ਵਿਰੋਧੀ ਲੀਡਰਸ਼ਿਪ ਨੂੰ ਅਯੋਗ ਠਹਿਰਾ ਕੇ 15 ਸਾਲ ਤਕ ਰਾਜ ਕਰਨਾ ਚਾਹà©à©°à¨¦à©‡ ਸਨ ਇਮਰਾਨ : ਪਾਕਿ ਮੰਤਰੀ |
ਇਸਲਾਮਾਬਾਦ --19ਜੂਨ-(MDP)-- ਪਾਕਿਸਤਾਨ ਦੇ ਸਾਬਕਾ ਪà©à¨°à¨§à¨¾à¨¨à¨®à©°à¨¤à¨°à©€ ਇਮਰਾਨ ਖਾਨ
'ਫਾਸੀਵਾਦੀ ਯੋਜਨਾ' ਦੇ ਤਹਿਤ ਇਸ ਸਾਲ ਦੇ ਅੰਤ ਤਕ ਪੂਰੀ ਵਿਰੋਧੀ ਲੀਡਰਸ਼ਿਪ ਨੂੰ ਅਯੋਗ
ਕਰਾਰ ਦੇ ਕੇ 15 ਸਾਲ ਤਕ ਸ਼ਾਸਨ ਕਰਨਾ ਚਾਹà©à©°à¨¦à©‡ ਸਨ। ਮੀਡੀਆ 'ਚ à¨à¨¤à¨µà¨¾à¨° ਨੂੰ ਇਕ ਖ਼ਬਰ ਦੇ
ਮà©à¨¤à¨¾à¨¬à¨• ਪੀ. à¨à©±à¨¸. à¨à©±à¨².-à¨à©±à¨¨ ਦੇ ਇਕ ਸੀਨੀਅਰ ਮੰਤਰੀ ਨੇ ਇਹ ਦਾਅਦਾ ਕੀਤਾ ਹੈ।
ਊਰਜਾ ਮੰਤਰੀ ਖà©à¨°à©±à¨® ਦਸਤਗੀਰ ਨੇ ਸ਼ਨੀਵਾਰ ਨੂੰ ਇਕ ਟੀਵੀ ਪà©à¨°à©‹à¨—ਰਾਮ 'ਚ ਕਿਹਾ ਕਿ ਉਨà©à¨¹à¨¾à¨‚ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਖਾਨ ਪਾਕਿਸਤਾਨ ਮà©à¨¸à¨²à¨¿à¨® ਲੀਗ-ਨਵਾਜ਼ (ਪੀ. à¨à©±à¨®. à¨à©±à¨².-à¨à©±à¨¨) ਦੇ ਪà©à¨°à¨§à¨¾à¨¨ ਤੇ ਮੌਜੂਦਾ ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ, ਸਾਬਕਾ ਪà©à¨°à¨§à¨¾à¨¨à¨®à©°à¨¤à¨°à©€ ਸ਼ਾਦਿਦ ਖਾਕਾਨ ਅੱਬਾਸੀ ਤੇ ਅਹਿਸਾਨ ਇਕਬਾਲ ਸਮੇਤ ਪੂਰੀ ਵਿਰਧੀ ਲੀਡਰਸ਼ਿਪ ਦਾ ਸਫਾਇਆ ਕਰਨਾ ਚਾਹà©à©°à¨¦à©‡ ਸਨ। 'ਡਾਨ' ਅਖ਼ਬਾਰ ਦੀ ਖ਼ਬਰ ਦੇ ਮà©à¨¤à¨¾à¨¬à¨• ਮੰਤਰੀ ਨੇ ਕਿਹਾ ਕਿ ਸਾਬਕਾ ਪà©à¨°à¨§à¨¾à¨¨à¨®à©°à¨¤à¨°à©€ ਨੇ ਇਹ ਵੀ à¨à¨²à¨¾à¨¨ ਕੀਤਾ ਸੀ ਕਿ ਉਨà©à¨¹à¨¾à¨‚ ਦੇ ਸਿਆਸੀ ਵਿਰੋਧੀਆਂ ਦੇ ਖ਼ਿਲਾਫ਼ ਮਾਮਲਿਆਂ 'ਚ ਤੇਜ਼ੀ ਲਿਆਉਣ ਲਈ 100 ਜੱਜਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਜਦੋਂ ਉਨà©à¨¹à¨¾à¨‚ ਤੋਂ ਪà©à©±à¨›à¨¿à¨† ਗਿਆ ਕਿ ਉਨà©à¨¹à¨¾à¨‚ ਦੀ ਪਾਰਟੀ ਸਿਰਫ਼ ਡੇਢ ਸਾਲ ਲਈ ਦੇਸ਼ ਦਾ ਸ਼ਾਸਨ ਆਪਣੇ ਹੱਥ 'ਚ ਲੈਣ ਨੂੰ ਤਿਆਰ ਕਿਵੇਂ ਹੋਈ, ਉਨà©à¨¹à¨¾à¨‚ ਕਿਹਾ, 'ਗਠਜੋੜ ਸਿਰਫ਼ ਇਸ ਲਈ ਬਣਾਇਆ ਗਿਆ ਹੈ, ਕਿਉਂਕਿ ਖਾਨ ਦੀ ਇਸ ਦੇਸ਼ 'ਤੇ ਹਮਲਾ ਕਰਨ ਦੀ ਫਾਸੀਵਾਦੀ ਯੋਜਨਾ ਸੀ।' ਦਸਤਗੀਰ ਦੇ ਦਾਅਵੇ 'ਤੇ ਪà©à¨°à¨¤à©€à¨•à¨¿à¨°à¨¿à¨† ਦਿੰਦੇ ਹੋਠਪਾਕਿਸਤਾਨ ਤਹਿਰੀਕ-à¨-ਇਨਸਾਫ਼ (ਪੀ. ਟੀ. ਆਈ.) ਦੇ ਨੇਤਾ ਤੇ ਸਾਬਕਾ ਮੰਤਰੀ ਅਲੀ ਹੈਦਰ ਜੈਦੀ ਨੇ ਕਿਹਾ,'ਖ਼à©à¨°à©±à¨® ਦਸਤਗੀਰ ਖà©à©±à¨²à©‡ ਤੌਰ 'ਤੇ ਸਵੀਕਾਰ ਕਰ ਚà©à©±à¨•à©‡ ਹਨ ਕਿ à¨à©à¨°à¨¿à¨¶à¨Ÿà¨¾à¨šà¨¾à¨° ਦੇ ਮਾਮਲਿਆਂ ਤੋਂ ਵਿਰੋਧੀ ਨੂੰ ਬਚਾਉਣ ਦੀ ਸਾਜ਼ਿਸ਼ ਰਾਹੀਂ ਇਮਰਾਨ ਸਰਕਾਰ ਦੀ ਸੰਵਿਧਾਨਿਕ ਤੌਰ 'ਤੇ ਚà©à¨£à©€ ਗਈ ਸਰਕਾਰ ਨੂੰ ਹਟਾਇਆ ਗਿਆ ਸੀ। |