ਓਮ ਪà©à¨°à¨•à¨¾à¨¶ ਚੌਟਾਲਾ ਦਾ ਦਾਅਵਾ- 2024 ਚ ਹਰਿਆਣਾ ਚ ਬਣੇਗੀ ਇਨੈਲੋ ਦੀ ਸਰਕਾਰ |
ਜੀਂਦ --03ਸਤੰਬਰ-(MDP)-- ਹਰਿਆਣਾ ਦੇ ਸਾਬਕਾ ਮà©à©±à¨– ਮੰਤਰੀ ਓਮ ਪà©à¨°à¨•à¨¾à¨¸à¨¼ ਚੌਟਾਲਾ ਨੇ ਦਾਅਵਾ
ਕੀਤਾ ਹੈ ਕਿ ਸੂਬੇ ਦੀ ਆਦਮਪà©à¨° ਵਿਧਾਨ ਸà¨à¨¾ ਸੀਟ 'ਤੇ ਹੋਣ ਵਾਲੀਆਂ ਉਪ ਚੋਣਾਂ ਵਿਚ
ਇਨੈਲੋ ਉਮੀਦਵਾਰ ਦੀ ਜਿੱਤ ਯਕੀਨੀ ਹੈ। ਚੌਟਾਲਾ ਨੇ ਕਿਹਾ ਕਿ ਇਨੈਲੋ ਵੱਲੋਂ 25 ਸਤੰਬਰ
ਨੂੰ ਫਤਿਹਾਬਾਦ ਵਿਚ ਸਾਬਕਾ ਪà©à¨°à¨§à¨¾à¨¨ ਮੰਤਰੀ ਤਾਊ ਦੇਵੀ ਲਾਲ ਦੇ ਸਨਮਾਨ ਦਿਵਸ ਸਮਾਗਮ ਦਾ
ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਦੇਸ਼ ਅਤੇ ਸੂਬੇ ਦੇ ਕਈ
ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰà¨à¨¾à¨µà¨¨à¨¾ ਹੈ।ਸਾਬਕਾ ਮà©à©±à¨– ਮੰਤਰੀ ਓਮ ਪà©à¨°à¨•à¨¾à¨¸à¨¼ ਚੌਟਾਲਾ ਨੇ ਸ਼à©à©±à¨•à¨°à¨µà¨¾à¨° ਨੂੰ ਜੀਂਦ ਦੇ ਜਾਟ ਧਰਮਸ਼ਾਲਾ 'ਚ ਵਰਕਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਠਕਿਹਾ ਕਿ ਇਨੈਲੋ ਜ਼ਿਲà©à¨¹à¨¾ ਪà©à¨°à©€à¨¸à¨¼à¨¦ ਤੋਂ ਸਰਪੰਚ ਅਤੇ ਪੰਚ ਦੀ ਚੋਣ ਆਪਣੇ ਚੋਣ ਨਿਸ਼ਾਨ 'ਤੇ ਲੜੇਗੀ। ਉਨà©à¨¹à¨¾à¨‚ ਕਿਹਾ ਕਿ ਅੱਜ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। à¨à¨¾à¨œà¨ªà¨¾-ਜੇ.ਜੇ.ਪੀ. ਗਠਜੋੜ ਸਰਕਾਰ ਸੂਬੇ ਨੂੰ ਦੋਵੇਂ ਹੱਥਾਂ ਨਾਲ ਲà©à©±à¨Ÿà¨£ ਵਿਚ ਲੱਗੀ ਹੋਈ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਸਰਕਾਰ ਨੇ à¨à©à¨°à¨¿à¨¸à¨¼à¨Ÿà¨¾à¨šà¨¾à¨° ਦੇ ਮਾਮਲੇ ਵਿਚ ਹਾਹਾਕਾਰ ਮਚਾ ਦਿੱਤੀ ਹੈ, ਨੌਕਰੀਆਂ ਦੀ ਬੋਲੀ ਲੱਗੀ ਹੋਈ ਹੈ। ਉਨà©à¨¹à¨¾à¨‚ ਦਾਅਵਾ ਕੀਤਾ ਕਿ 2024 ਵਿਚ ਹਰਿਆਣਾ 'ਚ ਇਨੈਲੋ ਦੀ ਸਰਕਾਰ ਬਣੇਗੀ। |