ਬੰਗਲਾਦੇਸ਼ ਚ ਹਿੰਦੂਆਂ ਤੇ ਲਗਾਤਾਰ ਹਮਲੇ ਦੇ ਖ਼ਿਲਾਫ਼ ਦੇਸ਼ ਵਿਆਪੀ ਪà©à¨°à¨¦à¨°à¨¶à¨¨, ਸੜਕਾਂ ਤੇ ਉਤਰੇ ਲੋਕ |
ਇੰਟਰਨੈਸ਼ਨਲ ਡੈਸਕ---24ਜà©à¨²à¨¾à¨ˆ-(MDP)-- ਬੰਗਲਾਦੇਸ਼ 'ਚ ਹਿੰਦੂਆਂ 'ਤੇ ਲਗਾਤਾਰ ਵਧਦੀ
ਹਿੰਸਾ ਅਤੇ ਹਿੰਦੂ ਔਰਤਾਂ ਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਦੇ ਵਿਰੋਧ 'ਚ ਹਿੰਦੂ à¨à¨¾à¨ˆà¨šà¨¾à¨°à¨¾
ਸੜਕਾਂ 'ਤੇ ਉਤਰ ਆਇਆ ਹੈ। ਪੂਰੇ ਬੰਗਲਾਦੇਸ਼ 'ਚ ਹਿੰਦੂ ਸੰਗਠਨਾਂ ਨੇ ਦੇਸ਼ 'ਚ ਹਿੰਦੂ
à¨à¨¾à¨ˆà¨šà¨¾à¨°à©‡ 'ਤੇ ਹਮਲੇ ਦੇ ਖ਼ਿਲਾਫ਼ ਵਿਰੋਧ ਪà©à¨°à¨¦à¨°à¨¶à¨¨ ਕੀਤਾ। ਸਥਾਨਕ ਮੀਡੀਆ ਰਿਪੋਰਟ
ਮà©à¨¤à¨¾à¨¬à¨• ਹਮਲੇ ਖ਼ਿਲਾਫ਼ ਸ਼à©à©±à¨•à¨°à¨µà¨¾à¨° ਨੂੰ ਚਟਗਾਂਵ ਤੋਂ ਇਕ à¨à¨¾à¨°à©€ ਵਿਰੋਧ ਮਾਰਚ ਕੱਢਿਆ
ਗਿਆ।
ਦਰਅਸਲ ਬੰਗਲਾਦੇਸ਼ ਦੀ ਇਕ ਸਮਾਚਾਰ à¨à¨œà©°à¨¸à©€ ਦੇ ਮà©à¨¤à¨¾à¨¬à¨• ਇਥੇ ਸਥਿਤ ਨਰੈਲ ਸਹਪਾਰਾ 'ਚ
ਹਿੰਦੂਆਂ 'ਤੇ ਬਰਬਰ ਹਮਲੇ ਦੇ ਵਿਰੋਧ 'ਚ ਸ਼ਾਹਬਾਗ ਅਤੇ ਦੇਸ਼ à¨à¨° 'ਚ ਵੱਖ-ਵੱਖ ਹਿੰਦੂ
ਸੰਗਠਨਾਂ ਵਲੋਂ ਵੀ ਸ਼ਾਂਤੀਪੂਰਨ ਤਰੀਕੇ ਨਾਲ ਪà©à¨°à¨¦à¨°à¨¶à¨¨ ਕੀਤਾ ਗਿਆ। ਕਈ ਛੋਟੇ ਸ਼ਹਿਰਾਂ 'ਚ
ਵੀ ਮਹਿਲਾਵਾਂ ਅਤੇ ਹੋਰ ਲੋਕਾਂ ਨੇ ਆਪਣੇ ਵਿਰੋਧ ਡਾਰਕ ਕਰਵਾਇਆ। ਇਸ ਦੌਰਾਨ ਮਹਿਲਾਵਾਂ
ਦੇ ਹੱਥਾਂ 'ਚ ਬੈਨਰ ਪੋਸਟਰ ਵੀ ਦਿਖੇ। ਉਧਰ ਦੂਜੇ ਪਾਸੇ ਬੰਗਲਾਦੇਸ਼ ਦੇ ਗà©à¨°à¨¹à¨¿ ਮੰਤਰੀ
ਅਸਦà©à©±à¨œà¨®à¨¾à¨‚ ਖਾਨ ਨੇ ਦੱਸਿਆ ਹੈ ਕਿ ਸਰਕਾਰ ਦੇਸ਼ 'ਚ ਫਿਰਕੂ ਸਦà¨à¨¾à¨µà¨¨à¨¾ ਵਿਗਾੜਨ ਵਾਲੇ
ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਸà©à¨¨à¨¿à¨¶à¨šà¨¿à¨¤ ਕਰੇਗੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਰਾਸ਼ਟਰੀ ਮਨà©à©±à¨–ਧਿਕਾਰ ਕਮਿਸ਼ਨ ਨੇ ਵੀ ਗà©à¨°à¨¹à¨¿ ਮੰਤਰਾਲੇ ਨੂੰ ਹਮਲਿਆਂ ਦੀ ਜਾਂਚ ਕਰਨ ਅਤੇ ਇਹ ਨਿਰਧਾਰਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਕੀ ਉਨà©à¨¹à¨¾à¨‚ ਨੂੰ ਰੋਕਣ 'ਚ ਲਾਪਰਵਾਹੀ ਹੋਈ ਸੀ। ਇਹ ਵੀ ਕਿਹਾ ਗਿਆ ਹੈ ਕਿ ਇਹ ਧਰਮਨਿਰਪੱਖ ਦੇਸ਼ 'ਚ ਹਿੰਸਾ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਹੈ। ਕਮਿਸ਼ਨ ਨੇ ਇਹ ਟਿੱਪਣੀ ਬੰਗਲਾਦੇਸ਼ 'ਚ ਹਿੰਦੂ ਘੱਟ ਗਿਣਤੀ 'ਤੇ ਹੋ ਰਹੇ ਲਗਾਤਾਰ ਹਮਲਿਆਂ ਦੀਆਂ ਖ਼ਬਰਾਂ ਤੋਂ ਬਾਅਦ ਆਈ ਹੈ। ਦੱਸ ਦੇਈਠਕਿ ਇਸ ਕੜੀ 'ਚ ਇਕ ਹਮਲੇ ਦੇ ਬਾਰੇ 'ਚ ਦੱਸਿਆ ਗਿਆ ਕਿ ਇਹ ਹਮਲਾ ਕਥਿਤ ਸੋਸ਼ਲ ਮੀਡੀਆ ਪੋਸਟ 'ਚ ਇਸਲਾਮ ਨੂੰ ਬਦਨਾਮ ਕਰਨ ਦੀ ਅਫਵਾਹ ਤੋਂ ਬਾਅਦ ਹੋਇਆ। ਰਿਪੋਰਟ ਮà©à¨¤à¨¾à¨¬à¨• ਇਹ ਸਠਉਦੋਂ ਹੋਇਆ ਜਦੋਂ ਸ਼à©à©±à¨•à¨°à¨µà¨¾à¨° ਨੂੰ ਨਰੈਲ ਸਥਿਤ ਸਹਪਾਰਾ ਇਲਾਕੇ 'ਚ ਹਿੰਦੂ ਘੱਟ ਗਿਣਤੀ ਦੇ ਘਰਾਂ 'ਚ ਅੱਗ ਲਗਾ ਦਿੱਤੀ ਗਈ ਸੀ। ਜ਼à©à¨®à©‡ ਦੀ ਨਮਾਜ਼ ਤੋਂ ਬਾਅਦ à¨à©€à©œ ਨੇ ਇਹ ਕਹਿੰਦੇ ਹੋਠਹੰਗਾਮਾ ਕਰ ਦਿੱਤਾ ਕਿ ਗà©à¨†à¨‚ਢ ਦੇ ਇਕ 18 ਸਾਲਾਂ ਵਿਅਕਤੀ ਨੇ ਫੇਸਬà©à©±à¨• 'ਤੇ ਉਨà©à¨¹à¨¾à¨‚ ਦੀਆਂ ਧਾਰਮਿਕ à¨à¨¾à¨µà¨¨à¨¾à¨µà¨¾à¨‚ ਨੂੰ ਠੇਸ ਪਹà©à©°à¨šà¨¾à¨ˆà¥¤ |