ਦਲਾਈ ਲਾਮਾ ਨੇ ਨਵੇਂ ਚà©à¨£à©‡ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ |
ਧਰਮਸ਼ਾਲਾ --08ਅਗਸਤ-(MDP)-- ਤਿੱਬਤੀ ਅਧਿਆਤਮਕ ਗà©à¨°à©‚ ਦਲਾਈ ਲਾਮਾ ਨੇ ਸੋਮਵਾਰ ਨੂੰ ਜਗਦੀਪ
ਧਨਖੜ ਨੂੰ ਵਧਾਈ ਦਿੱਤੀ, ਜੋ à¨à¨¾à¨°à¨¤ ਦੇ 14ਵੇਂ ਉਪ ਰਾਸ਼ਟਰਪਤੀ ਵਜੋਂ ਅਹà©à¨¦à¨¾ ਸੰà¨à¨¾à¨²à¨£à¨—ੇ।
ਧਰਮਸ਼ਾਲਾ ਵਿਚ ਦਲਾਈ ਲਾਮਾ ਦੇ ਦਫ਼ਤਰ ਨੇ ਕਿਹਾ ਕਿ ਉਹ ਇਸ ਸਮੇਂ ਲੱਦਾਖ ਦੇ ਲੇਹ
ਜ਼ਿਲà©à¨¹à©‡ ਦੇ ਸ਼ੇਵਤਸੇਲ ਵਿਚ ਰਹਿ ਰਹੇ ਹਨ, ਜਿੱਥੋਂ ਉਨà©à¨¹à¨¾à¨‚ ਨੇ ਧਨਖੜ ਨੂੰ ਪੱਤਰ ਲਿਖਿਆ
ਹੈ। ਸੋਮਵਾਰ ਨੂੰ ਲਿਖੇ ਇਕ ਪੱਤਰ ਵਿਚ ਦਲਾਈ ਲਾਮਾ ਨੇ
ਕਿਹਾ,“ਇਨà©à¨¹à¨¾à¨‚ ਸਾਲਾਂ ਵਿਚ, à¨à¨¾à¨°à¨¤ ਨੇ ਕਈ ਖੇਤਰਾਂ ਵਿਚ ਬਹà©à¨¤ ਤਰੱਕੀ ਕੀਤੀ ਹੈ, ਖਾਸ ਕਰਕੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ। ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਇੱਥੇ ਬਿਤਾਉਣ ਤੋਂ ਬਾਅਦ, ਮੈਂ ਆਪਣੇ ਆਪ ਨੂੰ à¨à¨¾à¨°à¨¤à©€ ਸਮਾਜ ਦਾ ਬਹà©à¨¤ ਵੱਡਾ ਹਿੱਸਾ ਮੰਨਦਾ ਹਾਂ। ਇਹ ਸ਼à©à¨ ਹੈ ਕਿ ਤà©à¨¸à©€à¨‚ à¨à¨¾à¨°à¨¤ ਦੀ ਆਜ਼ਾਦੀ ਦੀ 75ਵੀਂ ਵਰà©à¨¹à©‡à¨—ੰਢ ਦੇ ਮੌਕੇ 'ਤੇ ਇਹ ਅਹà©à¨¦à¨¾ ਸੰà¨à¨¾à¨²à¨£ ਜਾ ਰਹੇ ਹੋ। ਕੇਂਦਰ 'ਚ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਰਹੇ ਧਨਖੜ ਨੇ ਉੱਪ ਰਾਸ਼ਟਰਪਤੀ ਦੀ ਚੋਣ ਹਾਸਲ ਕੀਤੀ ਸੀ। ਉਨà©à¨¹à¨¾à¨‚ ਨੂੰ 74.36 ਫੀਸਦੀ ਵੋਟਾਂ ਮਿਲੀਆਂ, ਜੋ ਪਿਛਲੀਆਂ 6 ਉੱਪ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਉਮੀਦਵਾਰ ਨੂੰ ਮਿਲੀਆਂ ਵੋਟਾਂ ਦੇ ਮà©à¨•à¨¾à¨¬à¨²à©‡ ਸਠਤੋਂ ਵੱਧ ਹਨ। ਉਨà©à¨¹à¨¾à¨‚ ਨੂੰ 528 ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਦੀ ਸਾਂà¨à©€ ਉਮੀਦਵਾਰ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਧਨਖੜ 11 ਅਗਸਤ ਨੂੰ ਉੱਪ ਰਾਸ਼ਟਰਪਤੀ ਅਹà©à¨¦à©‡ ਦੀ ਸਹà©à©° ਚà©à©±à¨•à¨£à¨—ੇ। |