ਦà©à¨¬à¨ˆ: ਜਿੱਥੇ ਜà©à©°à¨®à©‡ ਦੀ ਨਮਾਜ਼ ਅਦਾ ਕਰਨ ਆਠਮà©à¨¸à¨²à¨¿à¨® ਵੀਰ ਛਕਦੇ ਹਨ ਸਿੱਖ ਨੌਜਵਾਨਾਂ ਵੱਲੋਂ ਲਾਈ ਛਬੀਲ |
ਗਲਾਸਗੋ --24ਜà©à¨²à¨¾à¨ˆ-(MDP)-- ਸਿੱਖ ਇਤਿਹਾਸ ਵਿੱਚ à¨à¨¾à¨ˆ
ਘਨੱਈਆ ਜੀ ਦੀ ਸੇਵਾ ਦਾ ਜ਼ਿਕਰ ਮਾਣਮੱਤਾ ਹੈ। ਉਹਨਾਂ ਦੀ ਸੇਵਾ ਨੂੰ ਮਨ ਵਿੱਚ
ਚਿਤਵਦਿਆਂ ਵੀ ਮਨ ਠੰਢੇ ਜਲ ਦੀਆਂ ਘà©à©±à¨Ÿà¨¾à¨‚ à¨à¨° ਰਿਹਾ ਪà©à¨°à¨¤à©€à¨¤ ਹà©à©°à¨¦à¨¾ ਹੈ। ਗਰਮੀ ਦਾ ਸਿਖਰ
ਮੰਨੀ ਜਾਂਦੀ ਦà©à¨¬à¨ˆ ਦੀ ਧਰਤੀ 'ਤੇ ਜਾਤਾਂ ਧਰਮਾਂ ਦਾ ਜੂਲਾ ਲਾਹ ਕੇ ਜੇਕਰ ਕੋਈ à¨à¨¾à¨ˆ
ਘਨੱਈਆ ਜੀ ਦੇ ਦਰਸਾਠਮਾਰਗ 'ਤੇ ਚੱਲ ਰਿਹਾ ਹੋਵੇ ਤਾਂ ਤਾਰੀਫ਼ ਕਰਨੀ ਬਣਦੀ ਹੈ।
ਦà©à¨¬à¨ˆ ਵਿੱਚ ਇੱਕ ਚਰਚਿਤ ਨਾਮ ਹੈ ਆਪਣਾ ਪੰਜਾਬ ਰੈਸਟੋਰੈਂਟ ਵਾਲਾ ਨੌਜਵਾਨ ਸਰਦਾਰ ਮਨਜਿੰਦਰ ਸਿੰਘ ਗਿੱਲ ਮੰà¨à¥¤ ਉਹਨਾਂ ਦੇ ਰੈਸਟੋਰੈਂਟ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਹੈ ਮਸਜਿਦ। ਹਰ ਸ਼à©à©±à¨•à¨°à¨µà¨¾à¨° ਨੂੰ ਜà©à©°à¨®à©‡ ਦੀ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਮà©à¨¸à¨²à¨¿à¨® à¨à¨¾à¨ˆà¨šà¨¾à¨°à©‡ ਦੇ ਲੋਕ ਆਉਂਦੇ ਹਨ। ਜਿਉਂ ਹੀ ਨਮਾਜ਼ ਖਤਮ ਹੋਣ ਉਪਰੰਤ ਮà©à¨¸à¨²à¨¿à¨® à¨à¨¾à¨ˆà¨šà¨¾à¨°à©‡ ਦੇ ਲੋਕ ਮਸਜਿਦ 'ਚੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਸਵਾਗਤ ਠੰਢੇ ਮਿੱਠੇ ਜਲ ਦੀ ਛਬੀਲ ਨਾਲ ਮਨਜਿੰਦਰ ਸਿੰਘ ਗਿੱਲ ਮੰà¨, ਅਮਨ ਕਰਨਾਲ ਟਰਾਂਸਪੋਰਟ, ਮਨਪà©à¨°à©€à¨¤ ਸਿੰਘ, ਹੈਪੀ, ਸੋਨਾ, ਗà©à¨°à¨ªà©°à¨¥ ਸਿੰਘ ਤੇ ਸਾਥੀ ਕਰਦੇ ਹਨ।
