ਇਟਲੀ ਪà©à¨²à¨¸ ਦਾ ਬਹਾਦਰੀ ਵਾਲਾ ਕਾਰਨਾਮਾ, ਲੈਂਬਰਗਿਨੀ ਕਾਰ ਨਾਲ ਮਰੀਜ਼ ਨੂੰ ਤà©à¨°à©°à¨¤ ਪਹà©à©°à¨šà¨¾à¨‡à¨† ਗà©à¨°à¨¦à¨¾ |
ਰੋਮ/ਇਟਲੀ --24ਜà©à¨²à¨¾à¨ˆ-(MDP)-- ਤà©à¨¸à©€à¨‚ ਅਕਸਰ ਇਹ ਬਹਾਦਰੀ ਵਾਲਾ
ਕਾਰਨਾਮਾ ਫਿਲਮਾਂ ਵਿੱਚ ਦੇਖਿਆ ਹੋਵੇਗਾ ਜਿਸ ਵਿੱਚ ਪà©à¨²à¨¸ ਸੈਂਕੜੇ ਕਿਲੋਮੀਟਰ ਦੀ ਦੂਰੀ
ਚੰਦ ਘੰਟਿਆਂ ਵਿੱਚ ਤੈਅ ਕਰ ਲੋੜਵੰਦ ਮਰੀਜ਼ ਨੂੰ ਗà©à¨°à¨¦à¨¾, ਜਿਗਰ ਆਦਿ ਪਹà©à©°à¨šà¨¾ ਦਿੰਦੀ ਹੈ
ਪਰ ਇਸ ਕਾਰਨਾਮੇ ਨੂੰ ਹਕੀਕਤ ਵਿੱਚ ਇਟਲੀ ਪà©à¨²à¨¸ ਨੇ ਕਰ ਦਿਖਾਇਆ ਹੈ। ਬੀਤੇ ਦਿਨ ਇਟਲੀ ਦੀ
ਪà©à¨°à¨¸à¨¿à©±à¨§ ਲੈਂਬਰਗਿਨੀ ਹੂਰਾਕਨ ਕਾਰ ਦੀ ਸਹਾਇਤਾ ਨਾਲ ਇਟਲੀ ਦੀ ਪà©à¨²à¨¸ (polizia) ਦੇ ਦੋ
ਕਰਮਚਾਰੀਆਂ ਵਲੋਂ ਇਨਸਾਨੀਅਤ ਦਿਖਾਉਂਦਿਆਂ ਹੋਇਆਂ ਇੱਕ ਮਰੀਜ਼ ਦੀ ਜਾਨ ਬਚਾਈ ਗਈ।
ਇਟਲੀ ਦੇ ਸੂਬਾ ਲਾਸੀਓ ਦੇ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ਼ ਜਿਸ ਦੇ ਦੋਵੇਂ ਗà©à¨°à¨¦à©‡ ਖ਼ਰਾਬ ਹੋ ਚà©à©±à¨•à©‡ ਸਨ ਅਤੇ ਇਹ ਮਰੀਜ਼ ਮੌਤ ਦੇ ਕਿਨਾਰੇ ਖੜà©à¨¹à¨¾ ਸੀ, ਨੂੰ ਇਕ ਗà©à¨°à¨¦à©‡ ਦੀ ਲੋੜ ਸੀ।ਡਾਕਟਰੀ ਅਮਲੇ ਵਲੋਂ ਮਿਲਾਨ ਵਿੱਚ ਇੱਕ ਇਨਸਾਨ ਵਲੋਂ ਦਾਨ ਕੀਤੇ ਗà©à¨°à¨¦à©‡ ਨੂੰ ਸੂਬਾ ਲਾਸੀਓ ਦੇ ਹਸਪਤਾਲ ਤੱਕ ਪਹà©à©°à¨šà¨¾à¨‰à¨£ ਦੀ ਜ਼ਿੰਮੇਵਾਰੀ ਇਟਲੀ ਦੀ ਪà©à¨²à¨¸ ਨੂੰ ਦਿੱਤੀ ਗਈ, ਜਿਨà©à¨¹à¨¾à¨‚ ਨੇ ਆਪਣੀ ਡਿਊਟੀ ਬਾਖ਼ੂਬੀ ਨਾਲ ਨਿà¨à¨¾à¨‰à¨‚ਦਿਆਂ ਹੋਇਆਂ ਦੋ ਘੰਟਿਆਂ ਦੇ ਵਿੱਚ ਕਿਡਨੀ ਨੂੰ ਮਿਲਾਨ ਤੋਂ ਲਾਸੀਓ ਤੱਕ ਪਹà©à©°à¨šà¨¾à¨‡à¨†à¥¤
