ਪà©à¨°à¨¦à¨°à¨¶à¨¨ ਤੋਂ ਬਾਅਦ ਚੀਨ ਦੇ ਬੈਂਕ ਗਾਹਾਕਾਂ ਨੂੰ ਵਾਪਸ ਮਿਲੇਗੀ ਜਮà©à¨¹à¨¾ ਰਾਸ਼ੀ |
ਤਾਈਪੇ --12ਜà©à¨²à¨¾à¨ˆ-(MDP)--ਮੱਧ ਚੀਨ ਦੇ ਹੇਨਾਨ ਅਤੇ ਅਨਹà©à¨ˆ ਸੂਬਿਆਂ 'ਚ ਵਿੱਤੀ
ਰੈਗੂਲੇਟਰਾਂ ਨੇ ਕà©à¨ ਬੈਂਕ ਗਾਹਕਾਂ ਨੂੰ ਉਨà©à¨¹à¨¾à¨‚ ਦੀ ਜਮà©à¨¹à¨¾ ਰਾਸ਼ੀ ਵਾਪਸ ਦੇਣ ਦਾ ਵਾਅਦਾ
ਕੀਤਾ ਹੈ। ਜਮà©à¨¹à¨¾ ਰਾਸ਼ੀ ਵਾਪਸ ਕਰਨ ਦਾ ਇਹ ਵਾਅਦਾ à¨à¨¤à¨µà¨¾à¨° ਨੂੰ ਖਾਤਿਆਂ 'ਤੇ ਰੋਕ
ਵਿਰà©à©±à¨§ ਵਿਰੋਧ ਪà©à¨°à¨¦à¨°à¨¶à¨¨ ਦੇ ਹਿੰਸਕ ਹੋਣ ਤੋਂ ਬਾਅਦ ਕੀਤਾ ਗਿਆ। ਅਧਿਕਾਰੀਆਂ ਨੇ ਸੋਮਵਾਰ
ਦੇਰ ਰਾਤ ਜਾਰੀ ਬਿਆਨ 'ਚ ਕਿਹਾ ਕਿ 50,000 ਯà©à¨†à¨¨ (ਲਗà¨à¨— 7,400 ਅਮਰੀਕੀ ਡਾਲਰ) ਜਾਂ
ਉਸ ਤੋਂ ਘੱਟ ਜਮà©à¨¹à¨¾ ਰਾਸ਼ੀ ਵਾਲੇ ਗਾਹਕਾਂ ਨੂੰ ਪà©à¨°à¨¤à©€à¨ªà©‚ਰਤੀ ਕੀਤੀ ਜਾਵੇਗੀ।
ਉਨà©à¨¹à¨¾à¨‚ ਕਿਹਾ ਕਿ ਜ਼ਿਆਦਾ ਜਮà©à¨¹à¨¾ ਰਾਸ਼ੀ ਵਾਲੇ ਹੋਰ ਲੋਕਾਂ ਨੂੰ ਉਨà©à¨¹à¨¾à¨‚ ਦਾ ਰਾਸ਼ੀ
ਬਾਅਦ 'ਚ ਮਿਲੇਗੀ। ਅਧਿਕਾਰੀਆਂ ਨੇ ਹਾਲਾਂਕਿ ਇਸ ਦੀ ਕੋਈ ਤਾਰਿਖ਼ ਨਹੀਂ ਦੱਸੀ। ਬੈਂਕਾਂ
ਵਿਰà©à©±à¨§ ਵਿਰੋਧ ਪà©à¨°à¨¦à¨°à¨¶à¨¨ ਨੇ ਵਪਾਰਕ ਧਿਆਨ ਆਕਰਸ਼ਿਤ ਕੀਤਾ ਕਿਉਂਕਿ ਗà©à©±à¨¸à©‡ 'ਚ ਆà¨
ਜਮà©à¨¹à¨¾à¨‚ਕਰਤਾਵਾਂ ਨੇ 6 ਗà©à¨°à¨¾à¨®à©€à¨£ ਬੈਂਕਾਂ ਤੋਂ ਆਪਣੀ ਧਨਰਾਸ਼ੀ ਵਾਪਸ ਪਾਉਣ ਦੀ ਕੋਸ਼ਿਸ਼ ਕਰਨ
