ਹਿਮਾਚਲ ਲਈ 22.29 ਕਰੋੜ ਦੇ ਪà©à¨°à¨¾à¨œà©ˆà¨•à¨Ÿà¨¾à¨‚ ਨੂੰ ਮਿਲੀ ਮਨਜ਼ੂਰੀ, CM ਜੈਰਾਮ ਨੇ ਕੇਂਦਰ ਦਾ ਕੀਤਾ ਧੰਨਵਾਦ |
ਸ਼ਿਮਲਾ–--26ਜੂਨ-(MDP)--ਕੇਂਦਰੀ ਸੂਖਮ, ਲਘੂ ਅਤੇ ਮੱਧਮ ਮੰਤਰਾਲਾ ਦੀ ਰਾਸ਼ਟਰੀ
ਪੱਧਰ ਦੀ ਸਟੀਅਰਿੰਗ ਕਮੇਟੀ (à¨à©±à¨¨.à¨à©±à¨².à¨à©±à¨¸.ਸੀ.) ਨੇ ਕਲੱਸਟਰ ਵਿਕਾਸ ਪà©à¨°à©‹à¨—ਰਾਮ
(à¨à©±à¨®.à¨à©±à¨¸.ਸੀ-ਸੀ.ਡੀ.ਪੀ.) ਦੇ ਤਹਿਤ ਹਿਮਾਚਲ ਲਈ 2 ਪà©à¨°à¨¾à¨œà©ˆà¨•à¨Ÿà¨¾à¨‚ ਨੂੰ ਮਨਜ਼ੂਰੀ ਦਿੱਤੀ
ਹੈ। ਮà©à©±à¨– ਮੰਤਰੀ ਜੈਰਾਮ ਠਾਕà©à¨° ਨੇ ਇਨà©à¨¹à¨¾à¨‚ ਪà©à¨°à¨¾à¨œà©ˆà¨•à¨Ÿà¨¾à¨‚ ਨੂੰ ਮਨਜ਼ੂਰੀ ਦੇਣ ਲਈ ਕੇਂਦਰ
ਸਰਕਾਰ ਦਾ ਧੰਨਵਾਦ ਕੀਤਾ ਹੈ। ਮà©à©±à¨– ਮੰਤਰੀ ਨੇ ਸ਼ਨੀਵਾਰ ਨੂੰ ਸ਼ਿਮਲਾ ’ਚ ਕਿਹਾ ਕਿ
ਇਨà©à¨¹à¨¾à¨‚ ’ਚ ਇਕ
ਪà©à¨°à¨¾à¨œà©ˆà¨•à¨Ÿ ਊਨਾ ਜ਼ਿਲà©à¨¹à©‡ ਦੀ ਘਨਾਰੀ ਤਹਿਸੀਲ ਦੇ ਜੀਤਪà©à¨° ਬੇਹੜੀ ’ਚ ਅਤੇ ਦੂਸਰਾ ਸੋਲਨ ਜ਼ਿਲà©à¨¹à©‡ ਦੇ ਪਰਵਾਨੂ ਦੇ ਖਾਦੀਨ ਵਿਖੇ ਉਦਯੋਗਿਕ ਅਸਟੇਟ ਨੂੰ ਅਪਗà©à¨°à©‡à¨¡ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਦੋਵਾਂ ਪà©à¨°à¨¾à¨œà©ˆà¨•à¨Ÿà¨¾à¨‚ ਦੀ ਕà©à©±à¨² ਲਾਗਤ 22.29 ਕਰੋੜ ਰà©à¨ªà¨ ਹੈ। ਇਸ ਵਿੱਚੋਂ ਕੇਂਦਰ ਸਰਕਾਰ ਦੀ ਗਰਾਂਟ 15.92 ਕਰੋੜ ਰà©à¨ªà¨ ਅਤੇ ਸੂਬੇ ਦਾ ਯੋਗਦਾਨ 6.37 ਕਰੋੜ ਰà©à¨ªà¨ ਹੋਵੇਗਾ। ਇਨà©à¨¹à¨¾à¨‚ ਪà©à¨°à¨¾à¨œà©ˆà¨•à¨Ÿà¨¾à¨‚ ਨਾਲ ਸੂਬੇ ਵਿੱਚ ਨਿਰਮਾਣ ਇਕਾਈਆਂ ਦੀ ਕà©à¨¸à¨¼à¨²à¨¤à¨¾ ਵਿਚ ਵਾਧਾ ਹੋਵੇਗਾ। ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਠਮà©à©±à¨– ਮੰਤਰੀ ਨੇ ਕਿਹਾ ਕਿ ਹਿਮਾਚਲ à¨à¨¾à¨°à¨¤ ਵਿਚ ਸਠਤੋਂ ਤੇਜ਼ੀ ਨਾਲ ਵੱਧ ਰਹੇ ਉਦਯੋਗਿਕ ਰਾਜਾਂ ਵਿੱਚੋਂ ਇਕ ਦੇ ਰੂਪ ’ਚ ਉà¨à¨° ਰਿਹਾ ਹੈ ਅਤੇ à¨à¨¾à¨°à¨¤ ਦੀ 5 ਟà©à¨°à¨¿à¨²à©€à¨…ਨ ਦੀ ਆਰਥਿਕਤਾ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਤਿਆਰ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਯਤਨ ਵਿਚ ਸੂਬੇ ਨੂੰ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਤੋਂ ਸਰਗਰਮ ਸਹਿਯੋਗ ਮਿਲ ਰਿਹਾ ਹੈ।
ਸੇਵਾਵਾਂ ਦੀ ਉਪਲਬਧਤਾ ਵਿਚ ਹੋਵੇਗਾ ਸà©à¨§à¨¾à¨° |