ਪਿਛਲੇ ਲੰਮੇ ਸਮੇਂ ਤੋਂ ਹਰ ਸ਼à©à©±à¨•à¨°à¨µà¨¾à¨° ਨੂੰ ਲਗਦੀ ਆ ਰਹੀ ਛਬੀਲ ਦà©à¨¬à¨ˆ ਦੇ ਹਰ ਘਰ, ਹਰ ਕਾਰੋਬਾਰੀ ਅਦਾਰੇ ਵਿੱਚ ਚਰਚਿਤ ਹੈ। ਇਹ ਮਹਿਜ਼ ਇੱਕ ਛਬੀਲ ਨਾ ਹੋ ਕੇ ਸਿੱਖ ਮà©à¨¸à¨²à¨¿à¨® à¨à¨¾à¨ˆà¨šà¨¾à¨°à¨• ਸਾਂਠਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਤੇ ਸਾਥੀ ਸਮਾਜ ਸੇਵਾ ਨੂੰ ਪà©à¨°à¨£à¨¾à¨ ਹੋਣ ਕਰਕੇ ਦà©à¨¬à¨ˆ ਦੀ ਧਰਤੀ 'ਤੇ ਅਕਸਰ ਹੀ ਖੂਨਦਾਨ ਕੈਂਪ ਵਰਗੇ ਵੱਡੇ ਕਾਰਜ ਕਰਦੇ ਰਹਿੰਦੇ ਹਨ। ਦà©à¨¬à¨ˆ ਦੇ ਉੱਘੇ ਬਿਜ਼ਨਸਮੈਨ, ਕਲਾਤਮਿਕ ਵਸਤਾਂ ਦੇ ਸੰਗà©à¨°à¨¿à¨¹ ਕਰਤਾ ਵਜੋਂ ਵਰਲਡ ਰਿਕਾਰਡ ਬਣਾਉਣ ਵਾਲੇ ਹਿਜ à¨à¨•à¨¸à©€à¨²à©ˆà¨‚ਸੀ ਸà©à¨¹à©‡à¨² ਮà©à¨¹à©°à¨®à¨¦ ਅਲ ਜ਼ਰੂਨੀ ਨਾਲ ਬਹà©à¨¤ ਹੀ ਮà©à¨¹à©±à¨¬à¨¤à©€ ਸੰਬੰਧ ਹੋਣ ਕਰਕੇ ਮਨਜਿੰਦਰ ਸਿੰਘ ਗਿੱਲ ਮੰਠà¨à¨¾à¨ˆà¨šà¨¾à¨°à©‡ ਦੇ ਬà©à¨°à¨¾à¨‚ਡ ਅੰਬੈਸਡਰ ਵਜੋਂ ਵਿਚਰਦਾ ਆ ਰਿਹਾ ਹੈ। ਸਿੱਖ ਮà©à¨¸à¨²à¨¿à¨® à¨à¨¾à¨ˆà¨šà¨¾à¨°à¨• ਸਾਂਠਦੀਆਂ ਤੰਦਾਂ ਨੂੰ ਮਜਬੂਤ ਕਰਨ ਵਿੱਚ ਬਿਜੜੇ ਵਾਂਗ ਰà©à©±à¨à©‡ ਇਹਨਾਂ ਨੌਜਵਾਨਾਂ ਨੂੰ ਲੋਕ ਰਾਹ ਜਾਂਦਿਆਂ ਰà©à¨• ਰà©à¨• ਕੇ ਵੀ ਸ਼ਾਬਾਸ਼ ਦੇ ਕੇ ਜਾਂਦੇ ਹਨ। |