ਲਈ ਹੇਨਾਨ ਦੇ à¨à©‡à¨‚ਗà¨à©Œ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨà©à¨¹à¨¾à¨‚ ਦੇ ਸੈਲਫੋਨ 'ਤੇ ਇਕ
ਸਿਹਤ à¨à¨ª ਵੱਲੋਂ ਉਨà©à¨¹à¨¾à¨‚ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਇਹ ਬੈਂਕ ਆਰਥਿਕ
ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਇਨà©à¨¹à¨¾à¨‚ ਗਾਹਕਾਂ ਨੇ à¨à¨¤à¨µà¨¾à¨° ਨੂੰ ਹà©à¨£ ਤੱਕ ਦਾ ਸà¨
ਤੋਂ ਵੱਡਾ ਵਿਰੋਧ ਪà©à¨°à¨¦à¨°à¨¶à¨¨ ਕੀਤਾ ਜਿਸ ਦੇ ਵਿਰà©à©±à¨§ ਪà©à¨²à¨¸ ਅਤੇ ਸà©à¨°à©±à¨–ਿਆ ਮà©à¨²à¨¾à¨œà¨¼à¨®à¨¾à¨‚ ਨੇ
ਤਾਕਤ ਦੀ ਵਰਤੋਂ ਕੀਤੀ। ਪà©à¨°à¨¦à¨°à¨¶à¨¨à¨•à¨¾à¨°à©€ ਉਨà©à¨¹à¨¾à¨‚ ਹਜ਼ਾਰਾਂ ਗਾਹਾਕਾਂ 'ਚ ਸ਼ਾਮਲ ਹਨ ਜਿਨà©à¨¹à¨¾à¨‚ ਨੇ ਹੇਨਾਨ ਅਤੇ
ਗà©à¨†à¨‚ਢੀ ਅਨਹà©à¨ˆ ਸੂਬੇ 'ਚ ਬੈਂਕਾਂ 'ਚ ਖਾਤੇ ਖੋਲà©à¨¹à©‹ ਜਿਥੇ ਮà©à¨•à¨¾à¨¬à¨²à¨¤à¨¨ ਉੱਚ ਵਿਆਜ ਦਰ ਦੀ
ਪੇਸ਼ਕਸ਼ ਕੀਤੀ ਗਈ ਸੀ। ਬਾਅਦ 'ਚ ਉਨà©à¨¹à¨¾à¨‚ ਨੇ ਪਾਇਆ ਕਿ ਉਹ ਮੀਡੀਆ 'ਚ ਇਨà©à¨¹à¨¾à¨‚ ਖ਼ਬਰਾਂ
ਤੋਂ ਬਾਅਦ ਰਾਸ਼ੀ ਦੀ ਨਿਕਾਸੀ ਨਹੀਂ ਕਰ ਪਾ ਰਹੇ ਕਿ ਬੈਂਕਾਂ ਦੀ ਮੂਲ ਕੰਪਨੀ ਦੀ ਮà©à©±à¨–
ਵਿੱਤੀ ਅਪਰਾਧਾਂ ਲਈ ਲੋੜੀਂਦੀ ਸੀ। ਰੈਗੂਲੇਟਰਾਂ ਵੱਲੋਂ ਕੀਤੇ ਗਠà¨à¨²à¨¾à¨¨ 'ਤੇ ਗਾਹਕਾਂ ਨੇ
ਸ਼ੱਕ ਜਤਾਇਆ ਜੋ ਆਪਣੇ ਪੈਸੇ ਵਾਪਸ ਪਾਉਣ ਦੀ ਕੋਸ਼ਿਸ਼ ਕਰਨ ਲਈ ਅਪà©à¨°à©ˆà¨² ਤੋਂ ਵਿਰੋਧ
ਪà©à¨°à¨¦à¨°à¨¶à¨¨ ਕਰ ਰਹੇ ਹਨ।
|