ਡਾਕਟਰਾਂ ਖ਼ਿਲਾਫ਼ ਹਿੰਸਾ ਸੰਬੰਧੀ ਪਟੀਸ਼ਨ ਤੇ ਸà©à¨£à¨µà¨¾à¨ˆ ਕਰੇਗਾ ਸà©à¨ªà¨°à©€à¨® ਕੋਰਟ |
ਨਵੀਂ ਦਿੱਲੀ --03ਸਤੰਬਰ-(MDP)-- ਸà©à¨ªà¨°à©€à¨® ਕੋਰਟ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਸà©à¨£à¨µà¨¾à¨ˆ ਕਰੇਗਾ,
ਜਿਸ 'ਚ ਹਸਪਤਾਲਾਂ ਅਤੇ ਮੈਡੀਕਲਾਂ ਕੇਂਦਰਾਂ 'ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਹੋਰਾਂ
ਵਲੋਂ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਰੋਕਣ ਲਈ ਪੂਰੀ ਸà©à¨°à©±à¨–ਿਆ ਮà©à¨¹à©±à¨ˆà¨† ਕਰਵਾਉਣ
ਵਾਸਤੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜੱਜ à¨à©±à¨¸.ਕੇ. ਕੌਲ ਅਤੇ
ਜੱਜ ਅà¨à©‡ à¨à©±à¨¸. ਓਕਾ ਦੀ ਬੈਂਚ ਇਸ ਮਾਮਲੇ 'ਤੇ ਸà©à¨£à¨µà¨¾à¨ˆ ਕਰ ਸਕਦੀ ਹੈ।
'ਦਿੱਲੀ ਮੈਡੀਕਲ à¨à¨¸à©‹à¨¸à©€à¨à¨¶à¨¨' ਅਤੇ 'ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨' ਦੀ ਆਸਾਮ ਰਾਜ ਇਕਾਈ ਦੇ ਪà©à¨°à¨§à¨¾à¨¨ ਡਾ. ਸੱਤਿਆਜੀਤ ਬੋਰਾ ਨੇ ਇਹ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ 'ਚ ਕੇਂਦਰ ਅਤੇ ਰਾਜ ਨੂੰ ਇਕ à¨à¨®à¨°à¨œà©ˆà¨‚ਸੀ ਫੰਡ ਬਣਾਉਣ ਦਾ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਾ ਦੀਆਂ ਅਜਿਹੀਆਂ ਘਟਨਾਵਾਂ 'ਚ ਡਾਕਟਰਾਂ ਅਤੇ ਨਰਸ ਸਮੇਤ ਮਾਰੇ ਗਠਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮà©à¨†à¨µà¨œà¨¼à¨¾ ਦਿੱਤੀ ਜਾ ਸਕੇ। à¨à¨¡à¨µà©‹à¨•à©‡à¨Ÿ ਸਨੇਹਾ ਕਲਿਤਾ ਦੇ ਮਾਧਿਅਮ ਤੋਂ ਦਾਖ਼ਲ ਕੀਤੀ ਗਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਤਰà©à¨¹à¨¾à¨‚ ਦੇ ਹਮਲਿਆਂ 'ਚ ਡਾਕਟਰਾਂ ਜਾਂ ਸਿਹਤ ਕਰਮਚਾਰੀਆਂ ਦੀ ਮੌਤ ਹੋਈ ਹੈ। |