ਦਿੱਲੀ ਕਮੇਟੀ ਦੀ ਪà©à¨°à¨§à¨¾à¨¨à¨—à©€ ਅਹà©à¨¦à©‡ ਦੀ ਚੋਣ ਦਾ ਸੱਚ ਛੇਤੀ ਆà¨à¨—ਾ ਸਾਹਮਣੇ, ਅਦਾਲਤ ਹੋਈ ਸਖ਼ਤ : ਸਰਨਾ |
ਜਲੰਧਰ/ਨਵੀਂ ਦਿੱਲੀ --13ਮਈ-(MDP)-- ਸ਼à©à¨°à©‹à¨®à¨£à©€ ਅਕਾਲੀ ਦਲ (ਦਿੱਲੀ)
ਦੇ ਪà©à¨°à¨§à¨¾à¨¨ ਤੇ ਦਿੱਲੀ ਕਮੇਟੀ ਦੇ ਸਾਬਕਾ ਪà©à¨°à¨§à¨¾à¨¨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ
ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਕਾਰਜਕਾਰਨੀ ਚੋਣਾਂ ’ਚ ਹੋਈ ਧਾਂਦਲੀ ਛੇਤੀ
ਹੀ ਸੰਗਤਾਂ ਸਾਹਮਣੇ ਆà¨à¨—ੀ। ਕਾਰਜਕਾਰਨੀ ਚੋਣਾਂ ਦੇ ਦੌਰਾਨ ਹੋਈਆਂ à¨à¨¾à¨°à©€ ਗੜਬੜੀਆਂ ਨੂੰ
ਸਾਹਮਣੇ ਲੈ ਕੇ ਆਉਣ ਲਈ ਸ਼à©à¨°à©‹à¨®à¨£à©€ ਅਕਾਲੀ ਦਲ ਦਿੱਲੀ ਅਤੇ ਹਰਵਿੰਦਰ ਸਿੰਘ ਸਰਨਾ ਨੇ
ਸਾਂà¨à©‡ ਤੌਰ ’ਤੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।ਇਸ ਪਟੀਸ਼ਨ ’ਤੇ ਸà©à¨£à¨µà¨¾à¨ˆ
ਕਰਦੇ ਹੋਠਦਿੱਲੀ ਹਾਈ ਕੋਰਟ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਪਟੀਸ਼ਨ ਬਾਰੇ
ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਵਿਖੇ ਪà©à¨°à©ˆà©±à¨¸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਠਸਰਨਾ ਨੇ ਕਿਹਾ ਕਿ ਦਿੱਲੀ
ਗà©à¨°à¨¦à©à¨†à¨°à¨¾ ਡਾਇਰੈਕਟਰ ਵਲੋਂ ਕਰਵਾਈਆਂ ਗਈਆਂ ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ
ਦੀਆਂ ਕਾਰਜਕਾਰਨੀ ਚੋਣਾਂ ’ਚ ਨਿਯਮਾਂ ਦੀ à¨à¨¾à¨°à©€ ਅਣਦੇਖੀ ਕੀਤੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ
ਇਹ ਬਗੈਰ ਅਧਿਕਾਰੀਆਂ ਅਤੇ ਪà©à¨²à¨¸ ਦੀ ਮਿਲੀà¨à©à¨—ਤ ਤੋਂ ਸੰà¨à¨µ ਹੀ ਨਹੀਂ। ਸਰਨਾ ਨੇ ਕਿਹਾ
