ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨਾਲ ਜà©à©œà©€ ਇਸ ਪà©à¨°à¨¦à¨°à¨¸à¨¼à¨¨à©€ ਵਿੱਚ ਇਹ ਖ਼ਾਸ ਵਸਤਾਂ ਹਨ |
ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉਪਰ à¨à¨¾à¨¤ ਪਾਉਂਦੀ ਇੱਕ ਪà©à¨°à¨¦à¨°à¨¸à¨¼à¨¨à©€ ਇੰਗਲੈਂਡ ਨੌਰਫੋਕ ਕਾਉਂਟੀ ਵਿੱਚ ਲੱਗਣ ਲਈ ਤਿਆਰ ਹੈ। ਦਲੀਪ ਸਿੰਘ ਨੇ à¨à¨¾à¨°à¨¤ ਵਿੱਚੋਂ ਜਲਾਵਤਨੀ ਤੋਂ ਬਾਅਦ ਯੂਕੇ ਦੇ ਨੌਰਫੋਕ ਵਿੱਚ ਆਪਣਾ ਘਰ ਬਣਾ ਲਿਆ ਸੀ। à¨à¨‚ਗਲੋ ਪੰਜਾਬ ਹੈਰੀਟੇਜ ਫਾਂਊਡੇਸ਼ਨ ਵੱਲੋਂ ਲਗਾਈ ਜਾਣ ਵਾਲੀ ਇਹ ਪà©à¨°à¨¦à¨°à¨¸à¨¼à¨¨à©€ 29 ਸਤੰਬਰ ਤੱਕ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਨੌਰਫੋਕ ਦੇ ਆਰਕਾਇਵ ਸੈਂਟਰ, ਮਾਰਟੀਨੇਊ ਲੇਨ, ਵਿਖੇ ਖà©à©±à¨²à©€ ਰਿਹਾ ਕਰੇਗੀ। ਮਹਾਰਾਜਾ ਦਲੀਪ ਸਿੰਘ ਨੇ ਕਰੀਬ 150 ਸਾਲ ਤੋਂ ਵੀ ਪਹਿਲਾਂ ਥੈਟਫੋਰਡ ਨੇੜੇ à¨à¨²à¨µà©‡à¨¡à¨¨ ਅਸਟੇਟ ਖਰੀਦੀ ਸੀ। ਇਸ ਪà©à¨°à¨¦à¨°à¨¸à¨¼à¨¨à©€ ਲਈ ਪਰਿਵਾਰਕ ਵਸਤੂਆਂ ਪੀਟਰ ਬੈਂਸ ਕਲੈਕਸ਼ਨ ਤੋਂ ਤਿੰਨ ਮਹੀਨੇ ਲਈ ਉਧਾਰ ਲੈ ਲਈਆਂ ਗਈਆਂ ਹਨ। ਇਹਨਾਂ ਕਲਾਕà©à¨°à¨¿à¨¤à©€à¨†à¨‚ ਨੂੰ ਨੌਰਵਿਕ ਵਿਖੇ ਨੌਰਫੋਕ ਰਿਕਾਰਡ ਦਫਤਰ ਵਿੱਖੇ ਰੱਖਿਆ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ, "ਇਸ ਪਰਿਵਾਰ ਨੇ ਦੇਸ਼ ਉਪਰ ਅਸਲ ਪà©à¨°à¨à¨¾à¨µ ਪਾਇਆ ਹੈ।" ਮਹਾਰਾਜਾ ਦਲੀਪ ਸਿੰਘ ਨੂੰ 1840ਵਿਆਂ ਵਿੱਚ ਉਸ ਸਮੇਂ ਜਲਾਵਤਨ ਕਰ ਦਿੱਤਾ ਗਿਆ ਸੀ ਜਦੋਂ ਅੰਗਰੇਜ਼ ਹਕੂਮਤ ਨੇ ਉਹਨਾਂ ਦਾ ਰਾਜ ਖਤਮ ਕਰ ਦਿੱਤਾ ਸੀ। ਉਹਨਾਂ ਵੱਲੋਂ à¨à¨¾à¨°à¨¤ ਵਾਪਸ ਆਉਣ ਦੇ ਕਈ ਅਸਫ਼ਲ ਯਤਨ ਕੀਤੇ ਗਠਪਰ ਦਲੀਪ ਸਿੰਘ ਨੇ ਆਪਣੀ ਆਰਥਿਕ ਸਹਾਇਤਾ ਰਾਸ਼ੀ à¨à¨²à¨µà©‡à¨¡à¨¨ ਹਾਲ ਖਰੀਦਣ ਲਈ ਵਰਤੀ ਸੀ। ਇੱਥੇ ਉਹਨਾਂ ਦੀ ਪਤਨੀ ਅਤੇ ਬੱਚੇ ਰਹਿੰਦੇ ਸਨ। ਇਸ ਤਰà©à¨¹à¨¾à¨‚ ਅਗਲੀ ਸਦੀ ਲਈ ਪਰਿਵਾਰ ਨੌਰਫੋਕ ਵਿੱਚ ਰਿਹਾ ਸੀ। ਦਲੀਪ ਸਿੰਘ ਦੇ ਪà©à©±à¨¤à¨° ਪà©à¨°à¨¿à©°à¨¸ ਫਰੈਡਰਿਕ ਨੇ ਥੇਟਫੋਰਡ ਦੇ ਪà©à¨°à¨¾à¨šà©€à¨¨ ਹਾਊਸ ਮਿਊਜਿਮ ਨੂੰ ਸ਼ਹਿਰ ਲਈ ਦਾਨ ਕਰ ਦਿੱਤਾ ਸੀ। ਪà©à¨°à¨¿à©°à¨¸ ਫਰੈਡਰਿਕ ਨਾਰਫੋਕ ਯਿਓਮੈਨਰੀ ਵਿੱਚ ਸ਼ਾਮਿਲ ਹੋ ਗਠਸੀ ਅਤੇ ਇਸ ਤੋਂ ਬਾਅਦ ਉਹਨਾਂ ਪਹਿਲੀ ਸੰਸਾਰ ਜੰਗ ਵਿੱਚ ਵੀ ਸੇਵਾ ਕੀਤੀ। ਮਹਾਰਾਜੇ ਦੀਆਂ ਧੀਆਂ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਲੜਨ ਵਾਲੀਆਂ ਸਰਗਰਮ ਕਾਰਕà©à¨¨ ਰਹੀਆਂ ਸਨ। ਉਹਨਾਂ ਦੀ ਛੋਟੀ ਧੀ ਸੋਫੀਆ ਮਤਾਧਿਕਾਰੀਆਂ ਦੇ ਇੱਕ ਸਰਗਰਮ ਗਰà©à©±à¨ª ਨਾਲ ਸਬੰਧਤ ਸੀ। ਉਨà©à¨¹à¨¾à¨‚ ਨੇ 1910 ਵਿੱਚ 400 ਦੇ ਪà©à¨°à¨¦à¨°à¨¸à¨¼à¨¨ ਦੀ ਪਾਰਲੀਮੈਂਟ ਵੱਲ ਅਗਵਾਈ ਕੀਤੀ ਸੀ। ਇਸ ਘਟਨਾ ਨੂੰ ਬਲੈਕ ਫਰਾਈਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਥੇਟਫੋਰਡ ਦੇ ਬà©à¨Ÿà©‡à¨¨ ਟਾਪੂ ਉਪਰ ਵੀ ਮਹਾਰਾਜੇ ਦੇ ਘੋੜਸਵਾਰ ਕਾਂਸੇ ਬà©à©±à¨¤ ਦਾ ਘਰ ਹੈ। ਨੌਰਫੋਕ ਕਾਉਂਟੀ ਦੀ ਕਾਉਂਸਲ ਦਾ ਕਹਿਣਾ ਹੈ ਕਿ ਇਸ ''ਅਸਧਾਰਨ ਪਰਿਵਾਰ'' ਦੀਆਂ ਜ਼ਿੰਦਗੀਆਂ ਦੀ ਪੀਟਰ ਬੈਂਸ ਕਲੈਕਸ਼ਨ ਦੀਆਂ ਵਸਤੂਆਂ ਨਾਲ ਪੜਚੋਲ ਕੀਤੀ ਜਾਵੇਗੀ। ਪੀਟਰ ਬੈਂਸ ਨੇ ਇਹਨਾਂ ਨੂੰ ਇਕੱਠਿਆਂ ਕਰਨ ਲਈ 25 ਸਾਲ ਲਗਾਠਹਨ। ਇਹਨਾਂ ਵਿੱਚੋਂ ਬਹà©à¨¤ ਸਾਰੀਆਂ ਵਸਤੂਆਂ ਪਹਿਲੀ ਵਾਰ ਪà©à¨°à¨¦à¨°à¨¸à¨¼à¨¨à©€ ਵਿੱਚ ਲਗਾਈਆਂ ਜਾਣਗੀਆ। ਇਹਨਾਂ ਵਸਤਾਂ ਵਿੱਚ ਮਹਾਰਾਜੇ ਦੀ ਮਖਮਲੀ ਜੈਕਟ, ਸ਼ੂਟਿੰਗ ਦਾ ਸਮਾਨ, ਰਾਜ ਕà©à¨®à¨¾à¨°à©€à¨†à¨‚ ਦੇ ਕੱਪੜੇ, ਫੋਟੋ à¨à¨²à¨¬à©°à¨® ਅਤੇ ਨਿੱਜੀ ਪੱਤਰ ਸ਼ਾਮਿਲ ਹਨ। ਕੌਂਸਲਰ ਮਾਰਗਰੇਟ ਡਿਊਸਬਰੀ, ਜੋ ਕਿ à¨à¨¾à¨ˆà¨šà¨¾à¨°à¨¿à¨†à¨‚ ਅਤੇ à¨à¨¾à¨ˆà¨µà¨¾à¨²à©€ ਲਈ ਜ਼ਿੰਮੇਵਾਰ ਹੈ, ਉਹਨਾਂ ਦਾ ਕਹਿਣਾ ਹੈ ਕਿ , "ਨੋਰਫੋਕ ਇੱਕ ਵਿà¨à¨¿à©°à¨¨à¨¤à¨¾ ਵਾਲੀ ਕਾਉਂਟੀ ਹੈ ਜਿਸ ਨੂੰ ਆਪਣੇ ਇਤਿਹਾਸ ਉਪਰ ਮਾਣ ਹੈ।" "ਇਹ ਪà©à¨°à©‹à¨œà©ˆà¨•à¨Ÿ ਇੱਕ ਪà©à¨°à¨à¨¾à¨µà¨¸à¨¼à¨¾à¨²à©€ ਪਰਿਵਾਰ ਦੀ ਜ਼ਿੰਦਗੀ ਅਤੇ ਕੰਮ ਨੂੰ ਸਿਜਦਾ ਕਰ ਰਿਹਾ ਹੈ। ਇਸ ਪਰਿਵਾਰ ਨੇ ਕਾਉਂਟੀ ਉਪਰ ਅਸਲ ਪà©à¨°à¨à¨¾à¨µ ਪਾਇਆ ਹੈ ਜਿਸ ਨੂੰ ਲੋਕ ਅੱਜ ਵੀ ਦੇਖ ਸਕਦੇ ਹਨ।" |