ਚੀਨ-ਤਾਈਵਾਨ ’ਚ ਜੰਗ ਛਿੜੀ ਤਾਂ à¨à¨¾à¨°à¨¤ ਨੂੰ à¨à©à¨—ਤਣਾ ਪਵੇਗਾ ਵੱਡਾ ਖਮਿਆਜ਼ਾ |
ਨਵੀਂ ਦਿੱਲੀ --05ਅਗਸਤ-(MDP)-- ਚੀਨ ਅਤੇ ਤਾਈਵਾਨ ਜੰਗ ਦੇ ਕੰਢੇ ’ਤੇ ਖੜà©à¨¹à©‡ ਹਨ। ਰੂਸ ਅਤੇ
ਯੂਕà©à¨°à©‡à¨¨ ਦਰਮਿਆਨ ਹੋ ਰਹੇ ਜੰਗ ਦੀ ਮਾਰ à¨à©±à¨² ਰਹੇ ਦà©à¨¨à©€à¨† à¨à¨° ਦੇ ਬਾਜ਼ਾਰਾਂ ’ਤੇ ਹà©à¨£
ਨਵਾਂ ਸੰਕਟ ਮੰਡਰਾਉਣ ਲੱਗਾ ਹੈ। ਚੀਨ ਅਤੇ ਤਾਈਵਾਨ ਇਲੈਕਟà©à¨°à¨¾à¨¨à¨¿à¨•à¨¸ ਅਤੇ ਸੈਮੀਕੰਡਕਟਰ
ਨਿਰਮਾਣ ’ਚ ਸਠਤੋਂ ਵੱਡੀ ਹਿੱਸੇਦਾਰੀ ਰੱਖਦੇ ਹਨ। ਜ਼ਾਹਰ ਹੈ ਕਿ ਜੇ ਦੋਹਾਂ ਦੇਸ਼ਾਂ
ਦਰਮਿਆਨ ਜੰਗ ਹà©à©°à¨¦à©€ ਹੈ ਤਾਂ ਇਸ ਦਾ ਵੱਡਾ ਖਮਿਆਜ਼ਾ à¨à¨¾à¨°à¨¤ ਨੂੰ ਵੀ à¨à©à¨—ਤਣਾ ਪਵੇਗਾ। ਇਸ
ਨਾਲ ਕਾਰ ਅਤੇ ਮੋਬਾਇਲ ਕੰਪਨੀਆਂ ਮà©à¨¶à¨•à¨² ’ਚ ਆ ਜਾਣਗੀਆਂ।
ਵਾਹਨਾਂ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਪਾਰਟਸ ਲਈ à¨à¨¾à¨°à¨¤ ਕਾਫੀ ਹੱਦ ਤੱਕ ਦੋਹਾਂ ਦੇਸ਼ਾਂ ’ਤੇ ਨਿਰà¨à¨° ਹੈ। ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ à¨à¨¸à©‹à¨¸à©€à¨à¨¶à¨¨ ਆਫ ਇੰਡੀਆ (à¨à¨•à¨®à¨¾) ਦੀ ਇਕ ਰਿਪੋਰਟ ਮà©à¨¤à¨¾à¨¬à¨• à¨à¨¾à¨°à¨¤à©€ ਆਟੋਮੋਟਿਵ ਇੰਡਸਟਰੀ ਸਠਤੋਂ ਵੱਧ ਆਟੋਮੋਟਿਵ ਪਾਰਟਸ ਚੀਨ ਤੋਂ ਇੰਪੋਰਟ ਕਰਦੀ ਹੈ। à¨à¨¾à¨°à¨¤ ’ਚ ਪਿਛਲੇ ਵਿੱਤੀ ਸਾਲ ਦੀ ਆਖਰੀ ਛਿਮਾਹੀ ’ਚ ਕਰੀਬ 19,000 ਕਰੋੜ ਰà©à¨ªà¨ ਦੇ ਆਟੋ ਪਾਰਟਸ ਦਰਾਮਦ ਕੀਤੇ ਗਠਸਨ। ਇਨà©à¨¹à¨¾à¨‚ ’ਚ ਇੰਜਣ ਦੇ ਪà©à¨°à¨œà¨¼à©‡, ਡਰਾਈਵ ਟà©à¨°à¨¾à¨‚ਸਮਿਸ਼ਨ ਅਤੇ ਸਟੀਅਰਿੰਗ, ਇਲੈਕਟà©à¨°à©€à¨•à¨²à¨¸ ਅਤੇ ਇਲੈਕਟà©à¨°à¨¾à¨¨à¨¿à¨•à¨¸ ਵਰਗੇ ਕੰਪੋਨੈਂਟ ਸ਼ਾਮਲ ਹਨ। ਤਾਈਵਾਨ ਦੀ ਗੱਲ ਕਰੀਠਤਾਂ ਇਹ ਦà©à¨¨à©€à¨† ਦਾ ਸਠਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਦੇਸ਼ ਹੈ। ਤਾਈਵਾਨ ਇਕੱਲੇ ਕà©à©±à¨² ਬਾਜ਼ਾਰ ਦੀ 63 ਫੀਸਦੀ ਹਿੱਸੇਦਾਰੀ ਰੱਖਦਾ ਹੈ। à¨à¨¾à¨°à¨¤ ਸਮੇਤ ਦà©à¨¨à©€à¨† à¨à¨° ਦੇ ਪà©à¨°à¨®à©à©±à¨– ਕਾਰ ਨਿਰਮਾਤਾ ਆਪਣੇ ਵਾਹਨਾਂ ’ਚ ਇਸਤੇਮਾਲ ਹੋਣ ਵਾਲੀ ਸੈਮੀਕੰਡਕਟਰ ਲਈ ਤਾਈਵਾਨ ’ਤੇ ਬਹà©à¨¤ ਜ਼ਿਆਦਾ ਨਿਰà¨à¨° ਹਨ। à¨à¨¾à¨°à¨¤ ਸੈਮੀਕੰਡਕਟਰ ਇੰਪੋਰਟ ਕਰਨ ਵਾਲਾ ਸਠਤੋਂ ਵੱਡੇ ਦੇਸ਼ਾਂ ’ਚ ਸ਼ਾਮਲ ਹੈ। à¨à¨¾à¨°à¨¤à©€ ਆਟੋਮੋਬਾਇਲ ਇੰਡਸਟਰੀ ’ਤੇ ਕੀ ਹੋਵੇਗਾ ਅਸਰ? ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ à¨à¨¸à©‹à¨¸à©€à¨à¨¶à¨¨ (ਫਾਡਾ) ਦੇ ਮà©à¨–à©€ ਵਿੰਕੇਸ਼ ਗà©à¨²à¨¾à¨Ÿà©€ ਨੇ ਦੱਸਿਆ ਕਿ 2020 ’ਚ à¨à¨¾à¨°à¨¤ ਨੇ 17 ਹਜ਼ਾਰ ਕਰੋੜ ਰà©à¨ªà¨ ਦੇ ਸੈਮੀਕੰਡਕਟਰ ਦੀ ਇੰਪੋਰਟ ਕੀਤੀ। ਇਹ ਇੰਪੋਰਟ ਮੌਜੂਦਾ ਸਮੇਂ ’ਚ ਕਰੀਬ 3 ਬਿਲੀਅਨ ਅਮਰੀਕੀ ਡਾਲਰ ਯਾਨੀ 24,000 ਕਰੋੜ ਰà©à¨ªà¨ ’ਤੇ ਪਹà©à©°à¨š ਗਿਆ ਹੈ। ਤਾਈਵਾਨ ਦà©à¨¨à©€à¨† ਦਾ ਸਠਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਹੈ ਅਤੇ ਇਸ ਦੀ ਬਾਜ਼ਾਰ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੈ। ਜੇ ਜੰਗ ਸ਼à©à¨°à©‚ ਹà©à©°à¨¦à©€ ਹੈ ਤਾਂ ਨਿਸ਼ਚਿਤ ਤੌਰ ’ਤੇ à¨à¨¾à¨°à¨¤à©€ ਨਿਰਮਾਤਾਵਾਂ ਅਤੇ ਵਿਸ਼ੇਸ਼ ਤੌਰ ’ਤੇ ਆਟੋਮੋਬਾਇਲ ਨਿਰਮਾਤਾਵਾਂ ਲਈ ਇਕ ਵੱਡਾ ਸੰਕਟ ਹੋਵੇਗਾ। ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮà©à©œ ਵਧੇਗਾ ਉਨà©à¨¹à¨¾à¨‚ ਨੇ ਦੱਸਿਆ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਜੰਗ ਹੋਈ ਤਾਂ ਹਰ ਮਹੀਨੇ ਕਾਰਾਂ ’ਤੇ ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮà©à©œ ਵਧਣ ਲੱਗੇਗਾ। ਫੈਸਟਿਵ ਸੀਜ਼ਨ ਵੀ ਆਉਣ ਵਾਲਾ ਹੈ। ਅਜਿਹੇ ’ਚ ਵਾਹਨ ਨਿਰਮਾਤਾਵਾਂ ਕੋਲ ਸੀਮਤ ਸਟਾਕ ਹੋਵੇਗਾ। ਜ਼ਾਹਰ ਤੌਰ ’ਤੇ ਗਾਹਕਾਂ ਨੂੰ ਫੈਸਟਿਵ ਸੀਜ਼ਨ ਆਫਰ ਦਾ ਫਾਇਦਾ ਨਹੀਂ ਮਿਲ ਸਕੇਗਾ। ਉਨà©à¨¹à¨¾à¨‚ ਨੇ ਕਿਹਾ ਕਿ ਇਸ ਸੰਕਟ ਦਾ ਵਾਹਨਾਂ ਦੀਆਂ ਕੀਮਤਾਂ ’ਤੇ ਵੀ ਪà©à¨°à¨à¨¾à¨µ ਪਵੇਗਾ। ਜੰਗ ਕਾਰਨ ਧਾਤੂ ਦੀਆਂ ਕੀਮਤਾਂ ਅਸਮਾਨ ਛੂਹ ਜਾਣਗੀਆਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਮਹਿੰਗਾਈ ਦਾ ਬਹà©à¨¤ ਜ਼ਿਆਦਾ ਦਬਾਅ ਹੋਵੇਗਾ। ਸਮਾਰਟਫੋਨ, ਗੈਜੇਟਸ ਇੰਡਸਟਰੀ ’ਤੇ ਵੀ ਹੋਵੇਗਾ ਅਸਰ ਜੇ ਜੰਗ ਹà©à©°à¨¦à©€ ਹੈ ਤਾਂ à¨à¨¾à¨°à¨¤ ਦੇ ਸਮਾਰਟਫੋਨ ਅਤੇ ਗੈਜੇਟ ਇੰਡਸਟਰੀ ’ਤੇ ਸਠਤੋਂ ਵੱਧ ਅਸਰ ਹੋਵੇਗਾ। ਇਹ ਕਹਿਣਾ ਬਿਲਕà©à¨² ਗਲਤ ਨਹੀਂ ਹੈ ਕਿ à¨à¨¾à¨°à¨¤ ਦਾ ਸਮਾਰਟਫੋਨ ਅਤੇ ਗੈਜੇਟ ਕਾਰੋਬਾਰ ਇਨà©à¨¹à¨¾à¨‚ ਦੋਹਾਂ ਦੇਸ਼ਾਂ ’ਤੇ ਟਿਕਿਆ ਹੈ ਜੋ ਜੰਗ ਕਾਰਨ ਬਰਬਾਦ ਹੋ ਸਕਦਾ ਹੈ। ਕਮੋਡਿਟੀ ਮਾਹਰ ਅਤੇ ਕੇਡੀਾ à¨à¨¡à¨µà¨¾à¨‡à¨œà¨¼à¨°à©€ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਜੇ ਪੂਰੀ ਦà©à¨¨à©€à¨† ਨੂੰ ਇਲੈਕਟà©à¨°à¨¾à¨¨à¨¿à¨• ਡਿਵਾਈਸ ਮੰਨ ਲਿਆ ਜਾਵੇ ਤਾਂ ਤਾਈਵਾਨ ਉਸ ਦਾ ਸੈਮੀਕੰਡਕਟਰ ਹੈ। ਸਾਲ 2020 ਦੇ ਸੈਮੀਕੰਡਕਟਰ ਇੰਡਸਟਰੀ à¨à¨¸à©‹à¨¸à©€à¨à¨¶à¨¨ ਦੇ ਅੰਕੜੇ ਦੱਸਦੇ ਹਨ ਕਿ ਤਾਈਵਾਨ ਕà©à©±à¨² ਗਲੋਬਲ ਉਤਪਾਦਨ ਦਾ 63 ਫੀਸਦੀ ਸੈਮੀਕੰਡਕਟਰ ਇਕੱਲੇ ਬਣਾਉਂਦਾ ਹੈ। ਇਸ ਤੋਂ ਬਾਅਦ ਕੋਰੀਆ 18 ਫੀਸਦੀ ਅਤੇ ਚੀਨ 6 ਫੀਸਦੀ ਦਾ ਨੰਬਰ ਆਉਂਦਾ ਹੈ। ਅਸੀਂ ਆਪਣੀ ਲੋੜ ਦਾ 90 ਫੀਸਦੀ ਸੈਮੀਕੰਡਕਟਰ ਚੀਨ ਅਤੇ ਤਾਈਵਾਨ ਤੋਂ ਮੰਗਵਾਉਂਦੇ ਹਾਂ। ਇਸ ’ਚ ਵੀ ਜ਼ਿਆਦਾਤਰ ਹਿੱਸਾ ਤਾਈਵਾਨ ਦਾ ਹੈ। ਸਾਲ 2020 ’ਚ à¨à¨¾à¨°à¨¤ ਨੇ 17.1 ਅਰਬ ਡਾਲਰ ਦਾ ਸੈਮੀਕੰਡਕਟਰ ਇਸਤੇਮਾਲ ਕੀਤਾ ਜੋ 2027 ਤੱਕ ਵਧ ਕੇ 92.3 ਅਰਬ ਡਾਲਰ ਪਹà©à©°à¨š ਜਾਵੇਗਾ। ਸਾਲਾਨਾ 27 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ। ਮਹਿੰਗੇ ਹੋ ਜਾਣਗੇ ਮੋਬਾਇਲ ਅਤੇ ਗੈਜੇਟਸ ਅਜੇ ਕੇਡੀਆ ਦੱਸਦੇ ਹਨ ਕਿ ਚੀਨ-ਤਾਈਵਾਨ ਜੰਗ ਦਾ ਸਠਤੋਂ ਪਹਿਲਾ ਅਸਰ ਮੋਬਾਇਲ ਇੰਡਸਟਰੀ ’ਤੇ ਹੋਵੇਗਾ। ਵੀਵੋ, ਸ਼ਾਓਮੀ, ਪੋਕੋ ਵਰਗੀਆਂ ਮੋਬਾਇਲ ਕੰਪਨੀਆਂ à¨à¨¾à¨µà©‡à¨‚ ਹੀ ਇਸ ਨੂੰ à¨à¨¾à¨°à¨¤ ’ਚ ਬਣਾਉਂਦੀਆਂ ਹਨ ਪਰ ਜ਼ਿਆਦਾਤਰ ਉਪਕਰਨ ਚੀਨ ਤੋਂ ਆਉਂਦੇ ਹਨ। ਜੰਗ ਦੀ ਸਥਿਤੀ ’ਚ ਉਨà©à¨¹à¨¾à¨‚ ਦੀ ਇੰਪੋਰਟ ’ਤੇ ਅਸਰ ਹੋਵੇਗਾ ਅਤੇ ਮੋਬਾਇਲ ਉਤਪਾਦਨ ਵੀ ਪà©à¨°à¨à¨¾à¨µà¨¿à¨¤ ਹੋਵੇਗਾ। ਇਸ ਤੋਂ ਇਲਾਵਾ ਗੈਜੇਟਸ ਅਤੇ ਇਲੈਕਟà©à¨°à¨¾à¨¨à¨¿à¨•à¨¸ ’ਤੇ ਵੀ ਇਸ ਦਾ ਬà©à¨°à¨¾ ਅਸਰ ਪਵੇਗਾ। à¨à¨¾à¨°à¨¤ ’ਚ ਕà©à©±à¨² ਸੈਮੀਕੰਡਕਟਰ ਦੀ ਖਪਤ ’ਚੋਂ ਕਰੀਬ 35 ਫੀਸਦੀ ਹਿੱਸਾ ਇਲੈਕਟà©à¨°à¨¾à¨¨à¨¿à¨•à¨¸ ’ਚ ਜਾਂਦਾ ਹੈ। ਸੈਮੀਕੰਡਕਟਰ ਦੇ ਉਤਪਾਦਨ ’ਚ ਤਾਈਵਨ ਇੰਠਬਣਿਆ ਮੋਹਰੀ -ਤਾਈਵਾਨ ਨੇ ਖà©à¨¦ ਨੂੰ ਸੈਮੀਕੰਡਕਟਰ ਦੇ ਉਤਪਾਦਨ ’ਚ ਅੱਗੇ ਲਿਆਉਣ ਦੀ ਸ਼à©à¨°à©‚ਆਤ ਸਾਲ 1985 ’ਚ ਹੀ ਕਰ ਦਿੱਤੀ ਸੀ। -ਤਾਈਵਾਨ ਦੀ ਸਰਕਾਰ ਨੇ ਮਾਰਿਸ ਚਾਂਗ ਨੂੰ ਸੈਮੀਕੰਡਕਟਰ ਇੰਡਸਟਰੀ ਨੂੰ ਤਿਆਰ ਕਰਨ ਦਾ ਕੰਮ ਸੌਂਪਿਆ। -ਸਾਲ 1987 ’ਚ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. à¨à©±à¨¸. à¨à©±à¨®. ਸੀ.) ਦੀ ਸਥਾਪਨਾ ਹੋਈ। -ਅੱਜ ਇਹ ਦà©à¨¨à©€à¨† ਦੀ ਸਠਤੋਂ ਵੱਡੀ ਸੈਮੀਕੰਡਕਟਰ ਕੰਪਨੀ ਹੈ। -ਟੀ. à¨à©±à¨¸. à¨à©±à¨®à¨®. ਸੀ. ਇਕ ਸਮੇਂ ਗਲੋਬਲ ਬਾਜ਼ਾਰ ਦੀ 92 ਫੀਸਦੀ ਮੰਗ ਪੂਰੀ ਕਰ ਰਹੀ ਸੀ। -ਦੂਜੇ ਸਥਾਨ ’ਤੇ ਕਬਜ਼ਾ ਕਰ ਕੇ ਬੈਠੀ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਦੀ ਹਿੱਸੇਦਾਰੀ ਸਿਰਫ 8 ਫੀਸਦੀ ’ਤੇ ਸੀਮਤ ਸੀ। |