ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹà©à¨£ ਕਿਸ ਨੂੰ ਮਿਲੇਗਾ ‘ਧਨà©à¨¶-ਬਾਣ’ |
ਨਵੀਂ ਦਿੱਲੀ, --01ਜà©à¨²à¨¾à¨ˆ-(MDP)-- 19 ਜੂਨ, 1966 ਵਿਚ ਮà©à©°à¨¬à¨ˆ
ਵਿਚ ਸਥਾਪਤ ਹੋਈ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ 56 ਸਾਲ ਬਾਅਦ ਜੂਨ ਮਹੀਨੇ ਵਿਚ ਹੀ
ਖਿੱਲਰ ਗਈ। ਪਾਰਟੀ 2 ਟà©à©±à¨•à©œà¨¿à¨†à¨‚ ਵਿਚ ਵੰਡੀ ਗਈ। ਸ਼ਿਵ ਸੈਨਾ ਨਾਲ ਬਗਾਵਤ ਕਰ ਕੇ ਨਵਾਂ
ਧੜਾ ਤਿਆਰ ਕਰਨ ਵਾਲੇ à¨à¨•à¨¨à¨¾à¨¥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮà©à©±à¨– ਮੰਤਰੀ ਬਣ ਗà¨à¥¤ ਲਿਹਾਜ਼ਾ
ਹà©à¨£ ਸ਼ਿਵ ਸੈਨਾ ਪਾਰਟੀ ਕਿਸ ਦੀ ਹੋਵੇਗੀ ਅਤੇ ਕਿਸ ਨੂੰ ਮਿਲੇਗਾ ਪਾਰਟੀ ਦਾ ਚੋਣ ਨਿਸ਼ਾਨ
ਧਨà©à¨¶-ਬਾਣ, ਇਸ ਨੂੰ ਲੈ ਕੇ ਸ਼ਿੰਦੇ ਅਤੇ ਠਾਕਰੇ ਪਰਿਵਾਰ ਦਰਮਿਆਨ ਵੱਡੇ ਪੱਧਰ ’ਤੇ ਜੰਗ
ਹੋਣੀ ਤੈਅ ਹੈ।
à¨à¨•à¨¨à¨¾à¨¥ ਸ਼ਿੰਦੇ ਨੇ ਨਵਾਂ ਮà©à©±à¨– ਵà©à¨¹à¨¿à¨ª à¨à¨°à¨¤ ਗੋਗਾਵਲੇ ਨੂੰ ਨਿਯà©à¨•à¨¤ ਕਰ ਕੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਅਸਲੀ ਸ਼ਿਵ ਸੈਨਾ ਤਾਂ ਉਨà©à¨¹à¨¾à¨‚ ਕੋਲ ਹੈ। ਬà©à©±à¨§à¨µà¨¾à¨° ਦੀ ਰਾਤ ਅਸਤੀਫਾ ਦੇਣ ਦੇ ਨਾਲ ਉਧਵ ਠਾਕਰੇ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸ਼ਿਵ ਸੈਨਾ ਉਨà©à¨¹à¨¾à¨‚ ਦੀ ਹੈ ਅਤੇ ਉਸ ਨੂੰ ਕੋਈ ਖੋਹ ਨਹੀਂ ਸਕਦਾ ਪਰ à¨à¨•à¨¨à¨¾à¨¥ ਸ਼ਿੰਦੇ ਦੇ ਬਿਆਨਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲੇ। ਸ਼ਿਵ ਸੈਨਾ ਤਾਂ ਉਨà©à¨¹à¨¾à¨‚ ਦੇ ਨਾਲ ਹੈ ਅਤੇ ਸ਼ਿਵ ਸੈਨਿਕ ਵੀ ਉਨà©à¨¹à¨¾à¨‚ ਦੇ ਨਾਲ ਹਨ। ਇਸ ਤੋਂ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਿਵ ਸੈਨਾ ਕਿਸ ਦੀ ਹੋਵੇਗੀ, ਇਸ ’ਤੇ ਵਿਵਾਦ ਛਿੜੇਗਾ। ਪਾਰਟੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਸ਼ਿੰਦੇ ਅਤੇ ਠਾਕਰੇ ਪਰਿਵਾਰ ਆਮਣੇ-ਸਾਹਮਣੇ ਹੋਣਗੇ। ਮਾਮਲਾ ਚੋਣ ਕਮਿਸ਼ਨ ਤੋਂ ਲੈ ਕੇ ਕੋਰਟ-ਕਚਹਿਰੀ ਵਿਚ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਕਿਸੇ ਵੀ ਪਾਰਟੀ ਨੂੰ ਮਾਨਤਾ ਦੇਣ ਅਤੇ ਚੋਣ ਨਿਸ਼ਾਨ ਅਲਾਟ ਕਰਨ ਦਾ ਕੰਮ 1968 ਦੇ ਚੋਣ ਨਿਸ਼ਾਨ (ਰਾਖਵਾਂਕਰਣ ਅਤੇ ਅਲਾਟਮੈਂਟ) ਹà©à¨•à¨® ਤਹਿਤ ਕਰਦਾ ਹੈ। |