à¨°à¨®à©à©±à¨– ਹਮਾਇਤੀ ਹਨ । ਸਵੈ-ਚਾਲਿਤ ਤੋਪਖਾਨੇ ਦੀਆਂ ਤੋਪਾਂ ਵਰਗੇ ਵਿਸਤà©à¨°à¨¿à¨¤ ਉਪਕਰਣਾਂ ਦੇ ਆਰਡਰ ਸਿਰਫ਼ à¨à¨¾à¨°à¨¤à©€ ਵਿਕਰੇਤਾਵਾਂ ਨੂੰ ਦਿੱਤੇ ਜਾਣ ਦੀ ਸੰà¨à¨¾à¨µà¨¨à¨¾ ਹੈ। |