ਪੜà©à¨¹à©‹ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬ ਦੀ ਧੀ ਨੇ 8 à¨à¨¾à¨¶à¨¾à¨µà¨¾à¨‚ 'ਚ ਕੀਤਾ ਟਾਪ, ਵਧਾਇਆ ਦੇਸ਼ ਦਾ ਮਾਣ ਪà©à¨²à¨¸ ਨੇ ਇਸ ਕਾਰਵਾਈ ਦੌਰਾਨ ਇਟਲੀ ਦੀ ਪà©à¨°à¨¸à¨¿à©±à¨§ ਅਤੇ ਖੂਬਸੂਰਤ ਲੈਬਰਗਿਨੀ ਹੂਰਾਕਨ ਕਾਰ ਦੀ ਵਰਤੋਂ ਕਰਦਿਆਂ 300 ਕਿਲੋਮੀਟਰ ਪà©à¨°à¨¤à©€ ਘੰਟਾ ਦੀ ਰਫ਼ਤਾਰ ਵਿੱਚ ਜੀਵਨ ਰੱਖਿਅਕ ਬਣ ਕੇ ਮਿਸ਼ਨ ਨੂੰ ਪੂਰਾ ਕੀਤਾ। ਦੱਸਣਯੋਗ ਹੈ ਪਹਿਲਾਂ ਵੀ ਇਟਲੀ ਦੀ ਪà©à¨²à¨¸ ਵਲੋਂ ਉੱਤਰੀ ਸੂਬੇ ਦੇ ਪਾਦੋਵਾ ਸ਼ਹਿਰ ਤੋਂ ਰੋਮ ਅਤੇ ਰੋਮ ਤੋ ਪਾਦੋਵਾ ਲਈ 230 ਪà©à¨°à¨¤à©€ ਕਿਲੋਮੀਟਰ ਦੀ ਰਫ਼ਤਾਰ ਨਾਲ ਇੱਕ ਪੀੜਤ ਮਰੀਜ਼ ਲਈ ਗà©à¨°à¨¦à¨¾ ਲੈ ਕੇ ਗਠਸਨ ਅਤੇ ਪà©à¨²à¨¸ ਦੀ ਇਸ ਇਨਸਾਨੀਅਤ ਦੀ ਮਿਸਾਲ ਨਾਲ ਉਸ ਮਰੀਜ਼ ਨੂੰ ਨਵਾਂ ਜੀਵਨ ਦਾਨ ਵਿੱਚ ਮਿਲ ਗਿਆ ਸੀ। ਉਸ ਸਮੇਂ ਡਾਕਟਰਾਂ ਵਲੋਂ ਪà©à¨²à¨¸ ਦੀ ਇਸ ਕਾਰਵਾਈ ਦੀ ਬਾਖੂਬੀ ਸ਼ਲਾਘਾ ਕੀਤੀ ਗਈ ਸੀ ਅਤੇ ਪà©à¨²à¨¸ ਕਰਮਚਾਰੀਆਂ ਵਲੋਂ ਇਸ ਕਾਰਵਾਈ ਦਾ ਸਾਰਾ ਸਿਹਰਾ ਲੈਂਬਰਗਿਨੀ ਕਾਰ ਨੂੰ ਦਿੱਤਾ ਗਿਆ ਸੀ, ਜਿਸ ਦੀ ਬਦੌਲਤ ਇਹ ਮਹਾਨ ਕਾਰਜ ਕਰਨ ਵਿੱਚ ਉਹਨਾਂ ਨੂੰ ਸਫ਼ਲਤਾ ਹਾਸਲ ਹੋਈ।
|