ਅਮਰੀਕਾ à¨à¨¾à¨°à¨¤ ਨਾਲ ਦà©à¨µà©±à¨²à©‡ ਸਬੰਧਾਂ ਨੂੰ ਮਹੱਤਵ ਦਿੰਦਾ ਹੈ: ਵà©à¨¹à¨¾à¨ˆà¨Ÿ ਹਾਊਸ |
ਵਾਸ਼ਿੰਗਟਨ --22ਜੂਨ-(MDP)-- ਵà©à¨¹à¨¾à¨ˆà¨Ÿ ਹਾਊਸ ਨੇ ਕਿਹਾ ਹੈ ਕਿ à¨à¨¾à¨°à¨¤
ਰਣਨੀਤਕ ਤੌਰ 'ਤੇ ਮਹੱਤਵਪੂਰਨ ਇੰਡੋ-ਪੈਸੀਫਿਕ ਖੇਤਰ ਵਿਚ ਅਮਰੀਕਾ ਦਾ "ਬਹà©à¨¤
ਮਹੱਤਵਪੂਰਨ" ਰਣਨੀਤਕ à¨à¨¾à¨ˆà¨µà¨¾à¨² ਹੈ ਅਤੇ ਵਾਸ਼ਿੰਗਟਨ ਨਵੀਂ ਦਿੱਲੀ ਨਾਲ ਆਪਣੇ ਦà©à¨µà©±à¨²à©‡
ਸਬੰਧਾਂ ਦੀ ਕਦਰ ਕਰਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਰੂਸ
ਨੂੰ ਲੈ ਕੇ ਹਰ ਦੇਸ਼ ਨੇ ਫੈਸਲਾ ਲੈਣਾ ਹੈ। ਰਣਨੀਤਕ ਸੰਚਾਰ 'ਤੇ ਵà©à¨¹à¨¾à¨ˆà¨Ÿ ਹਾਊਸ ਸà©à¨°à©±à¨–ਿਆ
ਪà©à¨°à©€à¨¸à¨¼à¨¦ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ
ਦੌਰਾਨ ਇਹ ਗੱਲ ਕਹੀ।
ਰੂਸ ਤੋਂ ਰਿਆਇਤੀ ਦਰਾਂ 'ਤੇ ਤੇਲ ਖ਼ਰੀਦਣ ਦੇ à¨à¨¾à¨°à¨¤ ਦੇ ਫ਼ੈਸਲੇ ਬਾਰੇ ਪà©à©±à¨›à©‡ ਜਾਣ 'ਤੇ ਉਨà©à¨¹à¨¾à¨‚ ਕਿਹਾ, 'ਅਸੀਂ à¨à¨¾à¨°à¨¤à©€ ਨੇਤਾਵਾਂ ਨੂੰ ਉਨà©à¨¹à¨¾à¨‚ ਦੀਆਂ ਆਰਥਿਕ ਨੀਤੀਆਂ ਬਾਰੇ ਗੱਲ ਕਰਨ ਦੇਵਾਂਗੇ। ਅਸੀਂ ਤà©à¨¹à¨¾à¨¨à©‚à©° ਸਿਰਫ਼ ਇਹੀ ਦੱਸ ਸਕਦੇ ਹਾਂ ਕਿ ਅਸੀਂ à¨à¨¾à¨°à¨¤ ਦੇ ਨਾਲ ਇਸ ਦà©à¨µà©±à¨²à©‡ ਸਬੰਧਾਂ ਦੀ ਕਦਰ ਕਰਦੇ ਹਾਂ। ਹਰ ਦੇਸ਼ ਨੂੰ ਆਪਣੇ ਲਈ ਫ਼ੈਸਲਾ ਕਰਨਾ ਪੈਂਦਾ ਹੈ।' ਯੂਕà©à¨°à©‡à¨¨ 'ਤੇ ਰੂਸ ਦੇ ਹਮਲੇ ਦਾ ਜ਼ਿਕਰ ਕਰਦੇ ਹੋਠਉਨà©à¨¹à¨¾à¨‚ ਕਿਹਾ, 'ਇਹ ਪà©à¨°à¨à©‚ਸੱਤਾ ਸੰਪੰਨ ਫ਼ੈਸਲਾ ਹੈ ਪਰ ਅਸੀਂ ਚਾਹà©à©°à¨¦à©‡ ਹਾਂ ਕਿ ਰੂਸ 'ਤੇ ਜਿੰਨਾ ਵੀ ਅੰਤਰਰਾਸ਼ਟਰੀ ਦਬਾਅ ਬਣਾਇਆ ਜਾ ਸਕਦਾ ਹੈ, ਉਹ ਬਣਾਇਆ ਜਾਣਾ ਚਾਹੀਦਾ ਹੈ। (ਵਲਾਦੀਮੀਰ) ਪà©à¨¤à¨¿à¨¨ ਜੋ ਕਰ ਰਹੇ ਹਨ, ਉਸ ਦੀ ਕੀਮਤ ਉਨà©à¨¹à¨¾à¨‚ ਨੂੰ ਚà©à¨•à¨¾à¨‰à¨£à©€ ਚਾਹੀਦੀ ਹੈ।' ਜ਼ਿਕਰਯੋਗ ਹੈ ਕਿ ਰੂਸ ਦੇ ਯੂਕà©à¨°à©‡à¨¨ 'ਤੇ ਹਮਲੇ ਤੋਂ ਬਾਅਦ ਕਈ ਦੇਸ਼ਾਂ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਕਿਰਬੀ ਨੇ ਜ਼ੋਰ ਦੇ ਕੇ ਕਿਹਾ ਕਿ à¨à¨¾à¨°à¨¤ "ਇੰਡੋ-ਪੈਸੀਫਿਕ ਖੇਤਰ ਵਿੱਚ ਇੱਕ ਮਹੱਤਵਪੂਰਨ ਰਣਨੀਤਕ à¨à¨¾à¨ˆà¨µà¨¾à¨² ਹੈ, ਅਤੇ ਇਹ ਸਾਂà¨à©‡à¨¦à¨¾à¨°à©€ ਰੱਖਿਆ ਅਤੇ ਸà©à¨°à©±à¨–ਿਆ ਅਤੇ ਅਰਥ ਸ਼ਾਸਤਰ ਦੇ ਕਈ ਖੇਤਰਾਂ ਵਿੱਚ ਪà©à¨°à¨¤à©€à¨¬à¨¿à©°à¨¬à¨¤ ਹà©à©°à¨¦à©€ ਹੈ।" ਜ਼ਿਕਰਯੋਗ ਹੈ ਕਿ ਯੂਕà©à¨°à©‡à¨¨ 'ਤੇ ਹਮਲੇ ਤੋਂ ਬਾਅਦ à¨à¨¾à¨°à¨¤ ਨੇ ਰੂਸ ਦੀ ਖà©à©±à¨²à©à¨¹ ਕੇ ਨਿੰਦਾ ਨਹੀਂ ਕੀਤੀ ਹੈ, ਹਾਲਾਂਕਿ ਉਸ ਨੇ ਲਗਾਤਾਰ ਕਿਹਾ ਹੈ ਕਿ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਲੱà¨à¨¿à¨† ਜਾਣਾ ਚਾਹੀਦਾ ਹੈ। à¨à¨¾à¨°à¨¤ ਨੇ ਕਿਹਾ ਹੈ ਕਿ ਰੂਸ ਤੋਂ ਕੱਚਾ ਤੇਲ ਖ਼ਰੀਦਣ ਦਾ ਫੈਸਲਾ ਦੇਸ਼ ਦੀਆਂ ਈਂਧਨ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਠਲਿਆ ਗਿਆ ਹੈ। |