ਕਿ ਇਹ ਸਠਇਕ ਅਜਿਹੇ ਆਗੂ ਨੂੰ ਬਚਾਉਣ ਦੇ ਲਈ ਕੀਤਾ ਗਿਆ ਜੋ ਪਹਿਲਾਂ ਚੋਣ ਹਾਰਿਆਂ,
ਬਾਅਦ ਵਿਚ ਉਸ ਵਲੋਂ ਕੀਤੀ ਗਈ ਨਾਮਜ਼ਦ ਪà©à¨°à¨•à¨¿à¨°à¨¿à¨† ’ਚ ਵੀ ਨਾਕਾਮ ਹੋਇਆ। ਇੰਨਾ ਹੀ ਨਹੀਂ
ਉਹ ਵਿਅਕਤੀ ਗà©à¨°à©‚ ਦੀ ਗੋਲਕ ਤੋਂ ਗਬਨ ਦੇ ਨਾਲ-ਨਾਲ ਕਈ ਅਪਰਾਧਿਕ ਮਾਮਲਿਆਂ ’ਚ ਵੀ ਅਦਾਲਤ
ਦੇ ਗੇੜੇ ਕਟ ਰਿਹਾ ਹੈ।
ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਕੋਰਟ ਦੀ ਬੈਂਚ ਨੇ ਇਹ ਪਾਇਆ ਕਿ ਪਟੀਸ਼ਨ ਵੈਧ ਆਧਾਰ ’ਤੇ ਦਾਇਰ ਕੀਤੀ ਗਈ ਹੈ। ਪਹਿਲੀ ਨਜ਼ਰ ’ਚ ਇਸ ਪਟੀਸ਼ਨ ਨੂੰ ਸਵੀਕਾਰ ਕਰ ਕੇ ਇਸ ’ਤੇ ਸà©à¨£à¨µà¨¾à¨ˆ ਕੀਤੀ ਜਾ ਸਕਦੀ ਹੈ। ਉਸੇ ਦੇ ਆਧਾਰ ’ਤੇ ਸ਼à©à¨°à©‹à¨®à¨£à©€ ਅਕਾਲੀ ਦਲ ਦਿੱਲੀ ਵਲੋਂ ਦਾਇਰ ਪਟੀਸ਼ਨ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਦੀ ਬੈਂਚ ਨੇ ਇਹ ਵੀ ਪਾਇਆ ਕਿ ਹਰਵਿੰਦਰ ਸਿੰਘ ਸਰਨਾ ਖà©à©±à¨¦ ਕਾਰਜਕਾਰਨੀ ਚੋਣ ’ਚ ਉਮੀਦਵਾਰ ਨਹੀਂ ਸਨ, ਅਜਿਹੇ ’ਚ ਤਕਨੀਕੀ ਰੂਪ ’ਚ ਉਨà©à¨¹à¨¾à¨‚ ਨੂੰ ਪਟੀਸ਼ਨ ਨਿੱਜੀ ਤੌਰ ’ਤੇ ਨਹੀਂ ਦਾਇਰ ਕਰਨੀ ਚਾਹੀਦੀ। ਸਾਰੇ ਪੱਖਾਂ ਨੂੰ ਵੇਖਦੇ ਹੋਠਅਦਾਲਤ ਨੇ ਹਰਵਿੰਦਰ ਸਿੰਘ ਸਰਨਾ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਸਰਨਾ ਨੇ ਕਿਹਾ ਕਿ ਸਾਡੇ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਮà©à©±à¨– ਮਕਸਦ ਦਿੱਲੀ ਦੀ ਸੰਗਤਾਂ ਸਹਿਤ ਪੂਰੀ ਦà©à¨¨à©€à¨† ਦੀਆਂ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਉਂਣਾ ਹੈ। ਇਸ ਦੇ ਨਾਲ ਹੀ ਗੋਲਕ-ਚੋਰ ਅਤੇ ਉਸ ਦੇ ਸਹਿਯੋਗੀਆਂ ਵਲੋਂ ਫੈਲਾਠਗਠà¨à©‚ਠਅਤੇ ਗà©à©°à¨®à¨°à¨¾à¨¹à¨•à©à©°à¨¨ ਪà©à¨°à¨šà¨¾à¨° ਦੀ à¨à©‚ਠੀ ਕਹਾਣੀ ਨੂੰ ਸਾਰਿਆਂ ਦੇ ਸਾਹਮਣੇ ਲਿਆਕੇ ਗਲਤ ਮਨਸੂਬਿਆਂ ਨੂੰ ਖਤਮ ਕਰਨਾ ਹੈ। |