--------ਗੋਰੇ, ਕਾਲਿਆਂ, ਤੋਂ ਅਸੀਂ ਧਰਮੀ ਅਖਵਾਈ ਦਾ?--------
b697_dalbir.jpgਅਸੀਂ ਵਿਚ ਗੋਰਿਆਂ ਦੇ,ਦਾਨੇ ਅਖਵੋਦੇਂ ਰਹੇ ?
ਸ਼ਿਫਟਾਂ ਵਿਚ ਕੰਮ ਕਰ ਕਰ ਘਰ ਬਨੋਦੇ ਰਹੇ?
ਦਿਲ ਟੂਕੜੇ ਹੋ ਜਾਂਦਾਂ, ਜਾਂ ਕੋਈ ਧੋਖਾ ਦੇ ਜਾਵੇ?
ਜਿੰਦਗੀ ਦਾ ਸਰਮਾਇਆ,ਜਦੋਂ ਹਥੋਂ ਖੋ ਜਾਵੇ?
ਸੱਬ ਯਾਰ ਬੇਲੀ ਮੇਰੇ ਮੈਨੂੰ ਖੁਸ਼ ਹੋ ਹੋ ਕਹਿੰਦੇ ਨੇ,
(ਕੁੱਕੜ ਪਿੰਡੀਏ) ਨੂੰ ਰਿਸਤੇ ਲਈ, ਕਹਿੰਦੇਂ ਰਹਿਦੇ ਨੇ?
www.mediadespunjab.com
 
ਗੋਰੇ, ਕਾਲਿਆਂ, ਤੋਂ ਅਸੀਂ ਧਰਮੀ ਅਖਵਾਈ ਦਾ?
ਭੈਣਾ/ਭਰਾਵਾਂ ਹਥੋਂ ਧੋਖਾ, ਸਦਾ ਅਸੀਂ ਖਾਈ ਦਾ?
ਪੁਨਿਆ ਦੇ ਚੰਨ ਵਾਂਗੂ,ਪੰਜਾਬੀ ਜੱਗ ਤੇ ਮਸ਼ਹੂਰ ਨੇ?
ਮਨੂਖਤਾ ਦੀ ਸੇਵਾ ਵਿਚ, ਰਹਿੰਦੇ ਸਦਾ ਮਸ਼ਰੂਫ ਨੇ?
ਕਈਆ ਕਾਰਨਾ ਕਰਕੇ,ਵਿਆਹ ਤੋ ਲੇਟ ਹੋ ਗਿਆ?
ਰਿਸਤੇ ਲਈ(ਕੁੱਕੜ-ਪਿੰਡੀਆ)ਖੀਵਾ ਜਿਹਾ ਹੋ ਗਿਆ?
www.mediadespunjab.com
 
ਕਰੋਨਾਂ ਮਹਾ ਮਾਰੀ ਨੇ,ਘਰ ਹੀ ਉਜਾੜ ਤਾ,
ਖੁਸ਼ਹਾਲ ਪਰਿਵਾਰ ਮੇਰਾ ਗਡੀ ਜਿਸ ਚਾੜਤਾ?
ਚੰਗਾਂ ਭਲੀ ਨੇਪਾਲ ਦੀਆਂ ਵਾਦੀਆਂ ਦੀ ਮਹਿਕ ਸੀ,
ਧੀਆਂ ਪੁਤ ਸਨ ਘਰ ਵਿਚ ਚਹਿਲ ਪਹਿਲ ਸੀ ?
ਸਾਥੀ ਬਾਜੋਂ ਹੁਣ ਮੈ ਅਧੂਰਾ ਜਿਹਾ ਲਗਦਾ,
ਕਰਦਾ ਏ ਦਿੱਲ ਮੈ ਵਿਆ ਦੂਜਾ ਕਰ ਲਾ?(ਕੁੱਕੜ ਪਿੰਡੀਆ)(14/7/22
www.mediadespunjab.com