ਪੰਜਾਬ ’ਚ ਮà©à©±à¨– ਮੰਤਰੀ ਦੀ ਚੋਣ : ਇਮਰਾਨ ਖ਼ਾਨ ਨੇ ਲੋਕ ਰਾਠ’ਚ ਧਾਂਦਲੀ ’ਤੇ ‘ਸ਼à©à¨°à©€à¨²à©°à¨•à¨¾ ਵਰਗੇ ਸੰਕਟ’ ਦੀ ਦਿੱਤੀ ਚਿਤਾਵ |
ਲਾਹੌਰ --22ਜà©à¨²à¨¾à¨ˆ-(MDP)-- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ਼à©à©±à¨•à¨°à¨µà¨¾à¨° ਨੂੰ
ਹੋਣ ਵਾਲੀਆਂ ਮà©à©±à¨– ਮੰਤਰੀ ਚੋਣਾਂ ਵਿਚਾਲੇ ਸੱਤਾ ਤੋਂ ਬੇਦਖ਼ਲ ਸਾਬਕਾ ਪà©à¨°à¨§à¨¾à¨¨ ਮੰਤਰੀ
ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬੇ ਦੀ ਪà©à¨°à¨¶à¨¾à¨¸à¨¨à¨¿à¨• ਪà©à¨°à¨£à¨¾à¨²à©€ ਦੀ ਵਰਤੋਂ
ਲੋਕ ਰਾਠ’ਚ ਧਾਂਦਲੀ ਕਰਨ ਲਈ ਕੀਤੀ ਗਈ ਤਾਂ ਇਹ ਦੇਸ਼ ਨੂੰ ‘ਸ਼à©à¨°à©€à¨²à©°à¨•à¨¾ ਵਰਗੇ ਸੰਕਟ’ ਵੱਲ
ਲਿਜਾਵੇਗੀ।
ਸੱਤਾਧਾਰੀ ਗਠਜੋੜ ਵਲੋਂ ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪà©à©±à¨¤à¨° ਹਮਜ਼ਾ ਸ਼ਹਿਬਾਜ਼ ਮà©à©±à¨– ਮੰਤਰੀ ਉਮੀਦਵਾਰ ਹਨ, ਜਦਕਿ ਇਮਰਾਨ ਦੀ ਪਾਕਿਸਤਾਨ ਤਹਿਰੀਕ-à¨-ਇਨਸਾਫ (ਪੀ. ਟੀ. ਆਈ.) ਪਾਰਟੀ ਵਲੋਂ ਚੌਧਰੀ ਪਰਵੇਜ਼ ਇਲਾਹੀ ਮà©à©±à¨– ਮੰਤਰੀ ਅਹà©à¨¦à©‡ ਲਈ ਉਮੀਦਵਾਰ ਹਨ। 368 ਮੈਂਬਰੀ ਪੰਜਾਬ ਵਿਧਾਨ ਸà¨à¨¾ ’ਚ ਫਿਲਹਾਲ ਵਿਰੋਧੀ ਧਿਰਾਂ ਦੇ ਗਠਜੋੜ ਪੀ. ਟੀ. ਆਈ. ਤੇ ਪਾਕਿਸਤਾਨ ਮà©à¨¸à¨²à¨¿à¨® ਲੀਗ (ਕਾਇਦੇ ਆਜ਼ਮ) ਦੇ 187 ਵਿਧਾਇਕ ਹਨ ਤੇ ਪਾਕਿਸਤਾਨ ਮà©à¨¸à¨²à¨¿à¨® ਲੀਗ-ਨਵਾਜ਼ (ਪੀ. à¨à©±à¨®. à¨à©±à¨².