à¨à©à¨ªà¨¿à©°à¨¦à¨° ਹà©à©±à¨¡à¨¾ ਨੇ ਘੇਰੀ ਖੱਟੜ ਸਰਕਾਰ, ਬੋਲੇ- ਕਾਂਗਰਸ ਸਰਕਾਰ ’ਚ ਸਕੂਲ ਬੰਦ ਨਹੀਂ ਅਪਗà©à¨°à©‡à¨¡ ਹੋਠ|
ਰੋਹਤਕ- --27ਅਗਸਤ-(MDP)--ਸਾਬਕਾ ਮà©à©±à¨– ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ à¨à©à¨ªà¨¿à©°à¨¦à¨° ਸਿੰਘ ਹà©à©±à¨¡à¨¾ ਨੇ
ਕਿਹਾ ਕਿ ਸਰਕਾਰ ਦਾ ਕੰਮ ਸਕੂਲ ਖੋਲà©à¨¹à¨£à¨¾ ਅਤੇ ਅਧਿਆਪਕਾਂ ਦੀ à¨à¨°à¨¤à©€ ਕਰਨਾ ਹੈ। ਇਸ ਦੇ
ਉਲਟ ਮੌਜੂਦਾ ਸਰਕਾਰ ਸਕੂਲਾਂ ਨੂੰ ਬੰਦ ਅਤੇ ਅਧਿਆਪਕ ਅਹà©à¨¦à¨¿à¨†à¨‚ ਨੂੰ ਖਤਮ ਕਰ ਰਹੀ ਹੈ।
ਗਲਤ ਬਿਆਨਬਾਜ਼ੀ ਕਰ ਕੇ ਸਰਕਾਰ ਅਤੇ ਉਸ ਦੇ ਮੰਤਰੀਆਂ ਵਲੋਂ ਜਨਤਾ ਨੂੰ ਗà©à©°à¨®à¨°à¨¾à¨¹ ਕੀਤਾ
ਜਾ ਰਿਹਾ ਹੈ। ਜਦਕਿ ਸੱਚਾਈ ਇਹ
ਹੈ ਕਿ ਪà©à¨°à¨¦à©‡à¨¶ à¨à¨° ਦੇ ਸਕੂਲਾਂ ’ਚ 38 ਹਜ਼ਾਰ ਤੋਂ ਵਧੇਰੇ ਅਹà©à¨¦à©‡ ਖਾਲੀ ਪਠਹੋਠਹਨ ਪਰ ਪਿਛਲੇ 8 ਸਾਲਾਂ ਤੋਂ ਸਰਕਾਰ ਨੇ ਜੇ. ਬੀ. ਟੀ. ਦੀ ਇਕ ਵੀ à¨à¨°à¨¤à©€ ਨਹੀਂ ਕੱਢੀ। ਦਰਅਸਲ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗà©à©±à¨œà¨° ਨੇ ਇਹ ਬਿਆਨ ਦਿੱਤਾ ਸੀ ਕਿ ਕਾਂਗਰਸ ਸਰਕਾਰ ਨੇ ਕਈ ਸਕੂਲਾਂ ਨੂੰ ਬੰਦ ਕੀਤਾ ਸੀ।ਪੱਤਰਕਾਰਾਂ ਨਾਲ ਚਰਚਾ ਕਰਦੇ ਹੋਠਹà©à©±à¨¡à¨¾ ਨੇ ਕਿਹਾ ਕਿ ਮੰਤਰੀ ਵਲੋਂ ਕੀਤਾ ਜਾ ਰਿਹਾ ਦਾਅਵਾ ਬਿਲਕà©à©±à¨² ਬੇਬà©à¨¨à¨¿à¨†à¨¦ ਹੈ। ਕਾਂਗਰਸ ਸਰਕਾਰ ਦੌਰਾਨ ਸਕੂਲਾਂ ਨੂੰ ਬੰਦ ਨਹੀਂ ਸਗੋਂ ਅਪਗà©à¨°à©‡à¨¼à¨¡ ਕੀਤਾ ਗਿਆ ਸੀ। ਜਦਕਿ ਮੌਜੂਦਾ ਸਰਕਾਰ ਕਰੀਬ 5 ਹਜ਼ਾਰ ਸਕੂਲਾਂ ਨੂੰ ਬੰਦ ਕਰ ਚà©à©±à¨•à©€ ਹੈ। ਸਰਕਾਰ ਨੇ ਸੈਂਕੜੇ ਸਕੂਲਾਂ ’ਚ ਸਾਇੰਸ ਦੀ ਸਟਰੀਮ ਨੂੰ ਹੀ ਬੰਦ ਕਰ ਦਿੱਤਾ ਹੈ। ਕਈ ਸਕੂਲਾਂ ਤੋਂ ਕੈਮਿਸਟਰੀ, ਫਿਜੀਕਸ, ਮੈਥਸ ਅਤੇ ਇੰਗਲਿਸ਼ ਵਰਗੇ ਵਿਸ਼ਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਹà©à¨£ ਮਜਬੂਰੀ ’ਚ ਬੱਚਿਆਂ ਨੂੰ ਕਈ-ਕਈ ਕਿਲੋਮੀਟਰ ਦੂਰ ਸਕੂਲਾਂ ’ਚ ਪੜà©à¨¹à¨¨ ਲਈ ਜਾਣਾ ਪਵੇਗਾ। |