ਚੀਨ ਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਜਾਪਾਨ ਸਾਗਰ ਤੇ ਕੀਤੀ ਹਵਾਈ ਗਸ਼ਤ |
ਬੀਜਿੰਗ-- -24ਮਈ-(MDP)--ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ
ਜਾਪਾਨ ਸਾਗਰ, ਪੂਰਬੀ ਚੀਨ ਸਾਗਰ ਅਤੇ ਪੱਛਮੀ ਪà©à¨°à¨¶à¨¾à¨‚ਤ ਮਹਾਸਾਗਰ 'ਤੇ ਸੰਯà©à¨•à¨¤ ਹਵਾਈ ਗਸ਼ਤ
ਕੀਤੀ। ਦੋਵਾਂ ਦੇਸ਼ਾਂ ਨੇ ਇਹ ਕਦਮ ਬੀਜਿੰਗ ਅਤੇ ਮਾਸਕੋ ਦਰਮਿਆਨ à¨à¨•à¨¤à¨¾ ਦਾ ਸੰਦੇਸ਼ ਦੇਣ
ਲਈ ਉਸ ਦਿਨ ਚà©à©±à¨•à¨¿à¨†, ਜਦ ਟੋਕੀਓ 'ਚ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਹੋਈ। ਚੀਨ ਦੇ
ਰੱਖਿਆ ਮੰਤਰਾਲਾ ਨੇ à¨à¨²à¨¾à¨¨ ਕਰਦੇ ਹੋਠਕਿਹਾ ਕਿ ਚੀਨ ਅਤੇ ਰੂਸ ਦੀਆਂ ਹਵਾਈ ਫੌਜਾਂ
ਦਰਮਿਆਨ ਸਾਲਾਨਾ ਫੌਜੀ ਸਹਿਯੋਗ ਤਹਿਤ ਮੰਗਲਵਾਰ ਨੂੰ ਜਾਪਾਨ ਸਾਗਰ, ਪੂਰਬੀ ਚੀਨ ਸਾਗਰ
ਅਤੇ ਪੱਛਮੀ ਪà©à¨°à¨¶à¨¾à¨‚ਤ ਮਹਾਸਾਗਰ ਦੇ ਉੱਪਰ ਸੰਯà©à¨•à¨¤ ਰਣਨੀਤਕ ਹਵਾਈ ਗਸ਼ਤ ਕੀਤੀ।
ਕਵਾਡ ਸਿਖਰ ਬੈਠਕ 'ਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ
ਬਾਈਡੇਨ à¨à¨‚ਥਨੀ ਅਲਬਨੀਜ ਨੇ ਸ਼ਿਰਕਤ ਕੀਤੀ। ਜਾਪਾਨ ਰੱਖਿਆ ਮੰਤਰੀ ਨੋਬà©à¨“ ਕਿਸ਼ੀ ਦੇ ਹਵਾਲੇ
ਤੋਂ ਕਿਹਾ ਗਿਆ ਹੈ ਕਿ ਜਾਪਾਨ ਨੇ ਮੰਗਲਵਾਰ ਨੂੰ ਕਵਾਡ ਨੇਤਾਵਾਂ ਦੀਆਂ ਬੈਠਕਾਂ ਦੌਰਾਨ
ਰੂਸ ਅਤੇ ਚੀਨ ਦੀਆਂ ਫੌਜੀ ਉਡਾਣਾਂ ਨੂੰ ਲੈ ਕੇ ਗੰà¨à©€à¨° ਚਿੰਤਾ ਜ਼ਾਹਰ ਕੀਤੀ ਹੈ। ਕਿਸ਼ੀ
ਨੇ ਕਿਹਾ ਕਿ ਦੋ ਚੀਨੀ ਬੰਬਾਰ ਜਹਾਜ਼ਾਂ ਨੇ ਦੋ ਰੂਸੀ ਬੰਬ ਬੰਬਾਰਾਂ ਨਾਲ ਪੂਰਬੀ ਚੀਨ
ਸਾਗਰ 'ਤੇ ਸੰਯà©à¨•à¨¤ ਉਡਾਣ à¨à¨°à©€à¥¤ ਉਨà©à¨¹à¨¾à¨‚ ਕਿਹਾ ਕਿ ਜਾਪਾਨ ਨੇ ਇਸ ਮà©à©±à¨¦à©‡ ਨੂੰ ਕੂਟਨੀਤਕ
ਮਾਧਿਅਮ ਨਾਲ ਦੋਵਾਂ ਦੇਸ਼ਾਂ ਦੇ ਕੋਲ ਚà©à©±à¨•à¨¿à¨† ਹੈ। ਚੀਨ ਅਤੇ ਰੂਸ ਨੇ ਪਿਛਲੇ ਸਮੇਂ 'ਚ
ਪà©à¨°à¨¶à¨¾à¨‚ਤ ਮਹਾਸਾਗਰ 'ਚ ਸਾਲਾਨਾ ਯà©à©±à¨§ ਅà¨à¨¿à¨†à¨¸ ਕੀਤੇ ਹਨ।
|