ਛੱਤੀਸਗੜà©à¨¹ ਦੇ CM à¨à©‚ਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜà©à¨¹à¨¾à¨ˆ 11 ਕਿਲੋਮੀਟਰ ਲੰਬੀ ਚà©à©°à¨¨à©€ |
ਦੰਤੇਵਾੜਾ --24ਮਈ-(MDP)-- ਛੱਤੀਸਗੜà©à¨¹ ਦੇ ਮà©à©±à¨– ਮੰਤਰੀ à¨à©‚ਪੇਸ਼ ਬਘੇਲ ਨੇ ਮੰਗਲਵਾਰ ਨੂੰ
ਸੂਬੇ ਦੇ ਨਕਸਲ ਪà©à¨°à¨à¨¾à¨µà¨¿à¨¤ ਦੰਤੇਵਾੜਾ ਜ਼ਿਲà©à¨¹à©‡ ਦੇ ਮਸ਼ਹੂਰ ਦੰਤੇਸ਼ਵਰੀ ਮੰਦਰ 'ਚ ਦੇਵੀ
ਨੂੰ 11 ਕਿਲੋਮੀਟਰ ਲੰਬੀ 'ਚà©à©°à¨¨à©€' ਚੜà©à¨¹à¨¾à¨ˆà¥¤ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਦਾਂਤੇਵਾੜਾ ਜ਼ਿਲà©à¨¹à©‡ ਦੇ ਅਧਿਕਾਰੀਆਂ ਨੇ ਦੱਸਿਆ ਕਿ ਚà©à©°à¨¨à©€ ਡੇਨੇਕਸ ਗਾਰਮੈਂਟ ਫੈਕਟਰੀ
ਵਿਚ ਔਰਤਾਂ ਵੱਲੋਂ ਤਿਆਰ ਕੀਤੀ ਗਈ ਹੈ। ਉਨà©à¨¹à¨¾à¨‚ ਦੱਸਿਆ ਕਿ ਇਸ ਲਾਲ ਰੰਗ ਦੀ ਚà©à©°à¨¨à©€ ਨੂੰ
ਹà©à¨£ ਤੱਕ ਦੀ ਸਠਤੋਂ ਲੰਬੀ ਚà©à©°à¨¨à©€ ਮੰਨਿਆ ਜਾ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਦੰਤੇਵਾੜਾ ਜ਼ਿਲà©à¨¹à¨¾ ਪà©à¨°à¨¸à¨¼à¨¾à¨¸à¨¨ ਨੇ ਦੰਤੇਵਾੜਾ ਨੈਕਸਟ ਦੇ ਸੰਖੇਪ ਨਾਮ 'ਡੇਨੇਕਸ' ਤਹਿਤ ਪਿਛਲੇ ਸਾਲ ਜਨਵਰੀ ਵਿਚ ਪਹਿਲੀ ਰੈਡੀਮੇਡ ਕੱਪੜਾ ਨਿਰਮਾਣ ਯੂਨਿਟ ਸ਼à©à¨°à©‚ ਕੀਤੀ ਸੀ, ਜਿਸ ਵਿਚ ਸਥਾਨਕ ਔਰਤਾਂ 'ਡੇਨੇਕਸ' ਬà©à¨°à¨¾à¨‚ਡ ਨਾਮ ਹੇਠਕੱਪੜੇ ਤਿਆਰ ਕਰਦੀਆਂ ਹਨ। ਜ਼ਿਲà©à¨¹à©‡ ਵਿਚ ਹà©à¨£ ਤੱਕ ਪੰਜ ਅਜਿਹੇ ਯੂਨਿਟ ਸਥਾਪਿਤ ਕੀਤੇ ਜਾ ਚà©à©±à¨•à©‡ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮà©à©±à¨– ਮੰਤਰੀ à¨à©‚ਪੇਸ਼ ਬਘੇਲ ਮੰਗਲਵਾਰ ਨੂੰ ਆਪਣੀ ਜਨਸੰਪਰਕ ਮà©à¨¹à¨¿à©°à¨® 'à¨à©‡à¨‚ਟ ਮà©à¨²à¨¾à¨•à¨¾à¨¤' ਦੌਰਾਨ ਦੰਤੇਵਾੜਾ 'ਚ ਸਨ ਅਤੇ ਇਸ ਦੌਰਾਨ ਉਨà©à¨¹à¨¾à¨‚ ਨੇ ਮਾਂ ਦੰਤੇਸ਼ਵਰੀ ਦੇ ਮੰਦਰ 'ਚ ਪੂਜਾ ਕੀਤੀ ਅਤੇ ਚà©à©°à¨¨à©€ ਚੜà©à¨¹à¨¾à¨ˆà¥¤ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਘੇਲ ਨੇ ਕਿਹਾ ਕਿ ਹà©à¨£ ਦੰਤੇਵਾੜਾ ਜ਼ਿਲà©à¨¹à©‡ ਦੇ ਲੋਕਾਂ ਦਾ ਜੀਵਨ ਬਦਲ ਗਿਆ ਹੈ ਅਤੇ ਲੋਕ ਸ਼ਾਂਤੀ ਵੱਲ ਪਰਤ ਰਹੇ ਹਨ। ਮà©à©±à¨– ਮੰਤਰੀ ਨੇ ਕਿਹਾ,''ਬਸਤਰ ਹà©à¨£ ਸ਼ਾਂਤੀ ਵੱਲ ਪਰਤ ਰਿਹਾ ਹੈ। ਪà©à¨²à¨¸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਇਕ ਸਮੇਂ ਗੋਲੀਆਂ ਦੇ ਧਮਾਕਿਆਂ ਦੀ ਗੱਲ ਆਮ ਸੀ ਪਰ ਹà©à¨£ ਇਹ ਡੇਨੇਕਸ ਅਤੇ ਹੋਰ ਚੀਜ਼ਾਂ ਲਈ ਜਾਣੇ ਜਾਂਦੇ ਹਨ।'' ਉਨà©à¨¹à¨¾à¨‚ ਕਿਹਾ,''ਨਕਸਲ ਸਮੱਸਿਆ ਸਿਰਫ਼ ਪà©à¨²à¨¸ ਦੀ ਸਮੱਸਿਆ ਨਹੀਂ ਹੈ। ਇਹ ਸਮੱਸਿਆ ਸਠਤੋਂ ਤਾਲਮੇਲ ਕੋਸ਼ਿਸ਼ ਨਾਲ ਖ਼ਤਮ ਹੋਵੇਗੀ। ਅੰਦਰੂਨੀ ਇਲਾਕਿਆਂ ਤੱਕ ਸ਼ਾਸਨ ਦੀਆਂ ਯੋਜਨਾਵਾਂ ਪਹà©à©°à¨š ਰਹੀਆਂ ਹਨ, ਪà©à¨°à¨¶à¨¾à¨¸à¨¨ ਪਿੰਡ-ਪਿੰਡ ਤੱਕ ਪਹà©à©°à¨š ਰਿਹਾ ਹੈ। ਲੋਕਾਂ ਨੂੰ ਇੱਥੇ ਰà©à¨œà¨¼à¨—ਾਰ ਮਿਲ ਰਿਹਾ ਹੈ, ਜਿਸ ਨਾਲ ਨਕਸਲੀ à¨à¨°à¨¤à©€ 'ਚ ਕਮੀ ਆਈ ਹੈ।'' ਉੱਥੇ ਹੀ ਆਦਿਵਾਸੀਆਂ ਦਰਮਿਆਨ ਸਿੱਖਿਆ ਦੇ ਪà©à¨°à¨¤à©€ ਰà©à¨à¨¾à¨¨ ਵਧ ਰਿਹਾ ਹੈ। |