-----Kukar-pindia----- |
ਮਾਠਨੀ ਮਾਠਲੰਬੀ ਉਡਾਰੀ ਅਸੀਂ ਲਾਵਣੀ,
ਕà©à¨¹à¨¿à©œà©‡ ਦੇਸ਼ ਚੋਗ ਲਿੱਖੀ ਕਿਸਮਤ ਨਾਲ ਖਾਵਣੀ?
ਸਮੂੰਦਰਾਂ ਤੋਂ ਪਾਰ ਪਹਾੜਾ ਤੋਂ ਵੀ ਪਰੇ ਮਾà¨,
ਲੰਬੜਾਂ ਦੀ ਗੇਲੋ ਕà©à©œà©€ ਵਸਦੀ ਹੈ ਜਿਥੇ ਮਾà¨?
ਕਿਸਮਤਾਂ ਨਾਲ ਰਿਸਤੇ ਬਾà©à¨¹à¨°à¨²à©‡ ਮਸੀ ਲੱਬਦੇ,
ਨਸ਼ੇੜੀ ਨਹੀ ਹੂੰਦੇ,(ਕà©à©±à¨•à©œ-ਪਿੰਡੀà¨) ਹੋਣੀ ਦਸਦੇ?
www.mediadespunjab.com
ਗਲ ਧੀਆਂ ਦੇ ਰਿਸਤਿਆਂ ਦੀ,ਅਸੀਂ ਆਪਸ ਵਿਚ ਕਰਾਂ ਗੇ,
ਓਟ ਰੱਬ ਦੀ ਲਮਾਂ ਗੇ,ਸਿਜਦਾ ਗà©à¨°à©‚ ਰਵਿਦਾਸ ਨੂੰ ਕਰਾਂ ਗੇ?
ਖੂਸ਼ੀਆਂ,ਖੇੜਿਆਂ ਦੇ ਦਿੰਨ,ਤੇਰੀ ਮੇਹਰ ਸਦਕਾ ਆਉਦੇ ਨੇ,
ਧੀਆਂ ਪੂਤਰਾਂ ਦੇ ਸਗਨਾ ਲਈ,ਮਾਪੇ ਫੂਲੇ ਨਹੀ ਸਮੋਦੇ ਨੇ?
ਪੜੀਆਂ ਹੋਈਆਂ ਧੀਆਂ ਦੀ,ਮਿਸਾਲ ਜੱਗ ਤੇ ਨਿਆਰੀ ਹੈ,
(ਕà©à©±à¨•à©œ ਪਿੰਡੀਆ)ਪਲੇਨ ਤੋਂ ਰਾਕਟ ਤੱਕ ਧੀਆਂ ਬਾਜੀ ਮਾਰੀ ਹੈ?
ਸੋਹਣੇ ਗਬਰੂ ਤੇ ਜੂਆਨ ਪà©à¨¤ ਸੋਡੀਲ ਮਾਵਾਂ ਦੇ,
ਦੂਦ ਮਖਣਾ ਨਾਲ ਪਾਲੇ ਪà©à¨¤ ਸ਼ੋਕੀਨ ਮਾਵਾਂ ਨੇ?
ਪਰਜਾਪਤਾਂ ਨੇ ਕਿਤਾ à¨à¨¾à¨µà©‡ ਬਦਲ ਲਿਆ ਹੈ,
ਬੱਚਾ ਸੂੰਦਰ ਪੈਦਾ ਕਰਨਾ ਦਾ ਸੰਕਲਪ ਲਿਆ ਹੈ?
ਧੀਆਂ ਪà©à¨¤à¨° ਇਨਾਂ ਦੇ ਮਾਡਲ ਲੋਕਾਂ ਤੋਂ ਸੋਹਣੇ,
(ਕà©à©±à¨•à©œ-ਪਿੰਡੀà¨)ਨੂੰ ਵੇਖਿਆਂ ਲਗਦਾ ਹੀਰੋ ਹੀ ਹੋਣੇ!!
ਸੰਪਰਕ:-+49 157 3300 1111
|