ਪà©à¨²à¨¸ ਨੇ ਫੜà©à¨¹à¨¿à¨† ਦੇਸ਼ ਦਾ ਸਠਤੋਂ ਵੱਡਾ ਸਾਈਬਰ ਫਰਾਡ ਗੈਂਗ; 10 ਕਰੋੜ ਜ਼ਬਤ |
ਹੈਦਰਾਬਾਦ–--30ਅਗਸਤ-(MDP)-- ਪà©à¨²à¨¸ ਨੇ ਅੰਤਰਰਾਜੀ ਸਾਈਬਰ ਧੋਖੇਬਾਜ਼ਾਂ ਦੇ ਇਕ ਵੱਡੇ ਗੈਂਗ ਦਾ à¨à¨¾à¨‚ਡਾ
à¨à©°à¨¨à©à¨¹à¨¦à©‡ ਹੋਠ10 ਕਰੋੜ ਰà©à¨ªà¨ ਜ਼ਬਤ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿਚ ਸਾਈਬਰ
ਅਪਰਾਧ ਦੇ ਮਾਮਲੇ ਵਿਚ ਇਹ ਹà©à¨£ ਤੱਕ ਦੀ ਸਠਤੋਂ ਵੱਡੀ ਰਿਕਵਰੀ ਹੈ। ਪà©à¨²à¨¸ ਨੇ ਗੈਂਗ ਦੇ 4 ਮੈਂਬਰਾਂ ਨੂੰ ਗà©à¨°à¨¿à¨«à¨¤à¨¾à¨° ਕੀਤਾ ਹੈ, ਜੋ ਮਾਸੂਮ ਲੋਕਾਂ ਨੂੰ
‘ਮਾਰਕੀਟ ਬਾਕਸ’ ਟà©à¨°à©‡à¨¡à¨¿à©°à¨— à¨à¨ªà¨²à©€à¨•à©‡à¨¶à¨¨ ਰਾਹੀਂ ਆਨਲਾਈਨ ਟà©à¨°à©‡à¨¡à¨¿à©°à¨— ਦੇ ਨਾਂ ’ਤੇ ਆਪਣਾ
ਸ਼ਿਕਾਰ ਬਣਾਉਂਦੇ ਸਨ। ਪà©à¨²à¨¸ ਮà©à¨¤à¨¾à¨¬à¨• ਧੋਖੇਬਾਜ਼ਾਂ ਨੇ ਸ਼ਿਕਾਇਤਕਰਤਾ ਨਾਲ 27.90 ਲੱਖ
ਰà©à¨ªà¨ ਦੀ ਧੋਖਾਦੇਹੀ ਕੀਤੀ ਸੀ।
ਸ਼ਿਕਾਇਤਕਰਤਾ ਨੇ ‘ਮਾਰਕੀਟ ਬਾਕਸ’ ਟà©à¨°à©‡à¨¡à¨¿à©°à¨— à¨à¨ªà¨²à©€à¨•à©‡à¨¶à¨¨ ’ਤੇ ਆਨਲਾਈਨ ਟà©à¨°à©‡à¨¡à¨¿à©°à¨— ਸ਼à©à¨°à©‚ ਕੀਤੀ ਸੀ। ਉਸ ਨੇ ਪਹਿਲਾਂ 9,999 ਰà©à¨ªà¨ ਇਨਵੈਸਟ ਕੀਤੇ ਅਤੇ ਪੂਰੀ ਰਾਸ਼ੀ ਗà©à¨† ਦਿੱਤੀ। ਇਸ ਤੋਂ ਬਾਅਦ ਉਸ ਨੇ ਫਿਰ ਤੋਂ 10 ਲੱਖ ਰà©à¨ªà¨ ਜਮà©à¨¹à¨¾ ਕੀਤੇ ਅਤੇ 14.9 ਲੱਖ ਰà©à¨ªà¨ ਪà©à¨°à¨¾à¨ªà¨¤ ਕੀਤੇ। ਇਸੇ ਤਰà©à¨¹à¨¾à¨‚ ਉਸ ਨੇ 62.6 ਲੱਖ ਰà©à¨ªà¨ ਇਨਵੈਸਟ ਕਰ ਦਿੱਤੇ ਅਤੇ 34.7 ਲੱਖ ਰà©à¨ªà¨ ਵਾਪਸ ਹਾਸਲ ਕੀਤੇ। ਇਸ ਤਰà©à¨¹à¨¾à¨‚ ਉਸ ਨੂੰ 27.90 ਲੱਖ ਰà©à¨ªà¨ ਦਾ ਨà©à¨•à¨¸à¨¾à¨¨ ਹੋਇਆ। ਆਪਣੇ ਨਾਲ ਹੋਈ ਧੋਖਾਦੇਹੀ ਦਾ ਖਦਸ਼ਾ ਹੋਣ ’ਤੇ ਸ਼ਿਕਾਇਤਕਰਤਾ ਪà©à¨²à¨¸ ਕੋਲ ਪà©à©±à¨œà¨¾à¥¤ ਇਸ ਮਾਮਲੇ ਵਿਚ ਪà©à¨²à¨¸ ਨੇ ਆਈ. ਪੀ. ਸੀ. ਦੀ ਧਾਰਾ 419, 420 ਅਤੇ ਆਈ. ਟੀ. à¨à¨•à¨Ÿ ਦੀ ਧਾਰਾ 66ਸੀ, 66ਡੀ ਤਹਿਤ ਮà©à¨•à©±à¨¦à¨®à¨¾ ਦਰਜ ਕੀਤਾ। |