ਤਰà©à¨£ ਚà©à©±à¨˜ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ’ਤੇ ਵਿੰਨà©à¨¹à©‡ ਤਿੱਖੇ ਨਿਸ਼ਾਨੇ |
ਚੰਡੀਗੜà©à¨¹ --22ਜà©à¨²à¨¾à¨ˆ-(MDP)-- ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ
ਉਪ-ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਕਰਨ ਦੀ ਗੱਲ
ਸਾਹਮਣੇ ਆਈ ਹੈ। ਇਸ ਨੂੰ ਲੈ ਕੇ à¨à¨¾à¨œà¨ªà¨¾ ਆਗੂ ਤਰà©à¨£ ਚà©à©±à¨˜ ਨੇ ਅਰਵਿੰਦ ਕੇਜਰੀਵਾਲ ’ਤੇ
ਤਿੱਖੇ ਨਿਸ਼ਾਨੇ ਵਿੰਨà©à¨¹à©‡ ਹਨ। ਚà©à©±à¨˜ ਨੇ ਕਿਹਾ ਕਿ ਦਿੱਲੀ ਦੀਆਂ ਗਲੀ-ਸੜਕਾਂ ’ਤੇ ਠੇਕੇ
ਖੋਲà©à¨¹à©‡ ਗà¨, ਇਹ ਉਹੀ ਅਰਵਿੰਦ ਕੇਜਰੀਵਾਲ ਹਨ, ਜੋ ਰਾਮਲੀਲਾ ਮੈਦਾਨ ’ਚ ਪà©à¨°à¨¦à¨°à¨¸à¨¼à¨¨ ਕਰਦੇ
ਸਨ ਪਰ
ਹà©à¨£ ਨਹੀਂ ਬੋਲਦੇ ਕਿਉਂਕਿ ਸੱਚਾਈ ਸਠਦੇ ਸਾਹਮਣੇ ਆ ਜਾਵੇਗੀ। ਉਨà©à¨¹à¨¾à¨‚ ਕਿਹਾ ਕਿ ਦਿੱਲੀ ਦਾ ਸ਼ਰਾਬ ਮਾਫ਼ੀਆ ਇਹ ਪੰਜਾਬ ਲੈ ਕੇ ਗਠਅਤੇ L1 ਦੇ ਠੇਕੇ ਉਸ ਨੂੰ ਦਿੱਤੇ ਗà¨, ਦਿੱਲੀ ਨੂੰ ਲà©à©±à¨Ÿà¨£ ਤੋਂ ਬਾਅਦ ਹà©à¨£ ਪੰਜਾਬ ਦੀ ਵਾਰੀ ਹੈ। à¨à¨¾à¨œà¨ªà¨¾ ਆਗੂ ਨੇ ਕਿਹਾ ਕਿ ਰਾਜਸਥਾਨ ’ਚ ਜੋ ਗà©à¨°à©°à¨¥à©€ ਸਿੰਘ ਨਾਲ ਘਟਨਾ ਵਾਪਰੀ ਹੈ, ਬਹà©à¨¤ ਦà©à©±à¨– ਦੀ ਗੱਲ ਹੈ। ਉਨà©à¨¹à¨¾à¨‚ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਹà©à¨£ ਰਾਹà©à¨² ਤੇ ਪà©à¨°à¨¿à¨¯à©°à¨•à¨¾ ਗਾਂਧੀ ਉੱਥੇ ਕਿਉਂ ਨਹੀਂ ਜਾਂਦੇ, ਇਹ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਿਖਾਉਂਦਾ ਹੈ। ਕਾਂਗਰਸ ਪà©à¨°à¨§à¨¾à¨¨ ਸੋਨੀਆ ਗਾਂਧੀ ਦੇ ਈ. ਡੀ. ਸਾਹਮਣੇ ਪੇਸ਼ ਹੋਣ ’ਤੇ ਚà©à©±à¨˜ ਨੇ ਕਿਹਾ, ‘‘ਜਿਨà©à¨¹à¨¾à¨‚ ਨੇ ਦੇਸ਼ ਦੇ 3000 ਹਜ਼ਾਰ ਸà©à¨¤à©°à¨¤à¨°à¨¤à¨¾ ਸੈਨਾਨੀਆਂ ਦੀ ਮਿਹਨਤ ਦੀ ਕਮਾਈ ਲà©à©±à¨Ÿà¨£ ਦੀ ਕੋਸ਼ਿਸ਼ ਕੀਤੀ ਤੇ ਲà©à©±à¨Ÿà©€ ਹੈ, ਉਸੇ ਕਾਰਨ ਇਹ ਲੋਕ ਸਠਦੇ ਸਾਹਮਣੇ ਆ ਗਠਹਨ, ਕਾਨੂੰਨ ਆਪਣਾ ਕੰਮ ਕਰੇਗਾ। ਪੰਜਾਬ ਦੇ ਮà©à©±à¨– ਮੰਤਰੀ ਦੇ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਹੋਣ ’ਤੇ ਤਰà©à¨£ ਚà©à©±à¨˜ ਨੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਦਿੱਲੀ ਮਾਡਲ ਇੰਨਾ ਹੀ ਵਧੀਆ ਹੈ ਤਾਂ ਦਿੱਲੀ ਦੇ ਮà©à¨¹à©±à¨²à¨¾ ਕਲੀਨਿਕ ’ਚ à¨à¨—ਵੰਤ ਮਾਨ ਆਪਣਾ ਇਲਾਜ ਕਰਵਾਉਣ ਕਿਉਂ ਨਹੀਂ ਗà¨à¥¤ ਉਹ ਖ਼à©à¨¦ ਤਾਂ ਵੱਡੇ ਹਸਪਤਾਲ ’ਚ ਚਲੇ ਗਠਪਰ ਜਨਤਾ ਨੂੰ ਦੇ ਰਹੇ ਹਨ ਫੇਲà©à¨¹ ਮਾਡਲ ਮà©à¨¹à©±à¨²à¨¾ ਕਲੀਨਿਕ। ਉਨà©à¨¹à¨¾à¨‚ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ’ਚ ਦੋ ਮੈਡੀਕਲ ਕਾਲਜ ਦਿੱਤੇ, ਪੀ. ਜੀ. ਆਈ. ਦਾ ਇਕ ਸੈਂਟਰ ਦਿੱਤਾ ਪਰ ਉਸ ਨੂੰ ਸ਼à©à¨°à©‚ ਨਹੀਂ ਕਰਨਗੇ। ਇਹ ਸਰਕਾਰ ਹਰ ਫਰੰਟ ’ਤੇ ਫੇਲà©à¨¹ ਹੈ। |