SAD ਦਾ CM ਮਾਨ ਨੂੰ ਅਲਟੀਮੇਟਮ, ਕਿਹਾ-ਚੰਡੀਗੜà©à¨¹ ’ਤੇ ਪੰਜਾਬ ਦੇ ਹੱਕ ਸਰੰਡਰ ਕਰਨ ਵਾਲਾ ਬਿਆਨ 20 ਤੱਕ ਲੈਣ ਵਾਪਸ |
ਚੰਡੀਗੜà©à¨¹ --12ਜà©à¨²à¨¾à¨ˆ-(MDP)-- ਸ਼à©à¨°à©‹à¨®à¨£à©€ ਅਕਾਲੀ ਦਲ ਨੇ ਅੱਜ ਮà©à©±à¨– ਮੰਤਰੀ à¨à¨—ਵੰਤ ਮਾਨ ਨੂੰ
ਅਲਟੀਮੇਟਮ ਦਿੱਤਾ ਕਿ ਉਹ ਚੰਡੀਗੜà©à¨¹ ’ਤੇ ਪੰਜਾਬ ਦੇ ਹੱਕ ਸਰੰਡਰ ਕਰਨ ਵਾਲਾ ਆਪਣਾ ਬਿਆਨ
20 ਜà©à¨²à¨¾à¨ˆ ਤੱਕ ਵਾਪਸ ਲੈ ਲੈਣ ਅਤੇ ਇਸ ਲਈ ਮà©à¨†à¨«à¨¼à©€ ਮੰਗਣ, ਨਹੀਂ ਤਾਂ ਸਾਰੀਆਂ ਸਿਆਸੀ
ਪਾਰਟੀਆਂ ਮਿਲ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਾਂà¨à¨¾ ਸੰਘਰਸ਼ ਸ਼à©à¨°à©‚ ਕਰਨਗੀਆਂ।
ਹਰਿਆਣਾ ਨੂੰ ਵੱਖਰੀ ਵਿਧਾਨ ਸà¨à¨¾ ਲਈ ਚੰਡੀਗੜà©à¨¹ ’ਚ ਥਾਂ
ਦੇਣ ਦੇ ਫ਼ੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਮੇਟੀ ਨੇ ਕਿਹਾ ਕਿ ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਕੋਲ, ਜਿਨà©à¨¹à¨¾à¨‚ ਦੇ ਹਿੱਤ ਜà©à©œà©‡ ਹਨ, ਉਨà©à¨¹à¨¾à¨‚ ਨਾਲ ਰਾà¨-ਮਸ਼ਵਰਾ ਕਰਨ ਬਗੈਰ ਇਹ à¨à¨²à¨¾à¨¨ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਬਾਰੇ ਫ਼ੈਸਲਾ ਅੱਜ ਇਥੇ ਹੋਈ ਪਾਰਟੀ ਦੀ ਕੋਰ ਕਮੇਟੀ ’ਚ ਲਿਆ ਗਿਆ, ਜਿਸਦੀ ਪà©à¨°à¨§à¨¾à¨¨ ਪਾਰਟੀ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਨੇ ਕੀਤੀ। ਕਮੇਟੀ ਨੇ ਕਿਹਾ ਕਿ ਜਦੋਂ ਮà©à©±à¨– ਮੰਤਰੀ ਤੋਂ ਪà©à©±à¨›à¨¿à¨† ਗਿਆ ਕਿ ਕੀ ਉਹ ਪੰਜਾਬ ਵਿਰੋਧੀ ਸਟੈਂਡ ਲੈਣ ਲਈ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ’ਤੇ ਚੱਲ ਰਹੇ ਹਨ ਤਾਂ ਮà©à©±à¨– ਮੰਤਰੀ ਨੇ ਇਸ ਤੋਂ à¨à©±à¨œà¨£ ਦੀ ਕੋਸ਼ਿਸ਼ ਕੀਤੀ। ਪਾਰਟੀ ਨੇ ਮੰਗ ਕੀਤੀ ਕਿ ਮà©à©±à¨– ਮੰਤਰੀ à¨à¨¾à¨–ੜਾ ਬਿਆਸ ਮੈਨੇਜਮੈਂਟ ਬੋਰਡ, ਯੂ. ਟੀ. ਮà©à¨²à¨¾à©›à¨®à¨¾à¨‚ ਲਈ ਕੇਂਦਰੀ ਤਨਖਾਹ ਸਕੇਲ ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਬਦਲਣ ਸਮੇਤ ਪੰਜਾਬ ਦੇ ਸਾਰੇ ਮਾਮਲਿਆਂ ’ਤੇ 20 ਜà©à¨²à¨¾à¨ˆ ਤੱਕ ਜਵਾਬ ਦੇਣ। ਕਮੇਟੀ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਬਲਵਿੰਦਰ ਸਿੰਘ à¨à©‚ੰਦੜ, ਪà©à¨°à©‹. ਪà©à¨°à©‡à¨® ਸਿੰਘ ਚੰਦੂਮਾਜਰਾ ਤੇ ਸਿਕੰਦਰ ਸਿੰਘ ਮਲੂਕਾ, ਜਿਨà©à¨¹à¨¾à¨‚ ਅੱਜ ਮੀਟਿੰਗ ’ਚ ਸ਼ਮੂਲੀਅਤ ਕੀਤੀ, ਦੀ ਤਿੰਨ ਮੈਂਬਰੀ ਕਮੇਟੀ ਹੋਰ ਸਿਆਸੀ ਪਾਰਟੀਆਂ ਨਾਲ ਸਾਂà¨à©‡ ਸੰਘਰਸ਼ ਬਾਰੇ ਗੱਲਬਾਤ ਕਰੇਗੀ। ਇਸ ਦੌਰਾਨ ਕੋਰ ਕਮੇਟੀ ਨੇ ਇਹ ਵੀ ਫ਼ੈਸਲਾ ਕੀਤਾ ਕਿ 19 ਜà©à¨²à¨¾à¨ˆ ਨੂੰ ਜੰਤਰ ਮੰਤਰ ਦਿੱਲੀ ਵਿਖੇ ਰੋਸ ਪà©à¨°à¨¦à¨°à¨¶à¨¨ ਕੀਤਾ ਜਾਵੇਗਾ ਅਤੇ 20 ਜà©à¨²à¨¾à¨ˆ ਨੂੰ ਦਿੱਲੀ ਦੀ ਮà©à©±à¨– ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਕੋਰ ਕਮੇਟੀ ਨੇ ਕਿਹਾ ਕਿ ਕੇਂਦਰੀ ਗà©à¨°à¨¹à¨¿ ਮੰਤਰੀ ਸ਼ਾਹ ਚੰਡੀਗੜà©à¨¹ ’ਚ ਹਰਿਆਣਾ ਨੂੰ ਜ਼ਮੀਨ ਦਾ ਫ਼ੈਸਲਾ ਇਸ ਮਾਮਲੇ ’ਚ ਜਿਨà©à¨¹à¨¾à¨‚ ਦੇ ਹਿੱਤ ਜà©à©œà©‡ ਹਨ, ਉਨà©à¨¹à¨¾à¨‚ ਨਾਲ ਰਾਠਕਰਨ ਤੋਂ ਬਗੈਰ ਨਹੀਂ ਲੈ ਸਕਦੇ। ਇਸ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕੋਰ ਕਮੇਟੀ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਕੇਂਦਰ ਸ਼ਾਸਿਤ ਸੂਬੇ ’ਚ ਹਰਿਆਣਾ ਨੂੰ ਥਾਂ ਦੇਣ ਦਾ ਕੋਈ ਹੱਕ ਨਹੀਂ ਹੈ। ਇਹ ਵੀ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਂਦਰ, ਹਰਿਆਣਾ ਦੇ ਮà©à©±à¨– ਮੰਤਰੀ à¨à©±à¨®. à¨à©±à¨². ਖੱਟੜ ਅਤੇ ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਇਸ ਮਾਮਲੇ ’ਤੇ ਸਾਜ਼ਿਸ਼ ਤਹਿਤ ਇਕੱਠਿਆਂ ਕੰਮ ਕਰ ਰਹੇ ਹਨ। ਕਮੇਟੀ ਨੇ ਕਿਹਾ ਕਿ ਦਿੱਲੀ ਦੇ ਮà©à©±à¨– ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਪੰਜਾਬ ਦੇ ਹਿੱਤਾਂ ਨਾਲ ਸਮà¨à©Œà¨¤à¨¾ ਕਰ ਕੇ ਹਰਿਆਣਾ ’ਚ ‘ਆਪ’ ਨੂੰ ਮਜ਼ਬੂਤ ਕਰਨ ਲਈ ਸਾਜ਼ਿਸ਼ ਵਿਚ ਕੇਜਰੀਵਾਲ ਦੀ à¨à©‚ਮਿਕਾ ਨੂੰ ਬੇਨਕਾਬ ਕਰਨ ਵਾਸਤੇ ਦਿੱਤਾ ਜਾਵੇਗਾ। ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਦੀ ਅਗਵਾਈ ਹੇਠਕੋਰ ਕਮੇਟੀ ਨੇ ਵਿਚਾਰ ਪà©à¨°à¨—ਟਾਵੇ ਦੇ ਹੱਕ ਦੀ ਆਜ਼ਾਦੀ ਨੂੰ ਦਬਾਉਣ ਲਈ ਵਰਤੇ ਜਾ ਰਹੇ ਤਰੀਕੇ ’ਤੇ ਗੰà¨à©€à¨° ਚਿੰਤਾ ਪà©à¨°à¨—ਟ ਕੀਤੀ ਕਿਉਂਕਿ ਲੋਕਾਂ ਦੀਆਂ à¨à¨¾à¨µà¨¨à¨¾à¨µà¨¾à¨‚ ਨਾਲ ਜà©à©œà©‡ ਗਾਣਿਆਂ ’ਤੇ ਇਹ ਪਾਬੰਦੀ ਲਗਾਈ ਜਾ ਰਹੀ ਹੈ। ਕੋਰ ਕਮੇਟੀ ਨੇ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਠਗਾਣੇ à¨à©±à¨¸. ਵਾਈ. à¨à©±à¨². ’ਚ ਕà©à¨ ਵੀ ਇਤਰਾਜ਼ ਨਹੀਂ ਹੈ ਤੇ ਨਾ ਹੀ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਵਿਚ ਕà©à¨ ਵੀ ਇਤਰਾਜ਼ਯੋਗ ਹੈ। ਇਹ ਫ਼ੈਸਲਾ ਕੀਤਾ ਗਿਆ ਕਿ ਦੋਵਾਂ ਗਾਇਕਾਂ ਨਾਲ ਇਕਜà©à©±à¨Ÿà¨¤à¨¾ ਦਾ ਪà©à¨°à¨—ਟਾਵਾ ਕੀਤਾ ਜਾਵੇਗਾ ਤੇ ਯੂਥ ਅਕਾਲੀ ਦਲ ਦੇ ਵਰਕਰ ਇਸ ਪਾਬੰਦੀ ਦੇ ਖ਼ਿਲਾਫ਼ ਰੋਸ ਪà©à¨°à¨—ਟ ਕਰਦਿਆਂ ਸਾਰੇ ਜ਼ਿਲà©à¨¹à¨¿à¨†à¨‚ ’ਚ ਟਰੈਕਟਰ ਮਾਰਚ ਕੱਢਣਗੇ। ਕੋਰ ਕਮੇਟੀ ਨੇ ‘ਆਪ’ ਦੇ ਮੰਤਰੀ ਵੱਲੋਂ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਵਿਚ à¨à©±à¨¸. ਵਾਈ. à¨à©±à¨². ਦੇ ਮਾਮਲੇ ਦੇ ਨਿਪਟਾਰੇ ਲਈ ਟà©à¨°à¨¿à¨¬à¨¿à¨Šà¨¨à¨² ਬਣਾਉਣ ਦੀ ਮੰਗ ਵੀ ਨਿਖੇਧੀ ਕੀਤੀ ਤੇ ਇਸ ਨੂੰ ਪੰਜਾਬ ਦੇ ਦਰਿਆਈ ਪਾਣੀ ਸਿੱਧੇ ਤੇ ਅਸਿੱਧੇ ਢੰਗ ਨਾਲ ਖੋਹ ਕੇ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਕਰਾਰ ਦਿੱਤਾ। ਕਮੇਟੀ ਨੇ ਕਿਹਾ ਕਿ ਕਿਸੇ ਵੀ ਟà©à¨°à¨¿à¨¬à¨¿à¨Šà¨¨à¨² ਦੀ ਲੋੜ ਨਹੀਂ ਹੈ ਕਿਉਂਕਿ à¨à©±à¨¸. ਵਾਈ. à¨à©±à¨². ਹà©à¨£ ਜ਼ਮੀਨ ’ਤੇ ਹੈ ਹੀ ਨਹੀਂ ਤੇ ਇਸ ਦੀ ਜ਼ਮੀਨ ਤੱਤਕਾਲੀ ਮà©à©±à¨– ਮੰਤਰੀ ਪà©à¨°à¨•à¨¾à¨¶ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਵਾਪਸ ਦੇ ਦਿੱਤੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਰਾਈਪੇਰੀਅਨ ਸਿਧਾਂਤ ਮà©à¨¤à¨¾à¨¬à¨• ਦਰਿਆਈ ਪਾਣੀਆਂ ’ਤੇ ਪੰਜਾਬ ਦੇ ਹੱਕ ਨੂੰ ਨਿਖੇੜਿਆ ਨਹੀਂ ਜਾ ਸਕਦਾ। ਮੀਟਿੰਗ ’ਚ ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯà©à¨•à¨¤ ਕਰਨ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਗਿਆ। ਕਮੇਟੀ ਨੇ ਕਿਹਾ ਕਿ ਜਿਸਨੇ ਵੀ ਸੰਵਿਧਾਨ ਮà©à¨¤à¨¾à¨¬à¨• ਸਹà©à©° ਨਹੀਂ ਚà©à©±à¨•à©€, ਉਹ ਸਰਕਾਰੀ ਫਾਈਲਾਂ ਨਹੀਂ ਵੇਖ ਸਕਦਾ। ਕਮੇਟੀ ਨੇ ਇਹ ਵੀ ਕਿਹਾ ਕਿ ਚੱਢਾ ਦੀ ਨਿਯà©à¨•à¨¤à©€ ਦਾ ਫੈਸਲਾ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਨਾਲ ਧੋਖਾ ਹੈ। ਇਹ ਵੀ ਕਿਹਾ ਕਿ ਮà©à©±à¨– ਮੰਤਰੀ ਨੂੰ ਆਪਣੀਆਂ ਤਾਕਤਾਂ ਰਾਘਵ ਚੱਢਾ ਦੇ ਅਧੀਨ ਨਹੀਂ ਕਰਨੀਆਂ ਚਾਹੀਦੀਆਂ। ਕਮੇਟੀ ਨੇ ਮੰਗ ਕੀਤੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸà©à¨°à©±à¨–ਿਆ ਵਾਪਸ ਲੈਣ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਖà©à¨²à¨¾à¨¸à¨¾ ਹੋਇਆ ਹੈ ਕਿ ‘ਆਪ’ ਸਰਕਾਰ ਵੱਲੋਂ ਉਸ ਦੀ ਸà©à¨°à©±à¨–ਿਆ ਵਾਪਸ ਲੈਣ ਮਗਰੋਂ ਹੀ ਉਸ ਦਾ ਕਤਲ ਕੀਤਾ ਗਿਆ। ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਬਲਦੇਵ ਸਿੰਘ ਮਾਨ ਤੇ ਜਗਮੀਤ ਸਿੰਘ ਬਰਾੜ ਵੀ ਸ਼ਾਮਲ ਸਨ। |