ਯੂਕà©à¨°à©‡à¨¨ ਦੇ ਵਿਨਿਤਸਿਆ ’ਚ ਰੂਸੀ ਮਿਜ਼ਾਈਲ ਹਮਲੇ ’ਚ 21 ਲੋਕਾਂ ਦੀ ਮੌਤ, ਤਸਵੀਰਾਂ ਚ ਵੇਖੋ ਤਬਾਹੀ ਦਾ ਮੰਜ਼ਰ |
ਕੀਵ --15ਜà©à¨²à¨¾à¨ˆ-(MDP)-- ਯੂਕà©à¨°à©‡à¨¨ ਦੇ ਵਿਨਿਤਸਿਆ ਸ਼ਹਿਰ ਵਿਚ ਰੂਸ ਦੇ ਮਿਜ਼ਾਈਲ ਹਮਲੇ ਵਿਚ 21
ਲੋਕਾਂ ਦੀ ਮੌਤ ਹੋ ਗਈ। ਯੂਕà©à¨°à©‡à¨¨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਆਮ ਆਬਾਦੀ
ਵਾਲੇ ਖੇਤਰ ਵਿਚ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਦੱਸਿਆ ਹੈ। ਯੂਕà©à¨°à©‡à¨¨ ਦੀ ਰਾਸ਼ਟਰੀ
ਪà©à¨²à¨¸ ਨੇ ਕਿਹਾ ਕਿ ਰਾਜਧਾਨੀ ਕੀਵ ਦੇ ਦੱਖਣ-ਪੱਛਮ ਵਿਚ ਸਥਿਤ ਸ਼ਹਿਰ ਵਿਨਿਤਸਿਆ ਵਿਚ ਤਿੰਨ
ਮਿਜ਼ਾਈਲਾਂ ਨੇ ਇਕ ਦਫ਼ਤਰ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਅਤੇ ਨੇੜੇ-ਤੇੜੇ ਦੇ
ਰਿਹਾਇਸ਼ੀ à¨à¨µà¨¨à¨¾à¨‚ ਨੂੰ ਨà©à¨•à¨¸à¨¾à¨¨ ਪਹà©à©°à¨šà¨¿à¨†à¥¤
ਮਿਜ਼ਾਈਲ ਹਮਲੇ ਨਾਲ ਅੱਗ ਲੱਗ ਗਈ, ਜਿਸ ਨਾਲ ਨੇੜੇ ਦੀ ਪਾਰਕਿੰਗ ਵਾਲੀ ਥਾਂ ਵਿਚ 50 ਕਾਰਾਂ ਸੜ ਕੇ ਸà©à¨†à¨¹ ਹੋ ਗਈਆਂ। ਜੇਲੇਂਸਕੀ ਨੇ ਕਿਹਾ ਕਿ ਮà©à¨°à¨¿à¨¤à¨•à¨¾à¨‚ ਵਿਚ ਇਕ ਬੱਚਾ ਵੀ ਸ਼ਾਮਲ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਹਮਲਾ ਜਾਣਬà©à©±à¨ ਕੇ ਨਾਗਰਿਕਾਂ ’ਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਵਿਨਿਤਸਿਆ ’ਤੇ ਹਮਲੇ ਤੋਂ ਪਹਿਲਾਂ ਯੂਕà©à¨°à©‡à¨¨ ਦੇ ਰਾਸ਼ਟਰਪਤੀ ਦਫ਼ਤਰ ਨੇ ਪਿਛਲੇ ਦਿਨੀਂ ਰੂਸੀ ਫੌਜੀਆਂ ਦੇ ਹਮਲਿਆਂ ਵਿਚ 5 ਨਾਗਰਿਕਾਂ ਦੀ ਮੌਤ ਅਤੇ 8 ਹੋਰ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਸੀ।
|