ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹà©à©°à¨šà©‡ à¨à¨¶à¨µà¨°à¨¿à¨† ਅਤੇ ਅà¨à¨¿à¨¶à©‡à¨• ਬੱਚਨ, ਧੀ ਆਰਾਧਿਆ ਦੀ ਮà©à¨¸à¨•à¨¾à¨¨ ਨੇ ਜਿੱਤਿਆ ਪà©à¨°à¨¶à©°à¨¸à¨•à¨¾à¨‚ ਦਾ ਦਿਲ |
ਮà©à©°à¨¬à¨ˆ--17ਮਈ-(MDP)-- ਕਾਨਸ ਫ਼ਿਲਮ ਫ਼ੈਸਟੀਵਲ ਇਕ ਅਜਿਹਾ ਈਵੈਂਟ ਹੈ ਜੋ
ਦà©à¨¨à©€à¨† à¨à¨° ਦੀ ਧਿਆਨ ਆਪਣੇ ਵੱਲ ਖਿੱਚਦਾ ਹੈ। 17 ਮਈ ਤੋਂ 28 ਮਈ ਤੱਕ ਹੋਣ ਵਾਲਾ ਕਾਨਸ
ਫ਼ਿਲਮ ਫ਼ੈਸਟੀਵਲ ’ਚ ਬਾਲੀਵà©à©±à¨¡ ਦੇ ਕਈ ਸਿਤਾਰੇ ਸ਼ਾਮਲ ਹੋਣਗੇ।ਇਨà©à¨¹à¨¾à¨‚ ’ਚੋਂ à¨à¨¶à¨µà¨°à¨¿à¨†
ਰਾਠਬੱਚਨ ,ਦੀਪਿਕਾ ਪਾਦੂਕੋਣ ਅਤੇ ਹਿਨਾ ਖਾਨ ਕਾਨਸ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ
ਲਈ ਪਹਿਲਾਂ ਹੀ ਫਰਾਂਸ ਪਹà©à©°à¨š ਚà©à©±à¨•à©€à¨†à¨‚ ਹਨ।
ਇਹ ਵੀ ਪੜà©à¨¹à©‹: ਪà©à¨°à¨à¨¾à¨¸ ਦੇ ਪà©à¨°à¨¶à©°à¨¸à¨• ਨੇ ਲਿਖਿਆ ਸà©à¨¸à¨¾à¨‡à¨¡ ਨੋਟ, ਕਿਹਾ ‘ਸਲਾਰ’ ਬਾਰੇ ਕੋਈ ਅੱਪਡੇਟ ਨਹੀਂ ਹੋਈ ਤਾਂ ਖà©à¨¦à¨•à©‚ਸ਼ੀ ਕਰ ਲਵਾਂਗਾ
à¨à¨¶à¨µà¨°à¨¿à¨† ਰਾਠਦੇ ਪਤੀ ਅà¨à¨¿à¨¶à©‡à¨• ਬੱਚਨ ਅਤੇ ਧੀ ਆਰਾਧਿਆ ਬੱਚਨ ਬੀਤੇ ਦਿਨ ਰਵਾਨਾ ਹੋਠਹਨ। ਬੱਚਨ ਪਰਿਵਾਰ ਨੂੰ ਮà©à©°à¨¬à¨ˆ à¨à¨…ਰਪੋਰਟ ’ਤੇ ਦੇਖਿਆ ਗਿਆ। ਲà©à©±à¨• ਦੀ ਗੱਲ ਕਰੀਠਤਾਂ à¨à¨¶à¨µà¨°à¨¿à¨† ਰਾਠਆਲ ਬਲੈਕ ਲà©à©±à¨• ’ਚ ਨਜ਼ਰ ਆਈ। ਬਲੈਕ ਰੰਗ ਦੀ ਜੈਕੇਟ, ਸ਼ਰਟ, ਅਤੇ ਮੈਚਿੰਗ ਡੈਨੀਮ ’ਚ ਅਦਾਕਾਰਾ ਦਾ ਸਟਾਈਲਿਸ਼ ਲà©à©±à¨• ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮਿਨੀਮਲ ਮੇਕਅੱਪ , ਖà©à©±à¨²à©à¨¹à©‡ ਵਾਲ ਅਤੇ ਰੈਡ ਲਿਪਸਟਿਕ ’ਚ ਉਸ ਦੀ ਲà©à©±à¨• ਨੂੰ ਹੋਰ ਚਾਰ-ਚੰਨ ਲਗਾ ਰਹੀ ਸੀ।
ਇਹ ਵੀ ਪੜà©à¨¹à©‹: ਸੰਦੀਪ ਵਾਂਗਾ ਰੇੱਡੀ ਦੀ ਆਉਣ ਵਾਲੀ ਫ਼ਿਲਮ ‘ਸਪਿਰਿਟ’ ’ਚ ਨਜ਼ਰ ਨਹੀਂ ਆਵੇਗੀ ਕਿਆਰਾ ਅਡਵਾਨੀ ਆਰਾਧਿਆ ਇਸ ਦੌਰਾਨ ਪਿੰਕ ਸ਼ਰਟ ਅਤੇ ਜੀਨਸ ’ਚ ਪਿਆਰੀ ਲੱਗ ਰਹੀ ਸੀ। ਆਰਾਧਿਆ ਦੀ ਮà©à¨¸à¨•à¨¾à¨¨ ਨੇ ਲੋਕਾਂ ਦਾ ਦਿਲ ਜਿੱਤ ਲਿਆ। ਪà©à¨°à¨¶à©°à¨¸à¨• ਬੱਚਨ ਪਰਿਵਾਰ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜà©à¨¹à©‹: NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ
|