ਜੇਕਰ ਚੀਨ ਨੇ ਸਮà©à©°à¨¦à¨°à©€ ਵਿਵਸਥਾ ਦੀ ਪਾਲਣਾ ਨਹੀਂ ਕੀਤੀ ਤਾਂ ਅਮਰੀਕਾ ਕਰੇਗਾ ਫਿਲੀਪੀਨ ਦੀ ਰੱਖਿਆ : ਬਲਿੰਕਨ |
ਮਨੀਲਾ --12ਜà©à¨²à¨¾à¨ˆ-(MDP)-- ਅਮਰੀਕੀ ਵਿਦੇਸ਼ ਮੰਤਰੀ à¨à¨‚ਟਨੀ ਬਲਿੰਕੇਨ ਨੇ ਚੀਨ ਤੋਂ
2016 ਦੇ ਵਿਚੋਲਗੀ ਫੈਸਲੇ ਦੀ ਪਾਲਣਾ ਕਰਨ ਲਈ ਕਿਹਾ ਹੈ ਜਿਸ 'ਚ ਦੱਖਣੀ ਚੀਨ ਸਾਗਰ 'ਚ
ਵਿਸ਼ਾਲ ਖੇਤਰ 'ਤੇ ਬੀਜਿੰਗ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨà©à¨¹à¨¾à¨‚ ਨੇ
ਚਿਤਾਵਨੀ ਦਿੱਤੀ ਕਿ ਜੇਕਰ ਫਿਲੀਪੀਨ ਦੀ ਫੌਜ, ਜਹਾਜ਼ ਜਾਂ ਜਹਾਜ਼ ਵਿਵਾਦਿਤ ਜਲ ਖੇਤਰ 'ਚ
ਹਮਲੇ ਦੀ ਲਪੇਟ 'ਚ ਆਉਂਦੇ ਹਨ ਤਾਂ ਵਾਸ਼ਿੰਗਟਨ ਆਪਣੀ ਇਸ ਸੰਧੀ ਸਹਿਯੋਗੀ ਦੀ ਰੱਖਿਆ ਕਰਨ
ਲਈ ਪਾਬੰਦ ਹੈ।
ਸਾਲ 2013 'ਚ ਫਿਲੀਪੀਨ ਸਰਕਾਰ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਮà©à©°à¨¦à¨°à©€
ਕਾਨੂੰਨ 'ਤੇ 2016 'ਚ ਆਠਹੇਗ ਸਥਿਤ ਆਰਬਿਟਰੇਸ਼ਨ ਟà©à¨°à¨¿à¨¬à¨¿à¨Šà¨¨à¨² ਦੇ ਫੈਸਲੇ ਦੀ 6ਵੀਂ
ਵਰà©à¨¹à©‡à¨—ੰਢ 'ਤੇ ਮਨੀਲਾ 'ਚ ਅਮਰੀਕੀ ਦੂਤਘਰ ਵੱਲੋਂ ਮੰਗਲਵਾਰ ਨੂੰ ਬਲਿੰਕਨ ਦਾ ਬਿਆਨ ਜਾਰੀ
ਕੀਤਾ ਗਿਆ। ਚੀਨ ਨੇ ਵਿਚੋਲਗੀ ਵਾਦ 'ਚ ਹਿੱਸਾ ਨਹੀਂ ਲਿਆ ਅਤੇ ਇਸ ਨੇ ਇਸ ਫੈਸਲੇ ਨੂੰ
ਖਾਰਜ ਕਰ ਦਿੱਤਾ ਸੀ। ਉਸ ਨੇ ਇਸ ਦੀ ਉਲੰਘਣਾ ਜਾਰੀ ਰੱਖੀ ਅਤੇ ਉਹ ਹਾਲ ਦੇ ਸਾਲਾਂ 'ਚ
ਫਿਲੀਪੀਨ ਅਤੇ ਹੋਰ ਦੱਖਣੀ ਪੂਰਬੀ à¨à¨¶à©€à¨†à¨ˆ ਦਾਅਵੇਦਾਰ ਦੇਸ਼ਾਂ ਨਾਲ ਖੇਤਰੀ ਵਿਵਾਦ ਨੂੰ ਵਧਾ
ਰਿਹਾ ਹੈ।
ਬਲਿੰਕਨ ਨੇ ਕਿਹਾ ਕਿ ਅਸੀਂ ਇਹ ਵੀ ਪà©à¨¶à¨Ÿà©€ ਕਰਦੇ ਹਾਂ ਕਿ ਦੱਖਣੀ ਚੀਨ ਸਾਗਰ 'ਚ ਫਿਲੀਪੀਨ ਦੇ ਹਥਿਆਰਬੰਦ ਬਲਾਂ, ਜਹਾਜ਼ਾਂ ਜਾਂ ਜਹਾਜ਼ਾਂ 'ਤੇ ਕਿਸੇ ਹਥਿਆਰਬੰਦ ਹਮਲੇ ਦੀ ਸਥਿਤੀ 'ਚ ਅਮਰੀਕਾ ਆਪਣਾ ਆਪਸੀ ਰੱਖਿਆ ਵਚਨਬੱਧਤਾਵਾਂ ਨੂੰ ਲਾਗੂ ਕਰੇਗਾ। ਇਸ 'ਤੇ ਬੀਜਿੰਗ ਵੱਲੋਂ ਤà©à¨°à©°à¨¤ ਕੋਈ ਪà©à¨°à¨¤à©€à¨•à¨¿à¨°à¨¿à¨† ਨਹੀਂ ਆਈ ਪਰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਮਲੇਸ਼ੀਆ ਦੀ ਪà©à¨°à¨¶à¨¾à¨¸à¨¨à¨¿à¨• ਰਾਜਧਾਨੀ 'ਚ ਇਕ ਪà©à¨°à©ˆà©±à¨¸ ਕਾਨਫਰੰਸ 'ਚ ਕਿਹਾ ਕਿ ਚੀਨ ਦੱਖਣੀ ਪੂਰਬੀ à¨à¨¶à©€à¨†à¨ˆ ਰਾਸ਼ਟਰ ਸੰਘ ਨਾਲ ਗੱਲਬਾਤ ਤੇਜ਼ ਕਰ ਰਿਹਾ ਹੈ ਜਿਸ 'ਚ ਫਿਲੀਪੀਨ ਅਤੇ ਤਿੰਨ ਹੋਰ ਦਾਅਵੇਦਾਰ ਦੇਸ਼ ਸ਼ਾਮਲ ਹਨ। ਚੀਨ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ ਪਰ ਉਸ ਦੇ ਉਲਟ ਹੋਰ ਦੇਸ਼ ਵੀ ਇਸ 'ਤੇ ਆਪਣਾ-ਆਪਣਾ ਦਾਅਵਾ ਕਰਦੇ ਹਨ। |