à¨à¨‚ਡਰਿਊ ਸਾਇਮੰਡਸ ਇਸ ਬਾਲੀਵà©à©±à¨¡ ਅਦਾਕਾਰਾ ਨੂੰ ਕਰ ਚà©à©±à¨•à©‡ ਸਨ ਡੇਟ, ਜਾਣੋ ਸੱਚਾਈ |
ਸਿਡਨੀ --17ਮਈ-(MDP)-- ਆਸਟਰੇਲੀਆ ਦੇ ਸਾਬਕਾ ਟੈਸਟ ਕà©à¨°à¨¿à¨•à¨Ÿà¨°
ਅਤੇ ਦੋ ਵਾਰ ਵਿਸ਼ਵ ਕੱਪ ਜੇਤੂ ਆਲਰਾਊਂਡਰ à¨à¨‚ਡਰਿਊ ਸਾਇਮੰਡਸ ਦੀ ਬੀਤੇ ਦਿਨ ਕਾਰ ਹਾਦਸੇ
ਵਿੱਚ ਮੌਤ ਹੋ ਗਈ, ਜਿਸ ਨਾਲ ਕà©à¨°à¨¿à¨•à¨Ÿ ਜਗਤ ਵਿਚ ਸੋਗ ਦੀ ਲਹਿਰ ਹੈ। ਸਾਇਮੰਡਸ 46 ਸਾਲ
ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਠਹਨ। ਆਸਟà©à¨°à©‡à¨²à©€à¨…ਨ ਕà©à¨°à¨¿à¨•à¨Ÿà¨°
à¨à¨‚ਡਰਿਊ ਸਾਇਮੰਡਸ ਨੇ à¨à¨¾à¨°à¨¤à©€ ਫਿਲਮਾਂ ਅਤੇ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਸੀ। ਮੰਕੀਗੇਟ
ਅਤੇ ਆਪਣੇ ਵਿਵਹਾਰ ਕਾਰਨ ਕਈ ਵਿਵਾਦਾਂ ਵਿੱਚ ਘਿਰੇ à¨à¨‚ਡਰਿਊ ਨੂੰ ਬਿੱਗ ਬੌਸ ਵਿੱਚ ਹਿੱਸਾ
ਲੈਣ ਦਾ ਮੌਕਾ ਮਿਲਿਆ ਸੀ। ਬਾਲੀਵà©à©±à¨¡ ਫਿਲਮਾਂ 'ਚ ਕੰਮ ਕਰਦੇ ਉਨà©à¨¹à¨¾à¨‚ ਦੀ ਕਈ
ਅà¨à¨¿à¨¨à©‡à¨¤à¨°à©€à¨†à¨‚ ਨਾਲ ਵੀ ਦੋਸਤੀ ਵੀ ਹੋਈ। ਇਸ ਦੌਰਾਨ ਬਾਲੀਵà©à©±à¨¡ ਅਦਾਕਾਰਾ ਮਿਨੀਸ਼ਾ ਲਾਂਬਾ
ਨਾਲ ਉਨà©à¨¹à¨¾à¨‚ ਦੀ ਦੋਸਤੀ ਦੀ ਚਰਚਾ ਜ਼ੋਰਾਂ 'ਤੇ ਰਹੀ। ਕਿਹਾ ਜਾਂਦਾ ਹੈ ਕਿ ਇਸ ਜੋੜੇ ਨੇ
ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ।
ਦਰਅਸਲ, ਇਹ ਅਫਵਾਹਾਂ ਉਦੋਂ ਫੈਲੀਆਂ ਸਨ, ਜਦੋਂ ਮਿਨੀਸ਼ਾ ਲਾਂਬਾ ਨੂੰ à¨à¨‚ਡਰਿਊ ਸਾਇਮੰਡਸ ਨਾਲ ਸੈਲੀਬà©à¨°à¨¿à¨Ÿà©€ ਕà©à¨°à¨¿à¨•à¨Ÿ ਲੀਗ ਦੇ ਉਦਘਾਟਨ ਸਮਾਰੋਹ 'ਚ ਦੇਖਿਆ ਗਿਆ ਸੀ। ਇੱਕ ਸੂਤਰ ਨੇ ਖ਼à©à¨²à¨¾à¨¸à¨¾ ਕਰਦੇ ਹੋਠਦੱਸਿਆ ਕਿ ਦੋਵਾਂ ਨੂੰ ਇੱਕ ਤੋਂ ਵੱਧ ਮੌਕਿਆਂ 'ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਿਆ ਗਿਆ ਸੀ। ਜਦੋਂ ਗੱਲ ਵਧੀ ਤਾਂ ਪਤਾ ਲੱਗਾ ਕਿ ਬਾਲੀਵà©à©±à¨¡ à¨à¨•à¨Ÿà¨° ਹਰਮਨ ਬਵੇਜਾ ਦੋਵਾਂ ਦੇ ਸਾਂà¨à©‡ ਦੋਸਤ ਹਨ, ਜਿਸ ਕਾਰਨ ਦੋਵਾਂ ਦੀ ਮà©à¨²à¨¾à¨•à¨¾à¨¤ ਹੋਈ। ਇੰਨਾ ਹੀ ਨਹੀਂ ਮਿਨੀਸ਼ਾ ਲਾਂਬਾ ਇਸ ਤੋਂ ਬਾਅਦ ਵੀ ਇਕ ਹੋਟਲ 'ਚ ਆਸਟà©à¨°à©‡à¨²à©€à¨†à¨ˆ ਕà©à¨°à¨¿à¨•à¨Ÿà¨° ਨਾਲ ਡਿਨਰ ਕਰਦੀ ਨਜ਼ਰ ਆਈ।
ਕੌਣ ਹੈ ਮਿਨੀਸ਼ਾ ਲਾਂਬਾ
ਬਾਲੀਵà©à©±à¨¡ ਵਿੱਚ ਕੀਤਾ ਕੰਮ |