-à¨à©±à¨¨.) ਸੱਤਾਧਾਰੀ ਗਠਜੋੜ ਦੇ 179 ਵਿਧਾਇਕ ਹਨ। ਜੇਕਰ ਕà©à¨ ਵਿਰੋਧੀ à¨à©±à¨®. ਪੀਜ਼ ਦਾ ਰà©à¨–਼ ਨਹੀਂ ਬਦਲਿਆ ਤੇ ਉਹ ਸੱਤਾਧਾਰੀ ਗਠਜੋੜ ’ਚ ਸ਼ਾਮਲ ਨਹੀਂ ਹੋਠਤਾਂ ਮੌਜੂਦਾ ਮà©à©±à¨– ਮੰਤਰੀ ਹਮਜ਼ਾ ਦੀ ਕà©à¨°à¨¸à©€ ਜਾਣੀ ਤੈਅ ਹੈ। ਲੰਘੀ ਅਪà©à¨°à©ˆà¨² ’ਚ ਸੂਬੇ ਦੇ ਚੋਟੀ ਦੇ ਅਹà©à¨¦à©‡ ਲਈ ਚੋਣ ’ਚ ਪੀ. ਟੀ. ਆਈ. ਦੇ 25 ਵਿਧਾਇਕਾਂ ਨੂੰ ਹਮਜ਼ਾ ਸ਼ਹਿਬਾਜ਼ ਨੂੰ ਵੋਟ ਦੇਣ ਲਈ ਅਯੋਗ à¨à¨²à¨¾à¨¨à©‡ ਜਾਣ ਤੋਂ ਬਾਅਦ ਸà©à¨ªà¨°à©€à¨® ਕੋਰਟ ਨੇ 22 ਜà©à¨²à¨¾à¨ˆ ਨੂੰ ਪੰਜਾਬ ਦੇ ਮà©à©±à¨– ਮੰਤਰੀ ਦੀ ਚੋਣ ਦਾ ਹà©à¨•à¨® ਦਿੱਤਾ ਸੀ। ਪੀ. ਟੀ. ਆਈ. ਨੇ 17 ਜà©à¨²à¨¾à¨ˆ ਨੂੰ 20 ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਜਿੱਤ ਤੋਂ ਬਾਅਦ ਵਿਧਾਨ ਸà¨à¨¾ ’ਚ ਬਹà©à¨®à¨¤ ਹਾਸਲ ਕੀਤੀ ਸੀ। ਅਦਾਲਤ ਨੇ ਉਪ ਵਿਧਾਨ ਸà¨à¨¾ ਪà©à¨°à¨§à¨¾à¨¨ ਨੂੰ ਆਜ਼ਾਦ ਤੇ ਨਿਰਪੱਖ ਚੋਣ ਯਕੀਨੀ ਕਰਨ ਦਾ ਹà©à¨•à¨® ਦਿੱਤਾ ਹੈ। ਇਮਰਾਨ ਨੇ ਸਰਕਾਰ ’ਤੇ ਉਨà©à¨¹à¨¾à¨‚ ਦੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇਮਰਾਨ ਨੇ ਚਿਤਾਵਨੀ ਦਿੰਦਿਆਂ ਕਿਹਾ, ‘‘ਜੇਕਰ ਸੂਬਾ ਮਸ਼ੀਨਰੀ ਦੀ ਵਰਤੋਂ ਲੋਕ ਰਾਠਨੂੰ ਗà©à©°à¨®à¨°à¨¾à¨¹ ਕਰਨ ਲਈ ਕੀਤੀ ਗਈ ਤਾਂ ਲੋਕਾਂ ਦੀ ਪà©à¨°à¨¤à©€à¨•à¨¿à¨°à¨¿à¨† ਪਾਕਿਸਤਾਨ ਨੂੰ ‘ਸ਼à©à¨°à©€à¨²à©°à¨•à¨¾ ਵਰਗੇ ਸੰਕਟ’ ਵੱਲ ਲਿਜਾਵੇਗੀ। ਇਸ ਹਾਲਾਤ ’ਚ ਮੈਂ ਲੋਕਾਂ ਨੂੰ ਕੰਟਰੋਲ ਕਰਨ ’ਚ ਸਮਰੱਥ ਨਹੀਂ ਰਹਾਂਗਾ।’’ ਜਿੱਤ ਦੀ ਸਥਿਤੀ ’ਚ ਪੀ. ਟੀ. ਆਈ. ਮà©à¨–à©€ ਇਮਰਾਨ ਕੋਲ ਵੱਡਾ ਮੌਕਾ ਹੋਵੇਗਾ ਕਿ ਉਹ ਸਰਕਾਰ ’ਤੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਲਈ ਦਬਾਅ ਬਣਾ ਸਕਣ। ਪੀ. à¨à©±à¨®. à¨à©±à¨².-à¨à©±à¨¨. ਲਈ ਪੰਜਾਬ ’ਚ ਹਾਰ ਦਾ ਮਤਲਬ ‘ਕੇਂਦਰ ਨੂੰ ਹਾਰਨਾ’ ਹੋਵੇਗਾ। |