ਸà©à¨°à©€ ਕੀਰਤਪà©à¨° ਸਾਹਿਬ: ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ’ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ |
ਸà©à¨°à©€ ਕੀਰਤਪà©à¨° ਸਾਹਿਬ, --22ਜà©à¨²à¨¾à¨ˆ-(MDP)--ਅੱਠਵੇਂ ਗà©à¨°à©‚ ਬਾਲਾ ਪà©à¨°à©€à¨¤à¨® ਸਾਹਿਬ ਗà©à¨°à©‚ ਹਰਕà©à¨°à¨¿à¨¶à¨¨ ਦੇ ਪà©à¨°à¨•à¨¾à¨¶ ਪà©à¨°à¨¬ ਮੌਕੇ ਅੱਜ
ਉਨà©à¨¹à¨¾à¨‚ ਦੇ ਜਨਮ ਅਸਥਾਨ ਕੀਰਤਪà©à¨° ਸਾਹਿਬ ਦੇ ਗà©à¨°à¨¦à©à¨†à¨°à¨¾ ਸ਼ੀਸ਼ ਮਹਿਲ ਸਾਹਿਬ ਵਿਖੇ ਸਮਾਗਮ
ਕਰਵਾਇਆ ਗਿਆ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪà©à¨°à©€à¨¤
ਸਿੰਘ, ਤਖ਼ਤ ਕੇਸਗੜà©à¨¹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼à©à¨°à©‹à¨®à¨£à©€
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•à©‡à¨Ÿ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਗà©à¨°à©‚ ਘਰ ਵਿਖੇ ਨਤਮਸਤਕ ਹੋਈਆਂ। ਅੱਜ ਸਵੇਰੇ ਨੌੰ ਵਜੇ ਅਖੰਡ ਪਾਠਸਾਹਿਬ ਦੇ ਪਾਠਾਂ ਦੇ à¨à©‹à¨— ਪਾਉਣ ਉਪਰੰਤ ਤਖ਼ਤ ਕੇਸਗੜà©à¨¹ ਸਾਹਿਬ ਦੇ ਹੈੱਡ ਗà©à¨°à©°à¨¥à©€ ਗਿਆਨੀ ਜੋਗਿੰਦਰ ਸਿੰਘ ਵੱਲੋਂ ਗà©à¨°à©‚ ਚਰਨਾਂ ਵਿਚ ਅਰਦਾਸ ਕੀਤੀ ਗਈ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਸਮਾਗਮ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਿਥੇ ਸੰਗਤਾਂ ਨੂੰ ਬਾਲਾ ਪà©à¨°à©€à¨¤à¨® ਸਾਹਿਬ ਗà©à¨°à©‚ ਹਰਕà©à¨°à¨¿à¨¶à¨¨ ਦੇ ਪà©à¨°à¨•à¨¾à¨¶ ਦਿਹਾੜੇ ਦੀਆਂ ਮà©à¨¬à¨¾à¨°à¨•à¨¾à¨‚ ਦਿੱਤੀਆਂ ਗਈਆਂ ਉਥੇ ਉਨà©à¨¹à¨¾à¨‚ ਬੰਦੀ ਸਿੰਘਾਂ ਦੀ ਰਿਹਾਈ ਦੇ ਮà©à©±à¨¦à©‡ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਨਿਸ਼ਾਨੇ ਸਾਧੇ।
ਗਿਆਨੀ ਹਰਪà©à¨°à©€à¨¤ ਸਿੰਘ ਨੇ ਕਿਹਾ ਕਿ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਅਤੇ ਆਗੂ ਬੰਦੀ ਸਿੰਘਾਂ ਦੀ ਰਿਹਾਈ ਦੇ ਮà©à©±à¨¦à©‡ ’ਤੇ ਦਿੱਲੀ ਦੇ ਮà©à©±à¨– ਮੰਤਰੀ ਕੇਜਰੀਵਾਲ ਦੇ ਦਰਵਾਜ਼ੇ ’ਤੇ ਵਰà©à¨¹à¨¦à©‡ ਮੀਂਹ ਦੇ ਵਿੱਚ ਜਾ ਕੇ ਖੜà©à¨¹à©‡ ਰਹੇ ਪਰ ਕੇਜਰੀਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਸà©à¨¹à¨¿à¨°à¨¦à¨¤à¨¾ ਨਾ ਦਿਖਾਉਂਦਿਆਂ ਧਾਰਮਿਕ ਸੰਸਥਾ ਦੇ ਮà©à¨–à©€ ਅਤੇ ਆਗੂ ਸਾਹਿਬਾਨ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਉਨà©à¨¹à¨¾à¨‚ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮà©à©±à¨¦à©‡ ਤੇ ਰਾਜਨੀਤਕ ਆਗੂਆਂ ਦੇ ਦਰਵਾਜ਼ਿਆਂ ’ਤੇ ਜਾਣ ਤੋਂ ਰੋਕਿਆ। ਉਨà©à¨¹à¨¾à¨‚ ਕਿਹਾ ਕਿ ਸਰਕਾਰਾਂ ਦੀ ਇਸ ਬੇਹੱਦ ਗੰà¨à©€à¨° ਮà©à©±à¨¦à©‡ ’ਤੇ ਕੋਈ ਗੰà¨à©€à¨°à¨¤à¨¾ ਦਿਖਾਈ ਨਹੀਂ ਦੇ ਰਹੀ। ਤਖ਼ਤ ਕੇਸਗੜà©à¨¹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤਾਂ ਨੂੰ ਗà©à¨°à©‚ ਸਾਹਿਬ ਦੇ ਪà©à¨°à¨•à¨¾à¨¶ ਦਿਹਾੜੇ ਦੀਆਂ ਮà©à¨¬à¨¾à¨°à¨•à¨¾à¨‚ ਦਿੱਤੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮà©à©±à¨¦à©‡ ਤੇ ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•à©‡à¨Ÿ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਮੈਂਬਰ à¨à¨¾à¨ˆ ਅਮਰਜੀਤ ਸਿੰਘ ਚਾਵਲਾ, ਤਖ਼ਤ ਕੇਸਗੜà©à¨¹ ਸਾਹਿਬ ਦੇ ਮੈਨੇਜਰ ਗà©à¨°à¨¦à©€à¨ª ਸਿੰਘ, à¨à¨¡à©€à¨¶à¨¨à¨² ਮੈਨੇਜਰ à¨à¨¡à¨µà©‹à¨•à©‡à¨Ÿ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ, ਜਥੇਦਾਰ ਰਾਮ ਸਿੰਘ à¨à¨¾à¨°à¨¤ ਸਮੇਤ ਵੱਡੀ ਗਿਣਤੀ ਦੇ ਵਿਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਅਤੇ ਸਥਾਨਕ ਸੰਗਤ ਸ਼ਾਮਲ ਸਨ। |