ਆਬੇ ਨੂੰ ਜਾਪਾਨ ਦੇ ਸਰਵਉੱਚ ਸਨਮਾਨ ਨਾਲ ਕੀਤਾ ਜਾਵੇਗਾ ਸਨਮਾਨਿਤ |
ਟੋਕੀਓ --11ਜà©à¨²à¨¾à¨ˆ-(MDP)-- ਜਾਪਾਨ ਦੀ ਸਰਕਾਰ ਨੇ ਸੋਮਵਾਰ ਨੂੰ à¨à¨²à¨¾à¨¨ ਕੀਤਾ
ਕਿ ਮਰਹੂਮ ਸਾਬਕਾ ਪà©à¨°à¨§à¨¾à¨¨ ਮੰਤਰੀ ਸ਼ਿੰਜੋ ਆਬੇ ਨੂੰ ਦੇਸ਼ ਦੇ ਸਰਵਉੱਚ ਸਨਮਾਨ 'ਦਿ ਕਲਰ
ਆਫ਼ ਦਿ ਸà©à¨ªà¨°à©€à¨® ਆਰਡਰ ਆਫ਼ ਦ ਕà©à¨°à¨¾à¨ˆà¨¸à©ˆà¨‚ਥਮਮ' (The Color of the Supreme Order
of the Chrysanthemum) ਨਾਲ ਸਨਮਾਨਿਤ ਕੀਤਾ ਜਾਵੇਗਾ।
ਜਾਪਾਨ ਦੇ ਕਿਓਡੋ ਨਿਊਜ਼ ਨੇ ਕੈਬਨਿਟ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਿਗੇਰੂ ਯੋਸ਼ੀਦਾ, ਇਸਾਕੂ ਸੱਤੋ ਅਤੇ ਯਾਸੂਹੀਰੋ ਨਾਕਾਸੋਨੇ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਆਬੇ ਜਾਪਾਨ ਦੇ ਚੌਥੇ ਪà©à¨°à¨§à¨¾à¨¨ ਮੰਤਰੀ ਹਨ। ਜ਼ਿਕਰਯੋਗ ਹੈ ਕਿ ਆਬੇ ਦੀ 8 ਜà©à¨²à¨¾à¨ˆ ਨੂੰ ਨਾਰਾ 'ਚ ਚੋਣ ਪà©à¨°à¨šà¨¾à¨° ਦੌਰਾਨ ਜਲ ਸੈਨਾ ਦੇ ਇਕ ਸਾਬਕਾ ਫ਼ੌਜੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। |