ਰਾਜਸਥਾਨ ਚ 13 ਦਿਨਾਂ ਦਾ ਫੌਜੀ ਅà¨à¨¿à¨†à¨¸ ਕਰਨਗੇ à¨à¨¾à¨°à¨¤ ਤੇ ਓਮਾਨ |
ਨਵੀਂ ਦਿੱਲੀ---31ਜà©à¨²à¨¾à¨ˆ-(MDP)-- à¨à¨¾à¨°à¨¤ ਅਤੇ ਓਮਾਨ ਕਰੀਬ ਦੋ ਹਫਤੇ ਤੱਕ ਫੌਜੀ ਅà¨à¨¿à¨†à¨¸
ਕਰਨਗੇ ਜੋ ਅੱਤਵਾਦੀ ਰੋਕੂ ਮà©à¨¹à¨¿à©°à¨® 'ਤੇ ਕੇਂਦਰਿਤ ਹੋਵੇਗਾ ਅਤੇ ਜਿਸ ਦੀ ਸ਼à©à¨°à©‚ਆਤ
ਸੋਮਵਾਰ ਤੋਂ ਹੋਵੇਗੀ। 'ਅਲ ਨਜਾਹ-IV' ਨਾਮਕ ਇਹ ਅà¨à¨¿à¨†à¨¸ ਇਕ ਤੋਂ 13 ਅਗਸਤ ਦਰਮਿਆਨ
ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ 'ਚ ਆਯੋਜਿਤ ਕੀਤਾ ਜਾਵੇਗਾ।
ਓਮਾਨ ਰਾਇਲ ਆਰਮੀ ਦੀ 60 ਮੈਂਬਰੀ ਟੀਮ ਅà¨à¨¿à¨†à¨¸ ਸਥਾਨ 'ਤੇ ਪਹà©à©°à¨š ਚà©à©±à¨•à©€ ਹੈ। ਰੱਖਿਆ
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸੰਯà©à¨•à¨¤ ਫੌਜੀ ਅà¨à¨¿à¨†à¨¸ ਦਾ ਉਦੇਸ਼ ਦà©à¨µà©±à¨²à©‡ ਸਹਿਯੋਗ ਦੇ
ਪੱਧਰ ਨੂੰ ਵਧਾਉਣਾ ਹੈ। ਅà¨à¨¿à¨†à¨¸ 'ਚ à¨à¨¾à¨°à¨¤à©€ ਫੌਜ ਦੀ ਨà©à¨®à¨¾à¨‡à©°à¨¦à¨—à©€ 18 ਮੈਕੇਨਾਈਜਡ
ਇਨਫੈਂਕਟਰੀ ਬਟਾਲੀਅਨ ਦੇ ਫੌਜੀ ਕਰਨਗੇ। ਅà¨à¨¿à¨†à¨¸ ਦਾ ਪਿਛਲਾ ਸੰਸਕਰਣ ਮਾਰਚ 2019 'ਚ ਮਸਕਟ
'ਚ ਆਯੋਜਿਤ ਕੀਤਾ ਗਿਆ ਸੀ।
|