ਹਾਈ ਕੋਰਟ ਨੇ à¨à¨¾à¨°à¨¤à©€ ਮਹਿਲਾ ਅਤੇ ਅਮਰੀਕੀ ਪà©à¨°à¨¶ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ |
ਚੇਨਈ --31ਜà©à¨²à¨¾à¨ˆ-(MDP)-- ਮਦਰਾਸ ਹਾਈ ਕੋਰਟ ਦੀ ਮਦà©à¨°à©ˆ ਬੈਚ ਨੇ ਆਨਲਾਈਨ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ
ਹੈ, ਜਿਸ ਤੋਂ ਬਾਅਦ ਤਾਮਿਲਨਾਡੂ ਦੀ ਮਹਿਲਾ à¨à¨¾à¨°à¨¤à©€ ਮੂਲ ਦੇ ਅਮਰੀਕੀ ਨਾਗਰਿਕ ਨਾਲ
ਡਿਜੀਟਲ ਮਾਧਿਅਮ ਨਾਲ ਵਿਆਹ ਕਰਨ ਨੂੰ ਤਿਆਰ ਹਨ। ਜਸਟਿਸ ਜੀ. ਆਰ. ਸਵਾਮੀਨਾਥਨ ਨੇ ਇਕ
ਰਿਟ ਪਟੀਸ਼ਨ ’ਤੇ ਸà©à¨£à¨µà¨¾à¨ˆ ਤੋਂ ਬਾਅਦ ਕਿਹਾ ਕਿ ਵਿਆਹ ਦਾ ਅਧਿਕਾਰ ਇਕ ਮੌਲਿਕ ਮਨà©à©±à¨–à©€
ਅਧਿਕਾਰ ਹੈ
ਅਤੇ ਵਿਸ਼ੇਸ਼ ਵਿਆਹ à¨à¨•à¨Ÿ, 1954 ਦੀ ਧਾਰਾ 12 ਅਤੇ 13 ਦਾ ਨਿਰਮਾਣ ਇਸ ਪà©à¨°à¨•à¨¾à¨° ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਅਧਿਕਾਰ ਨੂੰ ਪà©à¨°à¨à¨¾à¨µà©€ ਬਣਾਇਆ ਜਾ ਸਕੇ। ਪਟੀਸ਼ਨ ’ਚ ਪਟੀਸ਼ਨਕਰਤਾ ਵਾਸਮੀ ਸà©à¨¦à¨°à¨¶à¨¨à©€ ਪੀ. à¨à©±à¨¨. ਨੇ ਸਬ-ਰਜਿਸਟਰਾਰ, ਕੰਨਿਆ ਕà©à¨®à¨¾à¨°à©€ ਨੂੰ ਰਾਹà©à¨² à¨à©±à¨². ਮਧੂ ਨਾਲ ਆਪਣਾ ਵਿਆਹ ਆਨਲਾਈਨ ਸੰਪੰਨ ਕਰਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਅਦਾਲਤ ਨੇ ਕਿਹਾ ਕਿ à¨à¨•à¨Ÿ ਦੀ ਧਾਰਾ 12 (2) ’ਚ ਕਿਹਾ ਗਿਆ ਹੈ ਕਿ ਵਿਆਹ ਕਿਸੇ ਵੀ ਰੂਪ ’ਚ ਕੀਤਾ ਜਾ ਸਕਦਾ ਹੈ, ਦੋਵੇਂ ਪੱਖ ਚੋਣ ਕਰ ਸਕਦੇ ਹਨ। ਇਸ ਮਾਮਲੇ ’ਚ ਦੋਹਾਂ ਪੱਖਾਂ ਨੇ ਆਨਲਾਈਨ ਵਿਆਹ ਦੇ ਬਦਲ ਦੀ ਚੋਣ ਕੀਤੀ ਹੈ। ਆਨਲਾਈਨ ਵਿਆਹ ਦੌਰਾਨ ਲਾੜੀ ਬਣਨ ਜਾ ਰਹੀ ਸà©à¨¦à¨°à¨¶à¨¨à©€ à¨à¨¾à¨°à¨¤ ’ਚ ਹੋਵੇਗੀ, ਜਦਕਿ ਲਾੜਾ ਬਣਨ ਨੂੰ ਤਿਆਰ ਰਾਹà©à¨² ਅਮਰੀਕਾ ’ਚ ਹੋਣਗੇ। ਕਾਨੂੰਨ ਨੂੰ ਤਕਨਾਲੋਜੀ ਦੀ ਰਫ਼ਤਾਰ ਨਾਲ ਤਾਲਮੇਲ ਰੱਖਣਾ ਹੈ, ਇਸ ਲਈ ਇੱਥੇ ਵਿਆਹ ਵਿਚ ਸ਼ਾਮਲ ਧਿਰਾਂ ਦੀ ਚੋਣ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਉਨà©à¨¹à¨¾à¨‚ ਅਪੀਲ ਕੀਤੀ ਕਿ ਵਿਆਹ ਵਿਸ਼ੇਸ਼ ਮੈਰਿਜ à¨à¨•à¨Ÿ, 1954 ਤਹਿਤ ਰਜਿਸਟਰਡ ਕਰਵਾਇਆ ਜਾਵੇ ਅਤੇ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਜਾਵੇ। |