ਦਿੱਲੀ ਸਰਕਾਰ ਨੇ ਡੈਂਟਲ ਸਰਜਨ ਕੈਡਰ ਦੇ ਗਠਨ ਨੂੰ ਦਿੱਤੀ ਮਨਜ਼ੂਰੀ, ਡਾਕਟਰਾਂ ਨੂੰ ਹੋਣਗੇ ਇਹ ਫ਼ਾਇਦੇ |
ਨਵੀਂ ਦਿੱਲੀ --14ਮਈ-(MDP)-- ਦਿੱਲੀ ਸਰਕਾਰ ਨੇ ਡੈਂਟਲ ਸਰਜਨ ਸਰਵਿਸ ਰੂਲਜ਼ ਲਈ ਇਕ ਕੈਡਰ
ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਅਧੀਨ ਵੱਖ-ਵੱਖ ਹਸਪਤਾਲਾਂ 'ਚ ਅਸਥਾਈ ਤੌਰ
'ਤੇ ਆਪਣੀਆਂ ਸੇਵਾਵਾਂ ਦੇ ਰਹੇ ਦੰਦਾਂ ਦੇ ਡਾਕਟਰ ਹà©à¨£ ਨਿਯਮਿਤ ਹੋ ਜਾਣਗੇ। ਦਿੱਲੀ ਦੇ
ਸਿਹਤ ਮੰਤਰਾਲਾ ਵਲੋਂ ਮਿਲੀ ਜਾਣਕਾਰੀ ਅਨà©à¨¸à¨¾à¨° ਡੈਂਟਲ ਹੈਲਥ ਸਿਸਟਮ ਨੂੰ ਮਜ਼ਬੂਤ ਕਰਨ ਲਈ
ਡੈਂਟਲ ਸਰਜਨ ਕੈਡਰ ਦੇ ਗਠਨ ਦਾ ਨਿਰਮਾਣ ਲਿਆ ਹੈ।
ਇਹ ਦਿੱਲੀ 'ਚ ਦੰਦਾਂ ਦੇ ਡਾਕਟਰਾਂ ਲਈ ਇਸ ਤਰà©à¨¹à¨¾à¨‚ ਦਾ ਪਹਿਲਾ ਕੈਡਰ ਹੈ। ਸਰਕਾਰ ਦੇ ਇਸ ਕਦਮ ਨਾਲ ਪਿਛਲੇ 2 ਦਹਾਕਿਆਂ ਤੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਅਸਥਾਈ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਦੰਦਾਂ ਦੇ ਡਾਕਟਰ ਹà©à¨£ ਨਿਯਮਿਤ ਹੋ ਸਕਣਗੇ। ਨਾਲ ਹੀ ਕੈਡਰ ਦੇ ਗਠਨ ਤੋਂ ਬਾਅਦ ਨਿਯਮਿਤ à¨à¨°à¨¤à©€ 'ਚ ਵੀ ਮਦਦ ਮਿਲੇਗੀ। ਡੈਂਟਲ ਸਰਜਨ ਕਈ ਸਾਲਾਂ ਤੋਂ ਕੈਡਰ ਗਠਨ ਕਰਨ ਦੀ ਮੰਗ ਕਰ ਰਹੇ ਸਨ। ਸਰਜਨ ਦੀ à¨à¨°à¨¤à©€ ਲਈ ਕਰੀਬ 23 ਸਾਲਾਂ ਬਾਅਦ ਡੈਂਟਲ ਕੈਡਰ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਇਹ ਦੰਦਾਂ ਦੇ ਡਾਕਟਰ ਸਾਲ 1998 'ਚ ਅਸਥਾਈ ਤੌਰ 'ਤੇ ਨਿਯà©à¨•à¨¤ ਕੀਤੇ ਗਠਸਨ। ਉਦੋਂ ਤੋਂ ਦਿੱਲੀ ਸਰਕਾਰ ਦੇ ਵੱਖ-ਵੱਖ ਹਸਪਤਾਲਾਂ 'ਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਡੈਂਟਲ ਸਰਜਨ ਕੈਡਰ ਦੇ ਗਠਨ ਨੂੰ ਲੈ ਕੇ ਦੰਦਾਂ ਦੇ ਡਾਕਟਰਾਂ ਦੇ ਵਫ਼ਦ ਨੇ ਕਈ ਵਾਰ ਆਜ਼ਾਦ ਚà©à©±à¨•à©€ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਦਿੱਲੀ 'ਚ ਕੇਜਰੀਵਾਲ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਸਿਹਤ ਮੰਤਰੀ ਸਤੇਂਦਰ ਜੈਨ ਨੇ ਡੈਂਟਲ ਸਰਜਨਾਂ ਦੇ ਵਫ਼ਦ ਨਾਲ ਬੈਠਕ ਕਰ ਕੇ ਉਨà©à¨¹à¨¾à¨‚ ਦੀਆਂ ਮੰਗਾਂ ਸà©à¨£à©€à¨†à¨‚। ਇਸ ਤੋਂ ਬਾਅਦ ਸਾਲ 2018 'ਚ ਸਿਹਤ ਮੰਤਰੀ ਨੇ ਦੰਦਾਂ ਦੀ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਲਈ ਇਕ ਕਮੇਟੀ ਬਣਾਉਣ ਦਾ ਨਿਰਦੇਸ਼ ਦਿੱਤਾ। ਕਮੇਟੀ ਦੀ ਮੰਗ 'ਤੇ ਵਿਚਾਰ-ਵਟਾਂਦਰਾ ਕਰਦੇ ਹੋਠਸਰਕਾਰ ਨੇ ਕੈਡਰ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਮੇਟੀ ਦੇ ਅਹਿਮ ਮੈਂਬਰਾਂ 'ਚ ਡਾ. ਜਹੀਰੂਦੀਨ, ਡਾ. ਹਰਪà©à¨°à©€à¨¤ ਗà©à¨°à©‡à¨µà¨¾à¨², ਡਾ. ਅਨਿਲ ਮਿੱਤਲ ਅਤੇ ਡਾ. ਵਿਕਰਾਂਤ ਮੋਹੰਤੀ ਸ਼ਾਮਲ ਰਹੇ। ਡੈਂਟਲ ਸਰਜਨਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਹਾਲੇ ਤੱਕ ਅਜਿਹਾ ਕੋਈ ਕੈਡਰ ਨਹੀਂ ਸੀ। ਕੇਜਰੀਵਾਲ ਸਰਕਾਰ ਦੇ ਮਾਰਗਦਰਸ਼ਨ ਕਾਰਨ ਡੈਂਟਲ ਸਰਜਨਾਂ ਵਲੋਂ 2 ਦਹਾਕਿਆਂ ਤੋਂ ਉਠਾਈ ਜਾ ਰਹੀ ਮੰਗ ਅਤੇ ਕੈਡਰ ਦੇ ਗਠਨ ਦਾ ਸà©à¨«à¨¼à¨¨à¨¾ ਪੂਰਾ ਹੋ ਸਕਿਆ ਹੈ। ਡੈਂਟਲ ਸਰਜਨ ਕੈਡਰ ਦੇ ਗਠਨ ਲਈ ਅਸੀਂ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਵਿà¨à¨¾à¨— ਦੇ ਸਾਰੇ ਅਧਿਕਾਰੀਆਂ ਦੇ ਆà¨à¨¾à¨°à©€ ਹਾਂ। ਦਿੱਲੀ à¨à¨²à©‹à¨ªà©ˆà¨¥à¨¿à¨• ਕੈਡਰ ਨਿਯਮ 2009 ਦੀ ਤਰਜ 'ਤੇ ਹੀ ਰਾਜਧਾਨੀ 'ਚ ਡੈਂਟਲ ਹੈਲਥ ਸਿਸਟਮ ਮਜ਼ਬੂਤ ਕਰਨ ਦੇ ਡੈਂਟਲ ਸਰਜਨ ਕੈਡਰ ਬਣਾਉਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ। |