ਬਰਫ਼ਬਾਰੀ ਅਤੇ ਮੀਂਹ ਕਾਰਨ ਰà©à¨•à©€ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ |
ਦੇਹਰਾਦੂਨ --24ਮਈ-(MDP)-- ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ ਚਾਰ ਧਾਮ ਯਾਤਰਾ ਰੋਕ
ਦਿੱਤੀ ਗਈ ਅਤੇ ਹਜ਼ਾਰਾਂ ਤੀਰਥ ਯਾਤਰੀਆਂ ਨੂੰ ਚੌਕਸੀ ਵਜੋਂ ਕੇਦਾਰਨਾਥ ਅਤੇ ਯਮà©à¨¨à©‹à¨¤à¨°à©€
ਦੇ ਮਾਰਗਾਂ ਦਰਮਿਆਨ ਰੋਕ ਦਿੱਤਾ ਗਿਆ। ਕੇਦਾਰਨਾਥ 'ਚ ਮੰਗਲਵਾਰ ਸਵੇਰੇ ਬਰਫ਼ ਪੈਣੀ ਸ਼à©à¨°à©‚
ਹੋਈ ਸੀ, ਉੱਥੇ ਹੀ ਹੇਠਲੇ ਇਲਾਕਿਆਂ 'ਚ ਮੀਂਹ ਸ਼à©à¨°à©‚ ਹੋ ਗਿਆ, ਜਿਸ ਤੋਂ ਬਾਅਦ
ਅਧਿਕਾਰੀਆਂ ਨੇ ਗੌਰੀਕà©à©°à¨¡ ਅਤੇ ਸੋਨਪà©à¨°à¨¯à¨¾à¨— 'ਚ ਯਾਤਰੀਆਂ ਨੂੰ ਰੋਕ ਲਿਆ। ਯਮà©à¨¨à©‹à¨¤à¨°à©€ ਜਾ
ਰਹੇ ਤੀਰਥ ਯਾਤਰੀਆਂ ਨੂੰ ਜਾਨਕੀਚਟੀ 'ਚ ਰੋਕ ਲਿਆ ਗਿਆ।
ਬਦਰੀਨਾਥ ਦੇ ਨੇੜੇ-ਤੇੜੇ ਦੇ ਪਹਾੜਾਂ 'ਤੇ ਵੀ ਬਰਫ਼ ਪੈ ਰਹੀ ਹੈ। ਬੜਕੋਟ ਦੀ ਉੱਪ ਜ਼ਿਲà©à¨¹à¨¾ ਅਧਿਕਾਰੀ (à¨à©±à¨¸.ਡੀ.à¨à©±à¨®.) ਸ਼ਾਲਿਨੀ ਨੇਗੀ ਨੇ ਦੱਸਿਆ ਕਿ ਜਾਨਕੀਚਟੀ 'ਚ ਰੋਕੇ ਗਠਸ਼ਰਧਾਲੂਆਂ ਨੇ ਮੌਸਮ ਸਾਫ਼ ਹੋਣ ਤੋਂ ਬਾਅਦ ਅੱਗੇ ਜਾਣ ਦਿੱਤਾ ਜਾਵੇਗਾ। ਉਨà©à¨¹à¨¾à¨‚ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸੋਮਵਾਰ ਨੂੰ ਰੋਕੇ ਗਠਯਾਤਰੀਆਂ ਨੂੰ ਮੰਗਲਵਾਰ ਸਵੇਰੇ ਯਮà©à¨¨à©‹à¨¤à¨°à©€ ਮੰਦਰ 'ਚ ਦਰਸ਼ਨ ਲਈ ਜਾਣ ਦਿੱਤਾ ਗਿਆ ਅਤੇ ਉਹ ਦਰਸ਼ਨ ਕਰ ਕੇ ਪਰਤ ਆਠਹਨ। ਰà©à¨¦à¨°à¨ªà©à¨°à¨¯à¨¾à¨— ਦੇ ਜ਼ਿਲà©à¨¹à¨¾ ਅਧਿਕਾਰੀ ਮਊਰ ਦੀਕਸ਼ਤ ਨੇ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਕੇਦਾਰਨਾਥ ਜਾ ਰਹੇ ਤੀਰਥ ਯਾਤਰੀਆਂ ਨੂੰ ਸੋਨਪà©à¨°à¨¯à¨¾à¨— ਅਤੇ ਗੌਰੀਕà©à©°à¨¡ 'ਚ ਰੋਕ ਲਿਆ ਗਿਆ। ਉਨà©à¨¹à¨¾à¨‚ ਕਿਹਾ ਕਿ ਮੌਸਮ ਸਾਫ਼ ਹੋਣ 'ਤੇ ਉਨà©à¨¹à¨¾à¨‚ ਨੂੰ ਦਰਸ਼ਨ ਲਈ ਜਾਣ ਦਿੱਤਾ ਜਾਵੇਗਾ। ਇਸ ਸਾਲ ਚਾਰਧਾਮ ਦੀ ਯਾਤਰਾ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਆ ਰਹੇ ਹਨ। |