-------Kukar-pindia------
ceqe1978.jpgਅਸੀਂ ਚਿੜੀਆਂ ਬਾਬਲ ਤੇਰੇ ਦੇਸ਼ ਦੀਆਂ?
ਸਾਡੀ ਉਡਾਰੀ ਹਵਾ ਦੇ ਸੰਗ ਉਡ ਜਾਣਾ?
ਤੇਰੇ ਮਹਿਲਾਂ ਦੇ ਆਲਣਿਆ ਚੋ ਉਡ ਕੇ ਤੇ?
ਝਖੜਾ/ਹਨੇਰੀਆ  ਸੰਗ ਸਾਡਾ ਵਾਅ ਪੈਣਾ?
ਦੂਨੀਆਂ ਧੀਆਂ ਜਮਣ ਤੋਂ ਕਿਓ ਡਰਦੀ ਐ?
(ਕੁੱਕੜ ਪਿੰਡੀਆ)ਕਿਸਮਤ ਨੇ ਕਿਥੇ ਲੈ ਜਾਣਾ?
Con:-0049 157 33001111
 www.mediadespunjab.com 16/7/22

b697_dalbir.jpg
 ਪੜ ਗਈ ਧੀ ਧਿਆਣੀ ਸਾਡੀ,
ਵਰ ਘਰ ਉਸ ਲਈ ਲੱਬਣ ਲਗੇ?
ਐਮ ਏ-ਬੀ ਐਡ ਪਾਸ ਕਰਾਕੇ,
ਪ੍ਰਵਾਸੀ,ਕਾਕਾ ਅਸੀਂ ਲੱਬਣ ਲਗੇ?
ਉਮਰ,ਜਾਤੀ ਦਾ ਬੰਨਦਨ ਕੋਈ ਨਾ,
(ਕੁੱਕੜ ਪਿੰਡੀਏ)ਨੂੰ ਅਸੀ ਦਸਣ ਲਗੇ!!
con:-0049 157 3300 1111
www.mediadespunjab.com 16/7/22

 
1971-bngla_desh_bnon_tonn_bad_di_picd-z__agracity.jpgਕਰਾਂ ਧੰਨਵਾਦ ਮੈ ਅਪਨੇ ਸਹਿਯੋਗੀਆਂ ਦਾ,
ਘੁਮਿਆਰ-ਪਰਜਾਪਤ ਵਾਲੇ ਪਤ ਰਖਦੇ ?
ਮੇਰੀ ਪੋਸਟ ਨੂੰ ਸਦਾ ਹੀ ਮਾਣ ਦਿੰਦੇਂ,
ਉਸੇ ਵੇਲੇ ਹੀ ਗਰੂਪ ਵਿਚ ਲਾਵਦੇਂ ਨੇ?
ਪਰਜਾ ਪਤੋ ਸਦਾ ਵਧੋ ਫੁਲੋ ਦੂਨੀਆਂ ਤੇ,
(ਕੁੱਕੜ ਪਿੰਡੀਆ)-ਮਾਣ ਪਰਜਾਪਤਪਾਵਦੇ ਨੇ?
Con:-0049 157 33001111