ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹà©à¨¦à©‡ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ à¨à¨²à¨¾à¨¨ |
ਨਵੀਂ ਦਿੱਲੀ --29ਜੂਨ-(MDP)-- ਉੱਪ ਰਾਸ਼ਟਰਪਤੀ ਅਹà©à¨¦à©‡ ਲਈ ਚੋਣਾਂ 6 ਅਗਸਤ ਨੂੰ ਪੈਣਗੀਆਂ। ਚੋਣ ਕਮਿਸ਼ਨ
ਨੇ ਇਸ ਬਾਬਤ ਅੱਜ ਯਾਨੀ ਕਿ ਬà©à©±à¨§à¨µà¨¾à¨° ਨੂੰ à¨à¨²à¨¾à¨¨ ਕੀਤਾ ਹੈ। ਦੱਸ ਦੇਈਠਕਿ ਉੱਪ
ਰਾਸ਼ਟਰਪਤੀ à¨à©±à¨®. ਵੈਂਕਈਆ ਨਾਇਡੂ ਦੇ ਉੱਤਰਾਧਿਕਾਰੀ ਦੀ ਚੋਣ ਲਈ ਨੋਟੀਫ਼ਿਕੇਸ਼ਨ 5 ਜà©à¨²à¨¾à¨ˆ
ਨੂੰ ਜਾਰੀ ਹੋਵੇਗੀ ਅਤੇ 19 ਜà©à¨²à¨¾à¨ˆ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਚੋਣ
ਕਮਿਸ਼ਨ ਮà©à¨¤à¨¾à¨¬à¨• ਨਾਮਜ਼ਦਗੀ ਪੱਤਰਾਂ ਦੀ ਜਾਂਚ 20 ਜà©à¨²à¨¾à¨ˆ
ਨੂੰ ਹੋਵੇਗੀ ਅਤੇ 22 ਜà©à¨²à¨¾à¨ˆ ਤੱਕ ਨਾਮਜ਼ਦਗੀ ਪੱਤਰ ਵਾਪਸ ਲਠਜਾ ਸਕਣਗੇ। ਵੋਟਾਂ ਦੀ ਗਿਣਤੀ 6 ਅਗਸਤ ਨੂੰ ਹੀ ਹੋਵੇਗੀ। ਦੱਸ ਦੇਈਠਕਿ ਉੱਪ ਰਾਸ਼ਟਰਪਤੀ ਅਹà©à¨¦à©‡ ਲਈ ਚੋਣਾਂ ’ਚ ਲੋਕ ਸà¨à¨¾ ਅਤੇ ਰਾਜ ਸà¨à¨¾ ਦੇ ਮੈਂਬਰ ਹਿੱਸਾ ਲੈਂਦੇ ਹਨ। ਇਨà©à¨¹à¨¾à¨‚ ਚੋਣਾਂ ’ਚ ਮਨੋਨੀਤ ਮੈਂਬਰ ਵੀ ਸ਼ਾਮਲ ਹà©à©°à¨¦à©‡ ਹਨ। ਉੱਪ ਰਾਸ਼ਟਰਪਤੀ à¨à©±à¨®. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਮà©à©±à¨– ਚੋਣ ਕਮਿਸ਼ਨਰ ਰਾਜੀਵ ਕà©à¨®à¨¾à¨° ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਦੀ ਬੈਠਕ ’ਚ ਉੱਪ ਰਾਸ਼ਟਰਪਤੀ ਚੋਣਾਂ ਲਈ ਪà©à¨°à©‹à¨—ਰਾਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। |