2 ਸਾਲਾਂ ਚ ਹੀ ਬਦਲੀ ਕਿਸਮਤ, ਗਾਇਕਾ ਤੋਂ ਮੰਤਰੀ ਬਣੀ ਅਨਮੋਲ ਗਗਨ ਮਾਨ |
ਚੰਡੀਗੜà©à¨¹ --04ਜà©à¨²à¨¾à¨ˆ-(MDP)-- ਅੱਜ à¨à¨—ਵੰਤ ਮਾਨ ਕੈਬਨਿਟ ਦਾ ਵਿਸਥਾਰ ਕਰ ਦਿੱਤਾ
ਗਿਆ। ਅੱਜ ਵਿਧਾਇਕਾਂ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱà¨à¨°, ਫੌਜਾ ਸਿੰਘ ਸਰਾਰੀ, ਚੇਤਨ
ਸਿੰਘ ਜੌੜਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਅਹà©à¨¦à©‡ ਦੇ à¨à©‡à¨¦ ਗà©à¨ªà¨¤
ਰੱਖਣ ਦੀ ਸਹà©à©° ਚà©à¨•à¨¾à¨ˆ ਗਈ। ਸਠਤੋਂ ਤੋਂ ਪਹਿਲਾਂ ਸà©à¨¨à¨¾à¨® ਤੋਂ ਵਿਧਾਇਕ ਅਮਨ ਅਰੋੜਾ ਨੂੰ
ਮੰਤਰੀ ਅਹà©à¨¦à©‡ ਦੀ ਸਹà©à©° ਚà©à¨•à¨¾à¨ˆ ਗਈ।
ਉਸ ਤੋਂ ਬਾਅਦ ਅੰਮà©à¨°à¨¿à¨¤à¨¸à¨° ਸਾਊਥ ਤੋਂ ਵਿਧਾਇਕ ਡਾ. ਇੰਦਰਬੀਰ ਨਿੱà¨à¨°, ਤੀਜੇ ਨੰਬਰ ’ਤੇ ਗà©à¨°à©‚ਹਰਸਹਾਠਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਚੌਥੇ ਸਥਾਨ ’ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪੰਜਵੇਂ ਸਥਾਨ ’ਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਰਾਜਪਾਲ ਵਲੋਂ ਕੈਬਨਿਟ ਮੰਤਰੀ ਵਜੋਂ ਅਹà©à¨¦à©‡ ਦੇ à¨à©‡à¨¦ ਗà©à¨ªà¨¤ ਰੱਖਣ ਲਈ ਸਹà©à©° ਚà©à¨•à¨¾à¨ˆ ਗਈ।
ਪੰਜਾਬ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ 'ਚ ਇਕ ਵਾਰ ਫਿਰ ਵਿਧਾਨ ਸà¨à¨¾ ਹਲਕਾ ਖਰੜ ਦੀ ਅਹਿਮੀਅਤ ਦਿੰਦਿਆਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਹੈ, ਜਿਸ ਕਰਕੇ ਪੂਰੇ ਇਲਾਕੇ ਵਿੱਚ ਖà©à¨¸à¨¼à©€ ਦਾ ਮਾਹੌਲ ਹੈ। ਖਰੜ ਵਿਧਾਨ ਸà¨à¨¾ ਮੋਹਾਲੀ ਜ਼ਿਲà©à¨¹à©‡ ਦਾ ਹੀ ਇਕ ਹਿੱਸਾ ਹੈ।
ਅਨਮੋਲ ਗਗਨ ਮਾਨ ਦਾ ਜਨਮ 1990 ਵਿੱਚ ਮਾਨਸਾ ਵਿੱਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜà©à¨¹à¨¾à¨ˆ ਚੰਡੀਗੜà©à¨¹ ਤੋਂ ਕੀਤੀ। ਇਸ ਤੋਂ ਬਾਅਦ ਉਨà©à¨¹à¨¾à¨‚ ਨੇ ਮਾਡਲਿੰਗ ਤੋਂ ਬਾਅਦ ਗਾਇਕੀ 'ਚ ਕਰੀਅਰ ਬਣਾਇਆ। ਅਨਮੋਲ ਗਗਨ ਮਾਨ ਦਾ ਪੰਜਾਬੀ ਗਾਇਕੀ ਤੋਂ ਮੰਤਰੀ ਤੱਕ ਦਾ ਸਫ਼ਰ ਕਾਫੀ ਦਿਲਚਸਪ ਹੈ। ਉਹ ਸਾਲ 2020 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਠਸਨ ਤੇ 2022 ਦੀਆਂ ਵਿਧਾਨ ਸà¨à¨¾ ਚੋਣਾਂ 'ਚ ਉਨà©à¨¹à¨¾à¨‚ ਨੇ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਲਗà¨à¨— 37718 ਵੋਟਾਂ ਨਾਲ ਹਰਾਇਆ।
ਅਨਮੋਲ ਗਗਨ ਮਾਨ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਚੋਣਾਂ ਦੌਰਾਨ ਕੇਜਰੀਵਾਲ ਨੇ ਵੀ ਖਰੜ ਵਿਧਾਨ ਸà¨à¨¾ ਹਲਕੇ 'ਚ ਅਨਮੋਲ ਗਗਨ ਮਾਨ ਦਾ ਘਰ-ਘਰ ਪà©à¨°à¨šà¨¾à¨° ਕੀਤਾ ਸੀ। ਪਾਰਟੀ ਦੇ ਪà©à¨°à¨šà¨¾à¨° ਲਈ ਅਨਮੋਲ ਨੇ ਗੀਤ ਵੀ ਤਿਆਰ ਕੀਤਾ। ਉਨà©à¨¹à¨¾à¨‚ ਦੇ ਮੰਤਰੀ ਬਣਨ ਦੀ ਪਹਿਲਾਂ ਹੀ ਚਰਚਾ ਸੀ ਪਰ ਪਹਿਲੇ ਮੰਤਰੀ ਮੰਡਲ ਦੇ ਗਠਨ 'ਚ ਉਨà©à¨¹à¨¾à¨‚ ਨੂੰ ਜਗà©à¨¹à¨¾ ਨਹੀਂ ਮਿਲੀ।
ਅਨਮੋਲ ਗਗਨ ਮਾਨ ਲੋਕਾਂ ਦੇ ਸà©à©±à¨–-ਦà©à©±à¨– ਵਿੱਚ ਸ਼ਾਮਲ ਹà©à©°à¨¦à©€ ਹੈ। ਉਨà©à¨¹à¨¾à¨‚ ਨੇ ਸਠਤੋਂ ਪਹਿਲਾਂ ਆਪਣੇ ਹਲਕੇ ਵਿੱਚ ਸਫਾਈ ਮà©à¨¹à¨¿à©°à¨® ਸ਼à©à¨°à©‚ ਕੀਤੀ, ਜਿਸ ਤੋਂ ਬਾਅਦ ਵੀ ਉਸ ਨੇ ਆਪਣੇ ਇਲਾਕੇ ਵਿੱਚ ਮà©à¨¹à©±à¨²à¨¾ ਕਲੀਨਿਕ ਸਥਾਪਿਤ ਕਰਨ ਦਾ ਪà©à¨°à¨¬à©°à¨§ ਕੀਤਾ ਹੈ। |