ਪੰਜਾਬ ਦੇ ਅਧਿਆਪਕਾਂ ਨੇ ਦਿੱਲੀ ਚ ਕਰਵਾਠਹੈਪੀਨੈੱਸ ਉਤਸਵ 2022 ਚ ਕੀਤੀ ਸ਼ਿਰਕਤ |
ਚੰਡੀਗੜà©à¨¹ --29ਜà©à¨²à¨¾à¨ˆ-(MDP)-- ਮà©à©±à¨– ਮੰਤਰੀ à¨à¨—ਵੰਤ ਸਿੰਘ ਮਾਨ ਵੱਲੋਂ
ਸੂਬੇ ’ਚ ਬਿਹਤਰ ਸਿੱਖਿਆ ਤੰਤਰ ਸਥਾਪਿਤ ਕਰਨ ਲਈ ਸ਼à©à¨°à©‚ ਕੀਤੇ ਗਠਯਤਨਾਂ ਤਹਿਤ ਪੰਜਾਬ ਦੇ
ਅਧਿਆਪਕਾਂ ਤੇ ਅਧਿਕਾਰੀਆਂ ਦੇ ਇਕ ਵਫ਼ਦ ਵੱਲੋਂ ਦਿੱਲੀ ਦੇ ਥਿਆਗਰਾਜ ਇਨਡੋਰ ਸਟੇਡੀਅਮ ’ਚ
ਕਰਵਾਠਗਠ‘ਹੈਪੀਨੈੱਸ ਉਤਸਵ 2022’ ਵਿੱਚ ਸ਼ਮੂਲੀਅਤ ਕੀਤੀ ਗਈ। ਦਿੱਲੀ ਦੇ ਉਪ ਮà©à©±à¨–
ਮੰਤਰੀ ਮਨੀਸ਼ ਸਿਸੋਦੀਆ ਦੇ ਸੱਦੇ ’ਤੇ ਕà©à¨²à¨œà©€à¨¤à¨ªà¨¾à¨² ਸਿੰਘ ਮਾਹੀ ਡੀ. ਪੀ.ਆਈ. ਸੈਕੰਡਰੀ
ਸਿੱਖਿਆ ਪੰਜਾਬ ਦੀ ਦੇਖ-ਰੇਖ ’ਚ ਗਠਇਸ ਵਫ਼ਦ ਦਾ ਦਿੱਲੀ ਸਰਕਾਰ ਦੇ ਸਿੱਖਿਆ ਵਿà¨à¨¾à¨—
ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਗਮ ’ਚ
ਹਾਜ਼ਰ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਅਤੇ
ਦੇਸ਼à¨à¨—ਤ ਬਣਾਉਣ ਦੀ ਦਿਸ਼ਾ ’ਚ ਅਹਿਮ à¨à©‚ਮਿਕਾ ਨਿà¨à¨¾à¨‰à¨‚ਦੇ ਹਨ ਅਤੇ ਹੈਪੀਨੈੱਸ ਪਾਠਕà©à¨°à¨® ਵੀ
ਇਸੇ ਉਦੇਸ਼ ਨੂੰ ਹੋਰ ਬਿਹਤਰ ਤਰੀਕੇ ਨਾਲ ਪੂਰਾ ਕਰਨ ਲਈ ਸ਼à©à¨°à©‚ ਕੀਤਾ ਗਿਆ ਉਪਰਾਲਾ ਹੈ,
ਜਿਸ ਦੇ ਬਹà©à¨¤ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਬੱਚੇ ਦੀ ਸਿੱਖਿਆ
’ਚ ਅੱਜ ਕੀਤਾ ਗਿਆ ਨਿਵੇਸ਼ à¨à¨µà¨¿à©±à¨– ’ਚ ਬਹà©à¨¤ ਵਧੀਆ ਨਤੀਜੇ ਲੈ ਕੇ ਆਉਂਦਾ ਹੈ ਅਤੇ ਬੱਚੇ
ਨੂੰ ਸਕੂਲੀ ਸਮੇਂ ਦੌਰਾਨ ਹੀ ਮਨ ਅਤੇ ਦਿਮਾਗ ਨੂੰ ਕੇਂਦਰਿਤ ਕਰਨ ਦੀ ਸਿੱਖਿਆ ਦੇਣਾ ਸੋਨੇ
'ਤੇ ਸà©à¨¹à¨¾à¨—ਾ ਸਾਬਿਤ ਹੋਵੇਗਾ।
ਖ਼ਬਰ ਇਹ ਵੀ : ਸਕੂਲ ਬੱਸ ਹਾਦਸੇ 'ਚ ਵਿਦਿਆਰਥੀ ਦੀ ਮੌਤ, ਉਥੇ ਰਿਸ਼ਵਤ ਲੈਣ ਦੇ ਦੋਸ਼ ’ਚ SHO ਗà©à¨°à¨¿à¨«à¨¼à¨¤à¨¾à¨°, ਪੜà©à¨¹à©‹ TOP 10 ਉਨà©à¨¹à¨¾à¨‚ ਕਿਹਾ ਕਿ ਹੈਪੀਨੈੱਸ ਪਾਠਕà©à¨°à¨® ਰਾਹੀਂ ਬੱਚੇ ਨੂੰ ਆ ਰਹੀ ਖਿੱਠਦੇ ਕਾਰਨਾਂ ਨੂੰ ਜਾਣਨ ਤੇ ਉਨà©à¨¹à¨¾à¨‚ ਦੇ ਉਪਾਅ ਲੱà¨à¨£ ਨਾਲ ਆਪਣੇ ਸਾਥੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਪਿਛਲੇ 4 ਸਾਲ ਤੋਂ ਹੈਪੀਨੈੱਸ ਪਾਠਕà©à¨°à¨® ਰਾਹੀਂ ਪੜà©à¨¹ ਰਹੇ ਵਿਦਿਆਰਥੀਆਂ ਤੋਂ ਪà©à¨°à¨¾à¨ªà¨¤ ਫੀਡਬੈਕ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਵਿੱਚ ਪਹਿਲਾਂ ਦੇ ਮà©à¨•à¨¾à¨¬à¨²à©‡ ਆਤਮ-ਵਿਸ਼ਵਾਸ ’ਚ ਵਾਧਾ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਹੈਪੀਨੈੱਸ ਪਾਠਕà©à¨°à¨® ਨੂੰ ਦੇਸ਼ ਦੇ ਦੂਜੇ ਰਾਜਾਂ ’ਚ ਵੀ ਪà©à¨°à¨®à©à©±à¨–ਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਮੰਚ ਰਾਹੀਂ ਸਵਾਗਤ ਅਤੇ ਹà©à©°à¨®-ਹà©à¨®à¨¾ ਕੇ ਪà©à©±à¨œà¨£ ’ਤੇ ਧੰਨਵਾਦ ਕੀਤਾ। |