ਅਗਨੀਪਥ ਪà©à¨°à¨¦à¨°à¨¶à¨¨: ਹà©à¨£ ਤਕ 200 ਰੇਲਾਂ ਪà©à¨°à¨à¨¾à¨µà¨¿à¨¤ ਅਤੇ 35 ਰੇਲਾਂ ਰੱਦ |
ਨਵੀਂ ਦਿੱਲੀ --18ਜੂਨ-(MDP)-- ਹਥਿਆਰਬੰਦ ਬਲਾਂ ’ਚ à¨à¨°à¨¤à©€ ਨਾਲ ਸੰਬੰਧਿਤ
‘ਅਗਨੀਪਥ’ ਯੋਜਨਾ ਵਿਰà©à©±à¨§ ਪà©à¨°à¨¦à¨°à¨¶à¨¨ ਕਾਰਨ ਹà©à¨£ ਤਕ 200 ਤੋਂ ਜ਼ਿਆਦਾ ਰੇਲਾਂ ਦੀ ਆਵਾਜਾਈ
ਪà©à¨°à¨à¨¾à¨µà¨¿à¨¤ ਹੋਈ ਹੈ। ਰੇਲਵੇ ਨੇ ਸ਼à©à©±à¨•à¨°à¨µà¨¾à¨° ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ
ਕਿ ਬà©à©±à¨§à¨µà¨¾à¨° ਨੂੰ ਪà©à¨°à¨¦à¨°à¨¶à¨¨ ਸ਼à©à¨°à©‚ ਹੋਣ ਤੋਂ ਬਾਅਦ 35 ਰੇਲਾਂ ਰੱਦ ਕੀਤੀਆਂ ਗਈਆਂ ਜਦਕਿ
13 ਰੇਲਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।
ਪà©à¨°à¨¦à¨°à¨¶à¨¨ ਦਾ ਸਠਤੋਂ ਜ਼ਿਆਦਾ ਪà©à¨°à¨à¨¾à¨µ ਪੂਰਬੀ ਮੱਧ ਰੇਲਵੇ ’ਤੇ ਪਿਆ ਹੈ ਜਿਸ ਅਧੀਨ ਬਿਹਾਰ, à¨à¨¾à¨°à¨–ੰਡ ਅਤੇ ਉੱਤਰ-ਪà©à¨°à¨¦à©‡à¨¶ ਦੇ ਕਈਹਿੱਸੇ ਆਉਂਦੇ ਹਨ। ਇਨà©à¨¹à¨¾à¨‚ ਸੂਬਿਆਂ ’ਚ ਵਿਆਪਕ ਪੱਧਰ ’ਤੇ ਪà©à¨°à¨¦à¨°à¨¶à¨¨ ਵੇਖਿਆ ਗਿਆ ਹੈ। ਅਜਿਹੇ ’ਚ ਪੂਰਬੀ ਮੱਧ ਰੇਲਵੇ ਨੇ ਪà©à¨°à¨¦à¨°à¨¶à¨¨ ਦੇ ਕਾਰਨ 8 ਰੇਲਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਨà©à¨¹à¨¾à¨‚ ਰੇਲਾਂ ਦੀ ਆਵਾਜਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਹਿਸਾਬ ਨਾਲ ਉਨà©à¨¹à¨¾à¨‚ ਦੀ ਆਵਾਜਾਈ ਦੇ ਸੰਬੰਧ ’ਚ ਫੈਸਲਾ ਲੈਣਗੇ। ਇਨà©à¨¹à¨¾à¨‚ ਰੇਲਾਂ ’ਚ 12303 ਹਾਵੜਾ-ਨਵੀਂ ਦਿੱਲੀ ਪੂਰਵਾ à¨à¨•à¨¸à¨ªà©à¨°à©ˆà©±à¨¸, 12353 ਹਾਵੜਾ-ਲਾਲਕà©à©°à¨† à¨à¨•à¨¸à¨ªà©à¨°à©ˆà©±à¨¸, 18622 ਰਾਂਚੀ-ਪਟਨਾ ਪਾਟਲੀਪà©à¨¤à¨° à¨à¨•à¨¸à¨ªà©à¨°à©ˆà©±à¨¸, 18182 ਦਾਨਾਪà©à¨°-ਟਾਟਾ à¨à¨•à¨¸à¨ªà©à¨°à©ˆà©±à¨¸, 