ਸਿਮਰਨਜੀਤ ਮਾਨ ਦੇ ਵਿਵਾਦਿਤ ਬਿਆਨ ’ਤੇ ਬੋਲੇ à¨à¨¾à¨œà¨ªà¨¾ ਪà©à¨°à¨§à¨¾à¨¨ ਅਸ਼ਵਨੀ ਸ਼ਰਮਾ, ਕਹੀਆਂ ਇਹ ਗੱਲਾਂ |
ਲà©à¨§à¨¿à¨†à¨£à¨¾ --16ਜà©à¨²à¨¾à¨ˆ-(MDP)-- ਸ਼à©à¨°à©‹à¨®à¨£à©€ ਅਕਾਲੀ ਦਲ ਅੰਮà©à¨°à¨¿à¨¤à¨¸à¨° ਦੇ ਪà©à¨°à¨§à¨¾à¨¨ ਤੇ ਸੰਗਰੂਰ ਤੋਂ ਸੰਸਦ
ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ à¨à¨—ਤ ਸਿੰਘ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਕਾਰਨ
ਬà©à¨°à©€ ਤਰà©à¨¹à¨¾à¨‚ ਘਿਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਪੰਜਾਬ à¨à¨¾à¨œà¨ªà¨¾ ਦੇ ਪà©à¨°à¨§à¨¾à¨¨ ਤੇ
ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨà©à¨¹à¨¾à¨‚ ਕਿਹਾ ਕਿ ਸ਼ਹੀਦ
à¨à¨—ਤ ਸਿੰਘ ਸਾਡੇ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ਾਂ
’ਚ ਬੈਠੇ ਲੋਕਾਂ ਲਈ ਵੀ ਆਦਰਸ਼ ਹਨ। ਸਿਮਰਨਜੀਤ ਸਿੰਘ ਮਾਨ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ। ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਜੀਵਨ ਕà©à¨°à¨¬à¨¾à¨¨ ਕਰ ਦਿੱਤਾ ਤੇ ਜਿਨà©à¨¹à¨¾à¨‚ ਨੂੰ à¨à¨¾à¨°à¨¤ ਹੀ ਨਹੀਂ ਪੂਰੇ ਵਿਸ਼ਵ ’ਚ ਆਪਣਾ ਅਾਦਰਸ਼ ਮੰਨਿਆ ਜਾਂਦਾ ਹੈ। ਸ਼ਰਮਾ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ ਤੇ ਉਨà©à¨¹à¨¾à¨‚ ਬਾਰੇ ਇਸ ਤਰà©à¨¹à¨¾à¨‚ ਬਿਆਨ ਕਿਸੇ ਵੱਲੋਂ ਵੀ ਨਹੀਂ ਦੇਣਾ ਚਾਹੀਦਾ। ਉਨà©à¨¹à¨¾à¨‚ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਦੇਸ਼ ਆਜ਼ਾਦ ਹੈ। ਇਸ ਦੌਰਾਨ ਬਠਿੰਡਾ ਵਿਖੇ ਮਹਾਤਮਾ ਗਾਂਧੀ ਦੇ ਬà©à©±à¨¤ ਨੂੰ ਤੋੜਨ ਨੂੰ ਲੈ ਕੇ à¨à¨¾à¨œà¨ªà¨¾ ਪà©à¨°à¨§à¨¾à¨¨ ਨੇ ਕਿਹਾ ਕਿ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਕਿਸ ਤਰà©à¨¹à¨¾à¨‚ ਦੀ ਹੈ। ਸਰਕਾਰ ਨੂੰ ਕਾਨੂੰਨ ਵਿਵਸਥਾ ਹਰ ਕੀਮਤ ’ਤੇ ਕਾਇਮ ਕਰਨੀ ਚਾਹੀਦੀ ਹੈ। ਉਨà©à¨¹à¨¾à¨‚ ਕਿਹਾ ਕਿ ਸਮਾਜ ’ਚ à¨à¨¾à¨ˆà¨šà¨¾à¨°à¨¾, ਅਮਨ ਸ਼ਾਂਤੀ ਤੇ à¨à¨•à¨¾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਇਸ ’ਚ ਪੂਰੀ ਤਰà©à¨¹à¨¾à¨‚ ਫੇਲà©à¨¹ ਹੋ ਗਈ ਹੈ। |