à¨à¨¾à¨œà¨ªà¨¾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨà©à¨¹à¨ˆà¨† ਦੇ ਪਰਿਵਾਰ ਨੂੰ ਇਕ ਕਰੋੜ ਰà©à¨ªà¨ ਦੇਣ ਦਾ ਕੀਤਾ à¨à¨²à¨¾à¨¨ |
ਉਦੇਪà©à¨° --02ਜà©à¨²à¨¾à¨ˆ-(MDP)-- à¨à¨¾à¨œà¨ªà¨¾ ਨੇਤਾ ਕਪਿਲ ਮਿਸ਼ਰਾ ਨੇ ਸ਼ਨੀਵਾਰ ਨੂੰ ਉਦੇਪà©à¨° 'ਚ ਦਰਜੀ
ਕਨà©à¨¹à¨ˆà¨† ਲਾਲ ਦੇ ਪਰਿਵਾਰ ਵਾਲਿਆਂ ਨਾਲ ਮà©à¨²à¨¾à¨•à¨¾à¨¤ ਕਰ ਕੇ ਫੰਡ ਰੇਜਰ ਦੇ ਮਾਧਿਅਮ ਨਾਲ
ਇੱਕਠੀ ਇਕ ਕਰੋੜ ਰà©à¨ªà¨ ਦੀ ਵਿੱਤੀ ਮਦਦ ਦੇਣ ਦਾ à¨à¨²à¨¾à¨¨ ਕੀਤਾ। ਉਦੇਪà©à¨° ਦੇ ਧਾਨ ਮੰਡੀ
ਖੇਤਰ 'ਚ ਮੰਗਲਵਾਰ ਨੂੰ ਦਰਜੀ ਕਨà©à¨¹à¨ˆà¨† ਲਾਲ ਦਾ 2 ਲੋਕਾਂ ਨੇ ਚਾਕੂ ਮਾਰ ਕੇ ਕਤਲ ਕਰ
ਦਿੱਤਾ ਸੀ ਅਤੇ ਵਾਰਦਾਤ ਦਾ ਇਕ ਵੀਡੀਓ ਬਣਾ ਕੇ
ਸੋਸ਼ਲ ਮੀਡੀਆ 'ਤੇ ਇਸ ਨੂੰ ਵਾਇਰਲ ਕਰ ਦਿੱਤਾ। ਉਦੇਪà©à¨° ਦੇ ਸੈਕਟਰ 14 ਸਥਿਤ ਦਰਜੀ ਕਨà©à¨¹à¨ˆà¨† ਲਾਲ ਦੇ ਘਰ ਪਰਿਵਾਰ ਵਾਲਿਆਂ ਨਾਲ ਮà©à¨²à¨¾à¨•à¨¾à¨¤ ਅਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਠਮਿਸ਼ਰਾ ਨੇ ਕਿਹਾ ਕਿ ਫੰਡ ਰੇਜਰ ਰਾਹੀਂ ਇਕ ਕਰੋੜ ਰà©à¨ªà¨ ਦੀ ਰਾਸ਼ੀ ਇਕੱਠੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਲਗà¨à¨— 1 ਕਰੋੜ 70 ਲੱਖ ਰà©à¨ªà¨ ਇਕੱਠੇ ਹੋਠਅਤੇ ਲੋਕ ਹਾਲੇ ਵੀ ਯੋਗਦਾਨ ਦੇ ਰਹੇ ਹਨ।ਉਨà©à¨¹à¨¾à¨‚ ਕਿਹਾ ਕਿ ਇਕ ਕਰੋੜ ਰà©à¨ªà¨ ਦੀ ਰਾਸ਼ੀ ਕਨà©à¨¹à¨ˆà¨† ਲਾਲ ਦੇ ਪਰਿਵਾਰ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ ਅਤੇ ਇਸ ਰਾਸ਼ੀ ਦੀ ਵਰਤੋਂ ਘਰ ਦੇ ਕਰਜ਼ੇ ਅਤੇ ਦੋਹਾਂ ਮà©à©°à¨¡à¨¿à¨†à¨‚ ਦੀ ਪੜà©à¨¹à¨¾à¨ˆ ਲਈ ਕੀਤੀ ਜਾਵੇਗੀ। ਮਿਸ਼ਰਾ ਨੇ ਕਿਹਾ ਕਿ ਘਟਨਾ ਦੇ ਸਮੇਂ ਕਨà©à¨¹à¨ˆà¨† ਲਾਲ ਦੀ ਦà©à¨•à¨¾à¨¨ 'ਚ ਮੌਜੂਦ ਜ਼ਖ਼ਮੀ ਈਸ਼ਵਰ ਨੂੰ 25 ਲੱਖ ਰà©à¨ªà¨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬà©à©±à¨§à¨µà¨¾à¨° ਨੂੰ ਰਾਜਸਮੰਦ 'ਚ ਜ਼ਖ਼ਮੀ ਹੋਠਪà©à¨²à¨¸ ਕਾਂਸਟੇਬਲ ਸੰਦੀਪ ਨੂੰ 5 ਲੱਖ ਰà©à¨ªà¨ ਦਿੱਤੇ ਜਾਣਗੇ। ਪà©à¨²à¨¸ ਕਾਂਸਟੇਬਲ ਸੰਦੀਪ ਉਸ ਸਮੇਂ ਜ਼ਖ਼ਮੀ ਹੋ ਗਠਸਨ, ਜਦੋਂ ਹਮਲੇ ਦੀ ਨੀਅਤ ਨਾਲ ਇਕ ਸਥਾਨਕ ਸਥਾਨ ਵੱਲ ਜਾਂਦੀ ਇਕ à¨à©€à©œ ਨੇ ਪà©à¨²à¨¸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਸ ਦੌਰਾਨ ਹਮਲੇ 'ਚ ਕਾਂਸਟੇਬਲ ਜ਼ਖ਼ਮੀ ਹੋ ਗਠਸਨ। à¨à¨¾à¨œà¨ªà¨¾ ਨੇਤਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਅਮਰਾਵਤੀ 'ਚ ਕਤਲ ਕੀਤੇ ਗਠਉਮੇਸ਼ ਪà©à¨°à¨¹à¨¿à¨²à¨¾à¨¦à¨°à¨¾à¨“ ਕੋਲੇ ਦੇ ਪਰਿਵਾਰ ਵਾਲਿਆਂ ਨੂੰ ਵੀ 30 ਲੱਖ ਰà©à¨ªà¨ ਦੀ ਆਰਥਿਕ ਮਦਦ ਦਿੱਤੀ ਜਾਵੇਗੀ। |