----ਸ੍ਰ,ਪਰੇਮ ਸਿੰਘ ਤਲਵਾਰ,ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ,17ਜੂਨ2022!!----- |
![]() ਮਿੱਟੀ ਚ ਮਿਲ ਗਈ,ਮਿੱਟੀ ਦੀ ਢੇਲੀ? ਪੰਜਾਂ ਤੱਤਾਂ ਦਾ ਪੁਤਲਾ ਸੀ, ਜੋ ਬੰਦਾਂ, ਅਗਨੀ ਭੇਂਟ ਝੜਾ ਆਇਆਂ ਮੈਂ ਬੇਲੀ? ਠਕਰੋ ਵਾਲ ਦਾ ਜਾਇਆ ਸੀ ਗੁਰਮੁਖ, ਪਰੇਮ ਸਿੰਘ ਪਰੇਮੀਆਂ ਦਾ ਸੀ ਬੇਲੀ? ਲਕਸਮ-ਬਰਗ,ਦੀ ਧਰਤੀ ਤੇ ਵਸਿਆ, ਜੋ ਸੀ,ਭੋਰ ਪਰਾਇਆ,ਤੇ ਸੀ ਨਿਤ ਨੇਮੀ? ਮੁਟਿਆਰ ਧੀਆਂ ਨਾਲ ਨਹੀ ਰੂਸੀਦਾ, ਜਿਦਾਂ ਤੂੰ ਰੁਸਿਆਂ ਮੇਰੇ ਐ ਮੇਰੇ ਬੇਲੀ? ਤੇਰੇ ਜਨਾਜੇ ਵਿਚ ਜਿਨੇ ਸੀ ਤੇਰੇ ਦੋਸਤ, ਕੋਈ ਗੂਲਾਬ ਲਿਆਇਆ-ਕੋਈ ਚਮੇਲੀ? ਧੀਆਂ ਦੀਆਂ ਧਾਹਾਂ ਸੂਣ ਸੂਣ ਰੋਈਆਂ, ਤੇਰ, ਘਰ ਦੀਆਂ ਸੱਬ ਕੰਦਾਂ ਐ ਬੇਲੀ? ਤੇਰੇ ਬਿਨਾਂ ਧਰਵਾਸਾ ਕਿਸੇ ਨਹੀ ਦੇਣਾ, ਆਖੇ (ਕੁੱਕੜ ਪਿੰਡੀਆ) ਜੋ ਤੇਰਾ ਬੇਲੀ? |