ਮਿਸ ਇੰਡੀਆ ਯੂà¨à¨¸à¨: ਵਰਜੀਨੀਆ ਦੀ ਰਹਿਣ ਵਾਲੀ ਆਰੀਆ ਵਾਲਵੇਕਰ ਬਣੀ 2022 ਦੀ ਜੇਤੂ |
ਨਿਊਜਰਸੀ, --07ਅਗਸਤ-(MDP)-- ਵਰਜੀਨੀਆ ਦੀ ਰਹਿਣ ਵਾਲੀ à¨à¨¾à¨°à¨¤à©€
ਅਮਰੀਕੀ ਟੀਨà¨à¨œà¨° ਆਰੀਆ ਵਾਲਵੇਕਰ ਨੂੰ ਨਿਊਜਰਸੀ ਵਿਚ ਆਯੋਜਿਤ ਹੋਠਸਾਲਾਨਾ ਮà©à¨•à¨¾à¨¬à¨²à¨¿à¨†à¨‚
ਵਿੱਚ 'ਮਿਸ ਇੰਡੀਆ ਯੂà¨à¨¸à¨ 2022' ਦਾ ਤਾਜ ਪਹਿਨਾਇਆ ਗਿਆ। ਆਰੀਆ ਉਮਰ (18) ਸਾਲ ਨੇ
ਕਿਹਾ ਕਿ ਮੇਰਾ "ਆਪਣੇ ਆਪ ਨੂੰ ਸਿਲਵਰ ਸਕà©à¨°à©€à¨¨ 'ਤੇ ਦੇਖਣਾ ਅਤੇ ਫਿਲਮਾਂ ਅਤੇ ਟੀਵੀ 'ਤੇ
ਕੰਮ ਕਰਨਾ ਮੇਰਾ ਬਚਪਨ ਦਾ ਸà©à¨ªà¨¨à¨¾ ਰਿਹਾ ਹੈ।" ਆਰੀਆ ਨੇ ਕਿਹਾ ਕਿ ਉਸ ਦੇ ਸ਼ੌਂਕ ਵਿੱਚ
ਨਵੀਆਂ ਥਾਵਾਂ ਦੀ ਖੋਜ ਕਰਨਾ, ਖਾਣਾ ਬਣਾਉਣਾ ਅਤੇ ਬਹਿਸ ਕਰਨਾ ਸ਼ਾਮਲ ਹੈ।
ਚà©à¨£à©€ ਗਈ ਵਾਲਵੇਕਰ ਅਮਰੀਕਾ ਦੇ ਸੂਬੇ ਵਰਜੀਨੀਆ ਯੂਨੀਵਰਸਿਟੀ ਦੀ ਪà©à¨°à©€-ਮੈਡੀਕਲ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਇਸ ਤਰà©à¨¹à¨¾à¨‚ ਸੌਮਿਆ ਸ਼ਰਮਾ ਨੂੰ ਫਸਟ ਰਨਰ ਅੱਪ à¨à¨²à¨¾à¨¨à¨¿à¨† ਗਿਆ ਅਤੇ ਨਿਊਜਰਸੀ ਦੀ ਸੰਜਨਾ ਚੇਕà©à¨°à©€ ਦੂਜੀ ਰਨਰ ਅੱਪ ਰਹੀ। ਇਸ ਸਾਲ ਦੀ ਇਹ ਪà©à¨°à¨¤à©€à¨¯à©‹à¨—ਤਾ ਦੀ 40ਵੀਂ ਵਰà©à¨¹à©‡à¨—ੰਢ ਪà©à¨°à¨µà©‡à¨¸ ਹੋਈ ਹੈ। ਜੋ à¨à¨¾à¨°à¨¤ ਤੋਂ ਬਾਹਰ ਸਠਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ à¨à¨¾à¨°à¨¤à©€ ਮà©à¨•à¨¾à¨¬à¨²à¨¾ ਹੈ। ਇਸ ਦੀ ਸ਼à©à¨°à©‚ਆਤ ਨਿਊਯਾਰਕ ਸਥਿੱਤ à¨à¨¾à¨°à¨¤à©€ ਅਮਰੀਕੀਆਂ ਧਰਮਾਤਮਾ ਅਤੇ ਨੀਲਮ ਸਰਨ ਨੇ ਵਰਲਡਵਾਈਡ ਪੇਜੈਂਟਸ ਦੇ ਬੈਨਰ ਹੇਠਕੀਤੀ ਸੀ। ਵਰਲਡਵਾਈਡ ਪੇਜੈਂਟਸ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਾਤਮਾ ਸਰਨ ਨੇ ਕਿਹਾ ਕਿ ਮੈਂ ਸਾਲਾਂ ਤੋਂ ਉਨà©à¨¹à¨¾à¨‚ ਦੇ ਸਮਰਥਨ ਲਈ ਦà©à¨¨à©€à¨† à¨à¨° ਦੇ à¨à¨¾à¨°à¨¤à©€ à¨à¨¾à¨ˆà¨šà¨¾à¨°à©‡ ਦਾ ਬਹà©à¨¤ ਧੰਨਵਾਦੀ ਹਾਂ।30 ਰਾਜਾਂ ਦੀ ਨà©à¨®à¨¾à¨‡à©°à¨¦à¨—à©€ ਕਰਨ ਵਾਲੇ ਲਗà¨à¨— 74 ਪà©à¨°à¨¤à©€à¨¯à©‹à¨—ੀਆਂ ਨੇ ਤਿੰਨ ਵੱਖ-ਵੱਖ ਮà©à¨•à¨¾à¨¬à¨²à©‡ ਮਿਸ ਇੰਡੀਆ ਯੂà¨à¨¸à¨, ਮਿਸਿਜ਼ ਇੰਡੀਆ ਯੂà¨à¨¸à¨ ਅਤੇ ਮਿਸ ਟੀਨ ਇੰਡੀਆ ਯੂà¨à¨¸à¨ ਵਿੱਚ à¨à¨¾à¨— ਲਿਆ। ਇਸ ਸਮਾਗਮ ਵਿੱਚ ਗਾਇਕਾ ਸ਼ਿਬਾਨੀ ਕਸ਼ਯਪ, ਖà©à¨¸à¨¼à©€ ਪਟੇਲ, ਮਿਸ ਇੰਡੀਆ ਵਰਲਡਵਾਈਡ 2022, ਅਤੇ ਸਵਾਤੀ ਵਿਮਲ, ਮਿਸਿਜ਼ ਇੰਡੀਆ ਵਰਲਡਵਾਈਡ ਨੇ ਸ਼ਿਰਕਤ ਕੀਤੀ। |