ਮà©à¨°à¨®à©‚ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮà©à¨•à¨¾à¨¬à¨²à¨¾ |
ਨਵੀਂ ਦਿੱਲੀ --01ਜà©à¨²à¨¾à¨ˆ-(MDP)-- ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ
ਹà©à¨£ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਉਮੀਦਵਾਰ ਦà©à¨°à©‹à¨ªà¨¦à©€ ਮà©à¨°à¨®à©‚ ਅਤੇ ਵਿਰੋਧੀ
ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਰੂਪ ’ਚ ਸਿਰਫ 2 ਉਮੀਦਵਾਰ ਮà©à¨•à¨¾à¨¬à¨²à©‡ ’ਚ ਰਹਿ ਗà¨
ਹਨ। ਰਾਜ ਸà¨à¨¾ ਸਕੱਤਰੇਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਚੋਣ ਲਈ ਚੋਣ
ਅਧਿਕਾਰੀ ਅਤੇ ਰਾਜ ਸà¨à¨¾ ਦੇ ਜਨਰਲ
ਸਕੱਤਰ ਪੀ. ਸੀ. ਮੋਦੀ ਨੇ ਕਿਹਾ ਕਿ ਬà©à©±à¨§à¨µà¨¾à¨° ਤੱਕ 94 ਵਿਅਕਤੀਆਂ ਦੇ ਕà©à¨² 115 ਨਾਮਜ਼ਦਗੀ ਪੱਤਰ ਪà©à¨°à¨¾à¨ªà¨¤ ਹੋਠਸਨ, ਜਿਨà©à¨¹à¨¾à¨‚ ’ਚੋਂ 28 ਨੂੰ ਪੇਸ਼ ਕਰਦੇ ਸਮੇਂ ਖਾਰਿਜ ਕਰ ਦਿੱਤਾ ਗਿਆ ਸੀ। ਉਨà©à¨¹à¨¾à¨‚ ਦੱਸਿਆ ਕਿ ਮਾਪਦੰਡ ਪੂਰਾ ਨਾ ਹੋਣ ਕਾਰਨ 107 ਨਾਮਜ਼ਦਗੀ ਪੱਤਰ ਖਾਰਿਜ ਕਰ ਦਿੱਤੇ ਗà¨, ਚੋਣ ਅਧਿਕਾਰੀ ਨੇ ਦੱਸਿਆ ਕਿ ਮà©à¨°à¨®à©‚ ਅਤੇ ਸਿਨਹਾ ਦੇ 4-4 ਸੈੱਟ ਨਾਮਜ਼ਦਗੀ ਪੱਤਰਾਂ ਨੇ ਜਾਇਜ਼ ਨਾਮਜ਼ਦਗੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਅਤੇ ਉਨà©à¨¹à¨¾à¨‚ ਨੂੰ ਮਨਜ਼ੂਰ ਕਰ ਲਿਆ ਗਿਆ। ਉਨà©à¨¹à¨¾à¨‚ ਕਿਹਾ ਕਿ ਉਮੀਦਵਾਰਾਂ ਦੀ ਆਖਰੀ ਸੂਚੀ 2 ਜà©à¨²à¨¾à¨ˆ ਨੂੰ ਦà©à¨ªà¨¹à¨¿à¨° 3 ਵਜੇ ਤੋਂ ਬਾਅਦ ਗਜ਼ਟ ’ਚ ਪà©à¨°à¨•à¨¾à¨¶à¨¿à¨¤ ਕੀਤੀ ਜਾਵੇਗੀ, ਜੋ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕੀ ਹੈ। ਰਾਸ਼ਟਰਪਤੀ ਚੋਣ 18 ਜà©à¨²à¨¾à¨ˆ ਨੂੰ ਹੈ। |