---ਜਰਮਨੀ ਤੋਂ ਪੰਜਾਬ 1985 ਵਿਚ ਗਡੀ ਲੈ ਕੇ ਗਿਆ ਸਾਂ (PJU-14) ਨਬਰ ਲਿਆ ਸੀ ਪੰਜਾਬ ਦਾ!!----- |
ਜਰਮਨੀ ਤੋਂ ਪੰਜਾਬ 1985 ਵਿਚ ਗਡੀ ਲੈ ਕੇ ਗਿਆ ਸਾਂ (PJU-14) ਨਬਰ ਲਿਆ ਸੀ ਪੰਜਾਬ ਦਾ!!ਅਮਬਾਲੇ ਸ਼ੋਣੀ(sd college) ਵਿਚ ਪਤਰਕਾਰਾ ਦੇ ਸਵਾਲਾ ਦਾ ਜੂਬਾਬ ਦਿੰਦਾ ਹੋਇਆ!!
ਗਲ ਧੀਆਂ ਦੇ ਰਿਸਤਿਆਂ ਦੀ,ਅਸੀਂ ਆਪਸ ਵਿਚ ਕਰਾਂ ਗੇ,
ਓਟ ਰੱਬ ਦੀ ਲਮਾਂ ਗੇ,ਸਿਜਦਾ ਗੁਰੂ ਰਵਿਦਾਸ ਨੂੰ ਕਰਾਂ ਗੇ?
ਖੂਸ਼ੀਆਂ,ਖੇੜਿਆਂ ਦੇ ਦਿੰਨ,ਤੇਰੀ ਮੇਹਰ ਸਦਕਾ ਆਉਦੇ ਨੇ,
ਧੀਆਂ ਪੂਤਰਾਂ ਦੇ ਸਗਨਾ ਲਈ,ਮਾਪੇ ਫੂਲੇ ਨਹੀ ਸਮੋਦੇ ਨੇ?
ਪੜੀਆਂ ਹੋਈਆਂ ਧੀਆਂ ਦੀ,ਮਿਸਾਲ ਜੱਗ ਤੇ ਨਿਆਰੀ ਹੈ,
(ਕੁੱਕੜ ਪਿੰਡੀਆ)ਪਲੇਨ ਤੋਂ ਰਾਕਟ ਤੱਕ ਧੀਆਂ ਬਾਜੀ ਮਾਰੀ ਹੈ?
ਪੜ ਗਈ ਧੀ ਧਿਆਣੀ ਸਾਡੀ,
ਵਰ ਘਰ ਉਸ ਲਈ ਲੱਬਣ ਲਗੇ?
ਐਮ ਏ-ਬੀ ਐਡ ਪਾਸ ਕਰਾਕੇ,
ਪ੍ਰਵਾਸੀ,ਕਾਕਾ ਅਸੀਂ ਲੱਬਣ ਲਗੇ?
ਉਮਰ,ਜਾਤੀ ਦਾ ਬੰਨਦਨ ਕੋਈ ਨਾ,
(ਕੁੱਕੜ ਪਿੰਡੀਏ)ਨੂੰ ਅਸੀ ਦਸਣ ਲਗੇ!!
ਕਰਾਂ ਧੰਨਵਾਦ ਮੈ ਅਪਨੇ ਸਹਿਯੋਗੀਆਂ ਦਾ,
ਘੁਮਿਆਰ-ਪਰਜਾਪਤ ਵਾਲੇ ਪਤ ਰਖਦੇ ?
ਮੇਰੀ ਪੋਸਟ ਨੂੰ ਸਦਾ ਹੀ ਮਾਣ ਦਿੰਦੇਂ,
ਉਸੇ ਵੇਲੇ ਹੀ ਗਰੂਪ ਵਿਚ ਲਾਵਦੇਂ ਨੇ?
ਪਰਜਾ ਪਤੋ ਸਦਾ ਵਧੋ ਫੁਲੋ ਦੂਨੀਆਂ ਤੇ,
(ਕੁੱਕੜ ਪਿੰਡੀਆ)-ਮਾਣ ਪਰਜਾਪਤਪਾਵਦੇ ਨੇ?(18/7/22
|