ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰ-ਰਾਸ਼ਟਰੀ ਤੇ ਕਾਰਗੋ ਉਡਾਨਾਂ ‘ਚ ਜਲਦ ਹੋਵੇਗਾ ਵਾਧਾ: ਵਿਕਰਮਜੀਤ ਸਾਹਨੀ |
ਨਵੀਂ ਦਿੱਲੀ --01ਸਤੰਬਰ-(MDP)-- ਰਾਜ ਸà¨à¨¾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੀ ਨੇ
ਬà©à©±à¨§à¨µà¨¾à¨° ਨੂੰ ਕੇਂਦਰੀ ਸਿਵਲ à¨à¨µà©€à¨à¨¶à¨¨ ਮੰਤਰੀ ਸ਼à©à¨°à©€ ਜਿਓਤਿਰਾਦਿਤਿਆ ਸਿੰਧੀਆ ਨਾਲ
ਮà©à¨²à¨¾à¨•à¨¾à¨¤ ਕੀਤੀ ਸੀ। ਮà©à¨²à¨¾à¨•à¨¾à¨¤ ਦੌਰਾਨ ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਅਤੇ
ਕਾਰਗੋ ਉਡਾਨਾਂ ਵਧਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਸਿੰਧੀਆ ਜੀ ਨੂੰ ਬੇਨਤੀ ਕੀਤੀ
ਗਈ ਕਿ ਪੰਜਾਬ ਦੇ ਸà©à¨°à©€ ਅੰਮà©à¨°à¨¿à¨¤à¨¸à¨° ਸਾਹਿਬ ਅਤੇ ਮੋਹਾਲੀ ਹਵਾਈ ਅੱਡੇ ਤੋਂ
ਅੰਤਰਰਾਸ਼ਟਰੀ ਉਡਾਨਾਂ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਖੱਜਲ-ਖà©à¨†à¨°à©€ ਤੋਂ ਮà©à¨•à¨¤à©€ ਮਿਲ ਸਕੇ ਅਤੇ ਪੰਜਾਬੀ ਖà©à¨¶à©€-ਖà©à¨¶à©€ ਆਪਣੀ ਵਿਦੇਸ਼ੀ ਯਾਤਰਾ ਕਰ ਸਕਣ। ਕਿਉਂਕਿ ਪੰਜਾਬੀ ਕਾਰੋਬਾਰ, ਯਾਤਰਾ, ਪੜà©à¨¹à¨¾à¨ˆ ਅਤੇ ਘà©à©°à¨®à¨£ ਵਗੈਰਾ ਲਈ ਅਕਸਰ ਹੀ ਵਿਦੇਸ਼ਾਂ ਨੂੰ ਜਾਂਦੇ ਰਹਿੰਦੇ ਹਨ। ਉਨà©à¨¹à¨¾à¨‚ ਨੂੰ ਹਵਾਈ ਯਾਤਰਾ ਦੌਰਾਨ ਹੋਰ ਵੀ ਸੌਖ ਮਿਲੇ ਇਸੇ ਤਹਿਤ ਬà©à©±à¨§à¨µà¨¾à¨° ਨੂੰ ਇਹ ਮà©à¨²à¨¾à¨•à¨¾à¨¤ ਕੇਂਦਰੀ ਮੰਤਰੀ ਜੀ ਨਾਲ ਕੀਤੀ ਗਈ। ਸ਼à©à¨°à©€ ਸਾਹਨੀ ਜੀ ਨੇ ਸਿੰਧੀਆ ਜੀ ਨੂੰ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਦੇ ਹਵਾਈ ਅੱਡਿਆਂ ਤੋਂ ਕਾਰਗੋ ਉਡਾਨਾਂ ਨੂੰ ਵੀ ਹੋਰ ਵਧਾਇਆ ਜਾਵੇ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਉਤਪਾਦਨ ਖਾਸਕਰ ਫ਼ਲ, ਸਬਜੀਆਂ ਵਗੈਰਾ ਦੇ ਆਯਾਤ-ਨਿਰਯਾਤ ਲਈ ਆਸਾਨੀ ਹੋ ਸਕੇ। ਇਸ ਨਾਲ ਪੰਜਾਬ ਅੰਦਰ ਖੇਤੀ ਵਿà¨à¨¿à©°à¨¨à¨¤à¨¾ ਵੀ ਵਧੇਗੀ ਅਤੇ ਕਣਕ à¨à©‹à¨¨à©‡ ਦੇ ਫ਼ਸਲੀ ਚੱਕਰ ਤੋਂ ਵੀ ਨਿਜਾਤ ਮਿਲੇਗੀ। ਇਹ ਸੌਖ ਹੋਣ ਨਾਲ ਪੰਜਾਬ ਦੇ ਕਿਸਾਨਾਂ ਦੀ ਆਮਦਨ ਵੀ ਵਧੇਗੀ। ਇਸ ਤੋਂ ਇਲਾਵਾ ਸ਼à©à¨°à©€ ਵਿਕਰਮਜੀਤ ਸਿੰਘ ਸਾਹਨੀ ਜੀ ਨੇ ਇਹ ਵੀ ਗੱਲ ਵੀ ਰੱਖੀ ਕਿ ਪੰਜਾਬ ਦੇ ਬਾਕੀ ਹਵਾਈ ਅੱਡਿਆਂ ਜਿਵੇਂ ਬਠਿੰਡਾ, ਹਲਵਾਰਾ, ਲà©à¨§à¨¿à¨†à¨£à¨¾, ਆਦਮਪà©à¨° ਆਦਿ ਦਾ ਕੰਮ ਵੀ ਜਲਦੀ ਮà©à¨•à©°à¨®à¨² ਕੀਤਾ ਜਾਵੇ ਅਤੇ ਉਨà©à¨¹à¨¾à¨‚ ਤੋਂ ਵੀ ਜਲਦੀ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾਂ ਵੀ ਸ਼à©à¨°à©‚ ਕੀਤੀਆਂ ਜਾਣ। ਸ਼à©à¨°à©€ ਸਾਹਨੀ ਜੀ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਦੇ ਕੰਮ ਨੂੰ ਜਲਦ ਤੋਂ ਜਲਦ ਮà©à¨•à©°à¨®à¨² ਕਰਨ ਦੀ ਅਪੀਲ ਕੀਤੀ। ਉਨà©à¨¹à¨¾à¨‚ ਨੇ ਇਹ ਵੀ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਉਡਾਨਾਂ ਨਾਲ ਲਿੰਕ ਕਰਦੀਆਂ ਆਮ ਉਡਾਨਾਂ ਵਿਚ ਯਾਤਰੀਆਂ ਦà©à¨†à¨°à¨¾ ਲਿਜਾਠਜਾਣ ਵਾਲੇ ਵਜਨ ਦੀ ਹੱਦ ਨੂੰ ਵੀ 20 ਕਿਲੋ ਤੋਂ ਵਧਾ ਕੇ 30 ਕਿਲੋ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰà©à¨¹à¨¾à¨‚ ਦੀ ਪà©à¨°à©‡à¨¶à¨¾à¨¨à©€ ਦਾ ਸਾਹਮਣਾ ਨਾ ਕਰਨਾ ਪਵੇ। ਇਨà©à¨¹à¨¾à¨‚ ਮੰਗਾਂ ਦੇ ਪੂਰਾ ਹੋਣ ਨਾਲ ਪੰਜਾਬੀਆਂ ਦੀ à¨à¨¾à¨°à¨¤ ਦੇ ਵੱਖ-ਵੱਖ ਸੂਬਿਆਂ ਨਾਲ ਨੇੜਤਾ ਵੀ ਵਧੇਗੀ ਅਤੇ ਕਾਰੋਬਾਰ ਵੀ ਵਧੇਗਾ। |