ਰੂਸ ਨੇ ਲਿਥà©à¨†à¨¨à©€à¨† ਨੂੰ ਗੰà¨à©€à¨° ਨਤੀਜੇ à¨à©à¨—ਤਣ ਦੀ ਦਿੱਤੀ ਧਮਕੀ |
ਮਾਸਕੋ --22ਜੂਨ-(MDP)-- ਯੂਕà©à¨°à©‡à¨¨ ਅਤੇ ਰੂਸ ਜੰਗ ਦਰਮਿਆਨ ਉੱਤਰੀ ਅਟਲਾਂਟਿਕ ਸੰਧੀ
ਸੰਗਠਨ ਦਰਮਿਆਨ ਤਣਾਅ ਵਧਦਾ ਹੀ ਜਾ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਨੇ ਨਾਟੋ ਮੈਂਬਰ
ਦੇਸ਼ ਲਿਥà©à¨†à¨¨à©€à¨† ਤੋਂ ਮੰਗ ਕੀਤੀ ਹੈ ਕਿ ਉਹ ਕੈਲੀਨਿਨਗà©à¨°à¨¾à¨¦ 'ਤੇ ਖà©à©±à¨²à©à¨¹à©‡à¨†à¨® ਲਾਈਆਂ ਗਈਆਂ
ਦà©à¨¶à¨®à¨£à©€ ਪਾਬੰਦੀਆਂ ਨੂੰ ਤà©à¨°à©°à¨¤ ਹਟਾà¨à¥¤ ਖਾਸ ਗੱਲ ਇਹ ਹੈ ਕਿ ਰੂਸ ਦੀ ਇਹ ਚਿਤਾਵਨੀ
ਅਜਿਹੇ ਸਮੇਂ ਆਈ ਹੈ ਜਦ ਲਿਥà©à¨†à¨¨à©€à¨† ਨੇ ਨਾਟੋ ਦੇਸ਼ਾਂ ਨੂੰ ਚਾਰੋਂ ਪਾਸਿਓ ਘਿਰੇ ਰੂਸ ਦੇ
ਪà©à¨°à¨®à¨¾à¨£à©‚ ਫੌਜੀ ਕਿਲੇ ਕੈਲੀਨਿਨਗà©à¨°à¨¾à¨¦ ਨੂੰ ਰੇਲ ਰਾਹੀਂ ਜਾਣ ਵਾਲੇ ਸਾਮਾਨਾਂ 'ਤੇ ਪਾਬੰਦੀ
ਲੱਗਾ ਦਿੱਤੀ ਹੈ।
ਯੂਰਪੀਅਨ ਯੂਨੀਅਨ ਅਤੇ ਨਾਟੋ ਦੇਸ਼ ਪੋਲੈਂਡ ਅਤੇ ਲਿਥà©à¨†à¨¨à©€à¨† ਦਰਮਿਆਨ ਵਸਿਆ ਰੂਸ ਦਾ ਕੈਲੀਨਿਨਗà©à¨°à¨¾à¨¦ ਸ਼ਹਿਰ ਰੇਲ ਰਾਹੀਂ ਰੂਸ ਤੋਂ ਸਾਮਾਨ ਮੰਗਵਾਉਂਦਾ ਹੈ। ਇਹ ਨਹੀਂ, ਕੈਲੀਨਿਨਗà©à¨°à¨¾à¨¦ ਦੀ ਗੈਸ ਸਪਲਾਈ ਵੀ ਲਿਥà©à¨†à¨¨à©€à¨† ਰਾਹੀਂ ਹà©à©°à¨¦à©€ ਹੈ। ਬਾਲਟਿਕ ਦੇਸ਼ ਲਿਥà©à¨†à¨¨à©€à¨† ਨੇ ਪਿਛਲੇ ਹਫ਼ਤੇ à¨à¨²à¨¾à¨¨ ਕੀਤਾ ਸੀ ਕਿ ਉਹ ਰੂਸ 'ਤੇ ਲੱਗੀਆਂ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਸਾਮਾਨਾਂ ਨੂੰ ਰੇਲ ਰਾਹੀਂ ਕੈਲੀਨਿਨਗà©à¨°à¨¾à¨¦ à¨à©‡à¨œà©‡ ਜਾਣ ਨੂੰ ਪਾਬੰਦੀਸ਼à©à¨¦à¨¾ ਕਰਨ ਜਾ ਰਿਹਾ ਹੈ। ਰੂਸ ਲਈ ਕੈਲੀਨਿਨਗà©à¨°à¨¾à¨¦ ਇਕ ਅਜਿਹਾ ਫੌਜੀ ਅੱਡਾ ਹੈ, ਜੋ ਪੂਰੇ ਯੂਰਪ 'ਤੇ à¨à¨¾à¨°à©€ ਪੈ ਸਕਦਾ ਹੈ। ਰੂਸ ਇਸ ਥਾਂ ਤੋਂ ਬਾਲਟਿਕ ਸਾਗਰ 'ਚ ਯੂਰਪੀਅਨ ਅਤੇ ਨਾਟੋ ਦੇਸ਼ਾਂ ਦੀ ਆਵਾਜਾਈ ਨੂੰ ਪੂਰੀ ਤਰà©à¨¹à¨¾à¨‚ ਨਾਲ ਰੋਕ ਸਕਦਾ ਹੈ। ਜੇਕਰ ਨਾਟੋ ਨਾਲ à¨à¨µà¨¿à©±à¨– 'ਚ ਕੋਈ ਯà©à©±à¨§ ਹà©à©°à¨¦à¨¾ ਹੈ ਤਾਂ ਕੈਲੀਨਿਨਗà©à¨°à¨¾à¨¦ ਰੂਸੀ ਮà©à¨¹à¨¿à©°à¨®à¨¾à¨‚ ਲਈ ਇਕ ਮਹੱਤਵਪੂਰਨ ਲਾਂਚਪੈਡ ਹੋਵੇਗਾ। ਇਸ ਲਈ ਰੂਸੀ ਫੌਜ ਕੈਲੀਨਿਨਗà©à¨°à¨¾à¨¦ 'ਚ ਆਪਣੀ ਫੌਜੀ ਸ਼ਕਤੀ ਨੂੰ ਕਾਫੀ ਤੇਜ਼ੀ ਨਾਲ ਵਧਾ ਰਹੀ ਹੈ। ਯੂਕà©à¨°à©‡à¨¨ 'ਚ ਜਾਰੀ ਸਪੈਸ਼ਲ ਮਿਲਟਰੀ ਆਪਰੇਸ਼ਨ ਦੌਰਾਨ ਇਸ ਫੌਜੀ ਅੱਡੇ ਤੋਂ ਪà©à¨°à¨®à¨¾à¨£à©‚ ਮਿਜ਼ਾਈਲ ਹਮਲੇ ਦਾ ਅà¨à¨¿à¨†à¨¸ ਵੀ ਸਿੱਧੇ ਤੌਰ 'ਤੇ ਨਾਟੋ ਨੂੰ ਚà©à¨£à©Œà¨¤à©€ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। |