22387 ਹਾਵੜਾ-ਧਨਬਾਦ ਬਲੈਕ ਡਾਇਮੰਡ à¨à¨•à¨¸à¨ªà©à¨°à©ˆà©±à¨¸, 13512 ਆਸਨਸੋਲ-ਟਾਟਾ à¨à¨•à¨¸à¨ªà©à¨°à©ˆà©±à¨¸, 13032 ਜੈਨਗਰ-ਹਾਵੜਾ à¨à¨•à¨¸à¨ªà©à¨°à©ˆà©±à¨¸ ਅਤੇ 13409 ਮਾਲਦਾ ਟਾਊਨ-ਕਿਊਲ à¨à¨•à¨¸à¨ªà©à¨°à©ˆà©±à¨¸ ਸ਼ਾਮਿਲ ਹਨ। ਪੂਰਬੀ ਮੱਧ ਰੇਲਵੇ ਦੀਆਂ ਦੋ ਰੇਲਾਂ 12335 ਮਾਲਦਾ ਟਾਊਨ-ਲੋਕਮਾਨਿਆ ਤਿਲਕ à¨à¨•à¨¸à¨ªà©à¨°à©ˆà©±à¨¸ ਅਤੇ 12273 ਹਾਲਵਾ-ਨਵੀਂ ਦਿੱਲੀ ਦੂਰੰਤੋ à¨à¨•à¨¸à¨ªà©à¨°à©ˆà©±à¨¸ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਹੋਰ ਰੇਲਾਂ ਦਾ ਬਿਊਰਾ ਤਤਕਾਲ ਉਪਲੱਬਧ ਨਹੀਂ ਹੈ। ਰੇਲਵੇ ਨੇ ਕਿਹਾ ਕਿ ਪੂਰਬੀ ਮੱਧ ਦੇ ਖੇਤਅਧਿਕਾਰ ਤੋਂ ਉੱਤਰ ਸੀਮਾਂਤ ਰੇਲਵੇ ਦੀਆਂ ਕਈ ਰੇਲਾਂ ਲੰਘਦੀਆਂ ਹਨ ਅਤੇ ਉਨà©à¨¹à¨¾à¨‚ ਚੋਂ ਤਿੰਨ ਪà©à¨°à¨à¨¾à¨µà¨¿à¨¤ ਹੋਈਆਂ ਹਨ। ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਰੇਲਾਂ ਅਤੇ ਇਕ ਖਾਲੀ ਰੇਲ ਨੂੰ ਨà©à¨•à¨¸à¨¾à¨¨ ਪਹà©à©°à¨šà¨¿à¨†à¥¤ ਉੱਤਰ-ਪà©à¨°à¨¦à©‡à¨¶ ਦੇ ਬਲੀਆ ’ਚ ਧà©à¨²à¨¾à¨ˆ ਲਾਈਨ ’ਤੇ ਖੜੀ ਇਕ ਰੇਲ ਦੇ ਇਕ ਡੱਬੇ ਨੂੰ ਵੀ ਨà©à¨•à¨¸à¨¾à¨¨ ਪਹà©à©°à¨šà¨¾à¨‡à¨† ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅਚਲ ਸੰਪਤੀਆਂ ਨੂੰ ਪਹà©à©°à¨šà©‡ ਨà©à¨•à¨¸à¨¾à¨¨ ਦਾ ਆਕਲਨ ਕਰਨਾ ਮà©à¨¶à¨•à¨¿à¨² ਹੈ। ਬਲੀਆ ’ਚ ਪà©à¨°à¨¦à¨°à¨¶à¨¨à¨•à¨¾à¨°à©€ ਨੌਜਵਾਨਾਂ ਨੇ ‘à¨à¨¾à¨°à¨¤ ਮਾਤਾ ਜੀ ਜੈ’ ਅਤੇ ‘ਅਗਨੀਪਥ ਵਾਪਸ ਲਓ’ ਵਰਗੇ ਨਾਅਰੇ ਲਗਾਉਂਦੇ ਹੋਠਇਕ ਖਾਲੀ ਰੇਲ ਨੂੰ ਅੱਗ ਲਗਾ ਦਿੱਤੀ ਅਤੇ ਕà©à¨ ਹੋਰ ਰੇਲਾਂ ’ਚ à¨à©°à¨¨-ਤੋੜ ਕੀਤੀ। ਇਸਤੋਂ ਬਾਅਦ ਪà©à¨²à¨¸ ਨੂੰ ਉਨà©à¨¹à¨¾à¨‚ ’ਤੇ ਲਾਠੀਚਾਰਜ ਕਰਨਾ ਪਿਆ। |